ਵੰਗ “Wang” Song Lyrics In Punjabi By Nimrat Khaira. Bunty Bains writes this song’s lyrics. The music for this Punjabi song is given by Desi Crew.
EP: Forever
ਵੰਗ Lyrics In Punjabi
ਹਾਏ ਦੇਖੀ ਚੱਲ ਮੇਰੇ ਸਿਲਕੀ ਵਾਲ ਲਹਿਰਾਉਦੇ ਨੇ
ਕਾਲੇ ਕਾਲੇ ਨੈਣ ਜਿਵੇ ਕੁਝ ਗਾਉਦੇ ਨੇ
ਬੋਲੀਆਂ ਦਾ ਨਾ ਘਾਟਾ ਪੈਦਾ ਹੁਣ ਮਿੱਤਰਾਂ ਹੁਣ ਮਿੱਤਰਾਂ
ਬੰਗਾਂ ਦਾ ਛਨਕਾਟਾ ਪੈਦਾ ਸੁਣ ਮਿੱਤਰਾਂ ਸੁਣ ਮਿੱਤਰਾਂ
ਬਣਜਾਰੇ ਤੋ ਚੜਵਾਈਆ ਨੇ ਚੁਣ ਚੁਣ ਮਿੱਤਰਾਂ ਚੁਣ ਮਿੱਤਰਾਂ
ਬੋਲੀਆਂ ਦਾ ਨਾ ਘਾਟਾ ਪੈਦਾ ਹੁਣ ਮਿੱਤਰਾਂ
ਮੈਂ ਤੇਰੀ ਤੂੰ ਮੇਰਾ ਕੰਮ ਕਿ ਸੰਗਨ ਦਾ
ਜੋਹੀਰਆਂ ਨੂੰ ਵੀ ਦੇਦੇ ਨਾਪਾ ਕੰਗਣ ਦਾ
ਲਲਾਰੀਆਂ ਨੂੰ ਵੀ ਕਹਿੰਦੇ ਚੁੰਨੀਆ ਰੰਗਣ ਦਾ
ਬਹਿੰਗੀ ਤੇਰੇ ਲਈ ਮੈਵੀ ਮਫਲਰ ਬੁਨ ਮਿੱਤਰਾਂ ਬੁਨ ਮਿੱਤਰਾਂ
ਬੰਗਾਂ ਦਾ ਛਨਕਾਟਾ ਪੈਦਾ ਸੁਣ ਮਿੱਤਰਾਂ ਸੁਣ ਮਿੱਤਰਾਂ
ਬਣਜਾਰੇ ਤੋ ਚੜਵਾਈਆ ਨੇ ਚੁਣ ਚੁਣ ਮਿੱਤਰਾਂ ਚੁਣ ਮਿੱਤਰਾਂ
ਬੋਲੀਆਂ ਦਾ ਨਾ ਘਾਟਾ ਪੈਦਾ ਹੁਣ ਮਿੱਤਰਾਂ
ਜਦੋ ਕਦੇ ਮੈਂ ਬੁੱਲੀਆਂ ਵਿੱਚ ਮੁਸਕਾ ਜਾਵਾ
ਦਿਨੇ ਜਾਗਦਿਆ ਦੇਖਾ ਤਾ ਵਿੱਚ ਆ ਜਾਵਾ
ਚੰਗੇ ਭਲਿਆਂ ਦੇ ਵੀ ਹੋਸ਼ ਉਡਾ ਜਾਵਾ
ਕਿਸੇ ਵਿੱਚ ਹੁੰਦੇ ਇਹ ਗੁਨ ਮਿੱਤਰਾਂ ਗੁਨ ਮਿੱਤਰਾਂ
ਬੰਗਾਂ ਦਾ ਛਨਕਾਟਾ ਪੈਦਾ ਸੁਣ ਮਿੱਤਰਾਂ ਸੁਣ ਮਿੱਤਰਾਂ
ਬਣਜਾਰੇ ਤੋ ਚੜਵਾਈਆ ਨੇ ਚੁਣ ਚੁਣ ਮਿੱਤਰਾਂ ਚੁਣ ਮਿੱਤਰਾਂ
ਬੋਲੀਆਂ ਦਾ ਨਾ ਘਾਟਾ ਪੈਦਾ ਹੁਣ ਮਿੱਤਰਾਂ
ਨੱਚਦੀਆਂ ਮੈਂ ਹੋ ਕੇ ਦੂਣੀ ਤੀਣੀ ਵੇ
ਡਿੱਗਜੇ ਕਿਤੇ ਤੇਰੀ ਦਿੱਤੀ ਜੰਜੀਰੀ ਵੇ
ਬੈਂਸ ਬੈਂਸ਼ ਮੇਰੀ ਤੇਰੇ ਨਾਲ ਅਮੀਰੀ ਵੇ
ਨਾਮ ਮੇਰਾ ਲਿਆ ਗੁੱਟ ਤੇ ਤੂੰ ਵੀ ਖੁਣ ਮਿੱਤਰਾਂ ਖੁਣ ਮਿੱਤਰਾਂ
ਬੰਗਾਂ ਦਾ ਛਨਕਾਟਾ ਪੈਦਾ ਸੁਣ ਮਿੱਤਰਾਂ ਸੁਣ ਮਿੱਤਰਾਂ
ਬਣਜਾਰੇ ਤੋ ਚੜਵਾਈਆ ਨੇ ਚੁਣ ਚੁਣ ਮਿੱਤਰਾਂ ਚੁਣ ਮਿੱਤਰਾਂ
ਬੋਲੀਆਂ ਦਾ ਨਾ ਘਾਟਾ ਪੈਦਾ ਹੁਣ ਮਿੱਤਰਾਂ
ਬੰਗਾਂ ਦਾ ਛਨਕਾਟਾ ਪੈਦਾ ਸੁਣ ਮਿੱਤਰਾਂ ਸੁਣ ਮਿੱਤਰਾਂ
ਬਣਜਾਰੇ ਤੋ ਚੜਵਾਈਆ ਨੇ ਚੁਣ ਚੁਣ ਮਿੱਤਰਾਂ ਚੁਣ ਮਿੱਤਰਾਂ
ਬੋਲੀਆਂ ਦਾ ਨਾ ਘਾਟਾ ਪੈਦਾ ਹੁਣ ਮਿੱਤਰਾਂ
Wang Lyrics In English
Haye dekhi chall mere silky vaal leharaunde ne
Kaale kaale nain jive kujh gaunde ne
Boliyan da na ghaata paida hun mittran hun mittran
Bangan da chhanakaata paida sun mittran sun mittran
Banjare ton chadhvaiya ne chun chun mittran chun mittran
Boliyan da na ghaata paida hun mittran
Main teri tu mera kamm ki sangan da
Johiryan nu vi dede naapa kangan da
Lalarian nu vi kehnde chunniya rangan da
Bahingi tere layi main vi muffler bun mittran bun mittran
Bangan da chhanakaata paida sun mittran sun mittran
Banjare ton chadhvaiya ne chun chun mittran chun mittran
Boliyan da na ghaata paida hun mittran
Jado kade main bulliyan vich muska java
Dine jagdiyan dekha ta vich aa java
Change bhaleyan de vi hosh uda java
Kise vich hunde eh gun mittran gun mittran
Bangan da chhanakaata paida sun mittran sun mittran
Banjare ton chadhvaiya ne chun chun mittran chun mittran
Boliyan da na ghaata paida hun mittran
Nachdiyan main ho ke dooni teeni ve
Diggje kithe teri ditti janjeeri ve
Bains Bains meri tere naal ameeri ve
Naam mera liya gutt te tu vi khun mittran khun mittran
Bangan da chhanakaata paida sun mittran sun mittran
Banjare ton chadhvaiya ne chun chun mittran chun mittran
Boliyan da na ghaata paida hun mittran
Bangan da chhanakaata paida sun mittran sun mittran
Banjare ton chadhvaiya ne chun chun mittran chun mittran
Boliyan da na ghaata paida hun mittran
This is it. ਵੰਗ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: Nimrat Khaira
Lyrics & Composer: Bunty Bains
Music: Desi Crew
Label: Panj-aab Records