Ruthless Song Lyrics by Arjan Dhillon

Arjan Dhillon unveils ਰੂਥਲੈੱਸ “Ruthless,” a hard-hitting Punjabi track from ENIGMA. The title suggests themes of survival, betrayal, dominance, and ambition, matching the dark and stylish visuals seen in the album reveal.

Album: ENIGMA

ਰੂਥਲੈੱਸ Lyrics In Punjabi

ਹੋ ਯਾਰ ਜ਼ਿੰਦਗੀ ‘ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਯਾਰ ਜ਼ਿੰਦਗੀ ‘ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਜਿੰਨੇ ਆਈ ਆਲੇ ਪੇਚਾ ਪਿੱਛੇ ਤੱਕ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ

ਬੋਲਦਾ ਨੀ ਕੋਈ ਗੱਲ ਤੁਰਦੀ ਨੀ ਅੱਗੇ
ਦਾਰੂ ਮਹਿਫ਼ਲਾਂ ‘ਚੋਂ ਕੱਢੀ
ਇਹਤਾ ਮੀਟਿੰਗ ਜੀ ਲੱਗੇ
ਵੀਕਐਂਡ ਤੇ ਨਾ ‘ਦਵਾ
ਕਿੰਨੇ ਲੱਖ ਬਚਦਾ

ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਯਾਰ ਜ਼ਿੰਦਗੀ ‘ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ

ਹੋ ਸਾਡੇ ਗੇੜੇ ਬਿਨਾ ਦੱਸ ਕੇੜੀ ਜੱਚ ਜਾਉ
ਗੇੜੇ ਕੱਟੀਏ ਨਾ ਦੁਨੀਆ ਦਾ ਤੇਲ ਬਚ ਜਾਉ
ਟੁੱਟੇ ਪਿਆਰ ਪਿੱਛੇ ਚੱਲੇ ਨਾਲੇ ਗਾਣੀ ਬਚਣੀ
ਤੌਰ ਸਾਡੇ ਵਿਚੋਂ ਕੱਢੋ ਗੀ ਜਵਾਨੀ ਬਚਣੀ

ਹੋ ਤੇਰੇ ‘ਅਰਗੀ ਤੋਂ ਮੁੰਡਾ ਕਿੱਥੇ ਦੱਸ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਯਾਰ ਜ਼ਿੰਦਗੀ ‘ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ

ਹੋ ਸਾਡੀ ਕਿੱਥੇ ਤੱਕ ਪਹੁੰਚ ਇਹੇ ਨੀ ਦੱਸ ਨਾ
ਸਿੱਧੀ ਕਰਕੇ ਚਲਾਤੀ ਪਿੱਛੇ ਕੀ ਬਚ ਨਾ
ਤੇਰੇ ਗ਼ਮ ਬਿਨਾ ਲੱਗਣੀ ਨੀ ਉਮਰ ਹਸੀਨ
ਤੈਨੂੰ ਦਿਲ ਵਿਚੋਂ ਕੱਢਾ ਪਿੱਛੇ ਰਹਿ ਜੂ ਮਸ਼ੀਨ
ਥੋਡੇ ਕਰਕੇ ਲਿਖੇ ਨੇ ਥੋਡੇ ਲਈ ਕਹਿ ਜਾਣੇ
ਜੇ ਮੈਂ ਤੁਰ ਗਿਆ ਪਿੱਛੇ ਕੱਲੇ ਗੀਤ ਰਹਿ ਜਾਣੇ

ਹਾਏ ਅਰਜਨ ਥੋਨੂੰ ਤੱਕ ਤੱਕ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਹੋ ਯਾਰੀ ਜ਼ਿੰਦਗੀ ‘ਚੋਂ ਕੱਢਾਂ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ
ਡਰ ਬੰਦੇ ਵਿਚੋਂ ਕੱਢੀਏ ਤੇ ਜੱਟ ਬਚਦਾ

Ruthless Lyrics In English

Ho yaar zindagi chon kadan naiyo kakh bachda
Darr bande vicho kaddiye te Jatt bachda
Yaar zindagi ‘chon kaddaan naiyo kakh bachda
Darr bande vicho kaddiye te Jatt bachda
Jinne ayi aale pecha pichhe takk bachda
Darr bande vicho kaddiye te Jatt bachda
Darr bande vicho kaddiye te Jatt bachda
Darr bande vicho kaddiye te Jatt bachda

Bolda ni koi gall turdi ni agge
Daru mehfilaan ‘chon kaddi
Ehta meeting ji lagge
Weekend te na dava
Kinne lakh bachda

Darr bande vicho kaddiye te Jatt bachda
Yaar zindagi ‘chon kaddaan naiyo kakh bachda
Darr bande vicho kaddiye te Jatt bachda
Darr bande vicho kaddiye te Jatt bachda
Darr bande vicho kaddiye te Jatt bachda

Ho saade gedhe bina dass kedhi jach jau
Gedhe kattiye na duniya da tel bach jau
Tutte pyaar pichhe challe naale gaani bachni
Taur saade vicho kaddo gi jawani bachni

Ho tere ‘argi ton munda kithe dass bachda
Darr bande vicho kaddiye te Jatt bachda
Darr bande vicho kaddiye te Jatt bachda
Yaar zindagi ‘chon kaddaan naiyo kakh bachda
Darr bande vicho kaddiye te Jatt bachda
Darr bande vicho kaddiye te Jatt bachda
Darr bande vicho kaddiye te Jatt bachda

Ho saadi kithe takk pahunch ehe ni dass na
Siddhi karke chalati pichhe ki bach na
Tere gham bina laggni ni umar haseen
Tainu dil vicho kadda pichhe reh ju machine
Thodde karke likhe ne thodde leyi keh jaane
Je main turr gaya pichhe kalle geet reh jaane

Haye Arjan thonu takk takk bachda
Darr bande vicho kaddiye te Jatt bachda
Darr bande vicho kaddiye te Jatt bachda
Ho yaari zindagi ‘chon kaddaan naiyo kakh bachda
Darr bande vicho kaddiye te Jatt bachda
Darr bande vicho kaddiye te Jatt bachda
Darr bande vicho kaddiye te Jatt bachda

This is it. ਰੂਥਲੈੱਸ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)Mxrci
Label:Panj-aab Records