ਹਾਂ “Haan” Song Lyrics In Punjabi By Nimrat Khaira. Bunty Bains writes this song’s lyrics. The music for this Punjabi song is given by Desi Crew.
EP: Forever
ਹਾਂ Lyrics In Punjabi
ਨੀ ਰੰਗ ਉਹਦਾ ਜਮਾ ਸੋਨੇ ਵਰਗਾਂ
ਜਿਹੋ ਜਿਆ ਰੰਗ ਕਣਕਾਂ ਨੂੰ ਚੜਦਾਂ
ਪਤਾ ਨੀ ਕਿਵੇ ਕਿਵੇ ਟੋਰ ਕੱਡਦਾਂ
ਨੀ ਕਦੇ ਕਦੇ ਮੈਥੋ ਵੱਧ ਫੱਬਦਾਂ
ਗੁੱਡਲੱਕ ਦੱਸੇ ਮੈਨੂੰ ਮੰਗੇ ਮੇਰੀ ਖੇਰ ਨੀ
ਬਾਕਿਆ ਨਾਲ ਛਾਈ ਵੱਸ ਮੇਰੇ ਤੋ ਬਗੈਰ ਨੀ
ਸਾਰਿਆ ਨਾਲ ਬਣੇ ਉਹਦੀ ਕਿਸੇ ਨਾ ਵੈਰ ਨੀ
ਨਾਹੀ ਮੈਨੂੰ ਛੱਡੇ ਨਾਹੀ ਛੱਡਦਾ ਉਹ ਪੈਰ ਨੀ
ਨੀ ਗੈੜਾ ਕਹਿੰਦਾ ਤੇਰੇ ਨਾਲ ਕੱਡਕੇ
ਨੀ ਘਰੇ ਆਉ ਟਾਇਮ ਨਾ ਛੱਡ ਕੇ
ਮੈਂ ਵੀ ਉਹਦੇ ਪੱਖ ਵਿੱਚ ਖੜ ਗਈ
ਉਹਨੇ ਵੀ ਹੱਥ ਛੱਡਿਆ ਨੀ ਫੜ ਕੇ
ਨੀ ਕਦੇ ਕਦੇ ਸੱਚ ਜਿਆ ਨਹੀ ਲੱਗਦਾ
ਨੀ ਕਦੇ ਕਦੇ ਮੈਥੋ ਵੱਧ ਫੱਬਦਾਂ
ਕਰੀ ਕਹਿੰਦੇ ਕਦੇ ਤੂੰ ਸ਼ਿਫਾਰਸ਼ ਦੁਬਈ ਦੀ
ਇਕੱਠੇ ਕਦੋ ਦੇਖਾ ਗਏ ਨੀ ਵਾਰਿਸ਼ ਮੁਬੰਈ ਦੀ
ਕਹਿੰਦਾ ਕਦੇ ਕਹਿ ਤੇਰੇ ਜੱਦੀ ਪਿੰਡ ਚੱਲੀਏ
ਫੋਟੋ ਤੇਰੀ ਖਿੱਚੂ ਗਾ ਮਏ ਕੱਠੇ ਉੱਤੇ ਗਈ ਦੀ
ਨੀ ਫੁੱਲ ਤੇਰੇ ਜੂੜੇ ਵਿੱਚ ਟੰਗਦਾ
ਕਹਿੰਦਾ ਕਦੋ ਆਕੇ ਹੱਥ ਤੇਰੇ ਮੰਗਲਾ
ਫਿੱਕੀ ਫਿੱਕੀ ਫਿੱਕੀ ਫਿੱਕੀ ਜਿੰਦਗੀ ਆ ਯਾਰ ਦੀ
ਆਕੇ ਤੇਰੇ ਰੰਗਾਂ ਵਿੱਚ ਰੰਗਲਾ
ਨੀ ਮੈਂ ਤਾ ਬੱਸ ਮੋਕਾ ਫਿਰਾ ਲੱਭਦਾ
ਨੀ ਕਦੇ ਕਦੇ ਮੈਥੋ ਵੱਧ ਫੱਬਦਾਂ
ਡਾਲੀ ਫੁੱਲਕਾਰੀ ਮੈਂ ਲਵਾਕੇ ਦੈਦੂ ਜੰਗਲਾਂ
ਨਹਿਰੋ ਪਾਰ ਦਉਗਾ ਪਵਾਕੇ ਕਹਿੰਦਾ ਬੰਗਲਾਂ
ਬੈਂਸ ਬੈਂਸ ਨਾਲ ਭਾਵੇ ਦੁਨਿਆ ਤੂੰ ਘੁੰਮਲਈ
ਰੈਜਿਡੈਸ ਰਹੂਗਾ ਪੰਜਾਬ ਸਾਡਾ ਰੰਗਲਾ
ਨੀ ਕਦੇ ਕਦੇ ਗੱਲਾਂ ਕਰੇ ਵੱਡੀਆਂ
ਤੇਰੇ ਸੂਟਾ ਨਾਲ ਮੈਚ ਕਰੂ ਗੱਡੀਆਂ
ਨੀ ਮੈਂ ਉਹਦੇ ਨੈਚਰ ਨੂੰ ਜਾਣਦੀ
ਨੀ ਪੂਰੀਆਂ ਕਰੂਗਾ ਮੂਹੋ ਕੱਡੀਆਂ
ਨੀ ਗੱਭਰੂ ਏ ਮਾਲਵੇ ਦੀ ਹੱਬ ਦਾ
ਨੀ ਕਦੇ ਕਦੇ ਮੈਥੋ ਵੱਧ ਫੱਬਦਾਂ
ਨੀ ਰੰਗ ਉਹਦਾ ਜਮਾ ਸੋਨੇ ਵਰਗਾਂ
ਜਿਹੋ ਜਿਆ ਰੰਗ ਕਣਕਾਂ ਨੂੰ ਚੜਦਾਂ
ਪਤਾ ਨਹੀ ਕਿਵੇ ਕਿਵੇ ਟੋਰ ਕੱਢਦਾਂ
ਨੀ ਕਦੇ ਕਦੇ ਮੈਥੋ ਵੱਧ ਫੱਬਦਾਂ
Haan Lyrics In English
Ni rang ohda jama sone varga
Jiho jiya rang kankan nu chadhda
Pata ni kive kive tor kaddda
Ni kade kade maitho vadd fabbda
Good luck dasse mainu mange meri kher ni
Baakiya naal chhai vass mere to bagair ni
Saariya naal bane ohdi kise na vair ni
Naahi mainu chhadde naahi chhadda oh pair ni
Ni geda kehnda tere naal kaddke
Ni ghare aau time na chhadd ke
Main vi ohde pakh vich khad gayi
Ohne vi hath chhaddya ni phad ke
Ni kade kade sach jiya nahi laggda
Ni kade kade maitho vadd fabbda
Kari kehnde kade tu shifaarash Dubai di
Ikkatthe kado dekha gaye ni vaarish Mumbai di
Kehnda kade keh tere jaddi pind challiye
Photo teri khichu ga mai kathe utte gayi di
Ni phull tere joore vich tangda
Kehnda kado aake hath tere mangla
Fikki fikki fikki fikki zindagi aa yaar di
Aake tere rangan vich rangla
Ni main ta bass moka phira labhda
Ni kade kade maitho vadd fabbda
Daali phulkari main lavaake daidu janglan
Nehro paar dauga pavaake kehnda banglan
Bains Bains naal bhaave duniya tu ghumm layi
Residence rahuga Punjab saada rangla
Ni kade kade gallan kare vaddiyan
Tere suita naal match karu gaddiyan
Ni main ohde nature nu jaandi
Ni pooriyan karuga mooho kaddiyan
Ni gabbru ae Malwe di hub da
Ni kade kade maitho vadd fabbda
Ni rang ohda jama sone varga
Jiho jiya rang kankan nu chadhda
Pata nahi kive kive tor kaddda
Ni kade kade maitho vadd fabbda
This is it. ਹਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: Nimrat Khaira
Lyrics & Composer: Bunty Bains
Music: Desi Crew
Label: Panj-aab Records