420 Miles Lyrics by Arjan Dhillon

Arjan Dhillon presents “Miles” in Punjabi (as it sounds in English) is: 420 ਮਾਈਲਜ਼ “420 Miles,” a new Punjabi song from the album ENIGMA. The title hints at emotional distance, travel, loneliness, or memories connected through long journeys, giving the track a deep and reflective atmosphere.

Album: ENIGMA

ਮਾਈਲਜ਼ Lyrics In Punjabi

ਹੋ ਫਿਰਾਂ ਉੱਡੀਆਂ ਮੈਂ ਅੰਬਰਾਂ ਤੌ ਉੱਚਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ

ਹੋ ਰਗੜੀ ਜਾਂਦੇ ਨਾਲੇ ਪੁਣੀ ਜਾਂਦੇ ਸੀ
ਰੈਪ ਨਾਲੇ ਬਾਹਰਲਾ ਜਾ ਸੁਣੀ ਜਾਂਦੇ ਸੀ
ਕਹਿੰਦੇ ਕਿੱਥੇ ਚੱਲੇ ਆ ਯਾਰਾਂ ਬਹਿ ਜਾ
ਬੱਕਰੇ ਬੁਲਾਦੁ ਥੋੜਾ ਪੀ ਜਾ ਥੋੜਾ ਲੈਜਾ
ਹੋ ਤੀਰ ਹੋਇਆ ਫਿਰਦਾ ਏ ਤੂਕਾ ਨਖਰੋ
ਤੂਕਾ ਨਖਰੋ, ਤੂਕਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ

ਹੋ ਸਭ ਸੈੱਟ ਆ ਸੈੱਟ ਖੁਦ ਨੂੰ ਮੈਂ ਦੱਸੀ ਜਾਵਾਂ
ਘੁੰਮੀ ਜਾਂਦਾ ਕਮਰਾ ਮੈਂ ਕੱਲਾ ਹੱਸੀ ਜਾਵਾਂ ਬਿੱਲੋ
ਸਭ ਕੁੱਝ ਖਾ ਗਿਆ ਕੋਈ ਚੀਜ ਨਹੀਓ ਰਹਿੰਦੀ ਮੇਰੇ
ਖੋ ਪਈ ਜਾਂਦੀ ਏ ਨੀ ਭੁੱਖ ਜੀ ਨੀ ਲਹਿੰਦੀ ਮੇਰੇ
ਹੋ ਫੋਨ ਚਕਿਆ ਨਾ ਜਾਵੇ ਕੀਤੋ ਪੁੱਛਾ ਨਖਰੋ
ਪੁੱਛਾ ਨਖਰੋ, ਪੁੱਛਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਨੀ ਜਿਵੇ ਵਹੇੜੇ ਆਲੀ ਪਿੱਪਲੀ ਨੂੰ ਅੰਬ ਲੱਗ ਗਏ
ਨੀ ਮੈਂ ਪਹਿਲੀ ਬਾਟੀ ਪੀਤੀ ਮੈਨੂੰ ਖਮਬ ਲੱਗ ਗਏ
ਹੋ ਨਾ-ਨਾ ਕਰਦੇ ਤੌ ਦੂਜੀ ਚੱਕ ਹੋ ਗਈ
ਬੱਸ ਤੱਲੀ ਉੱਤੇ ਜਾਨ ਰੱਖ ਹੋ ਗਈ
ਹੋ ਤੀਜੀ ਬਾਟੀ ਕਹੇ ਬਿਨਾਂ ਚਾੜ੍ਹ ਗਿਆ ਆਪੇ
ਓਸੇ ਦੇ ਤਾਂ ਜੱਟੀਏ ਪਏ ਨੇ ਸਿਆਪੇ
ਨੀ ਇਹ ਕਿਵੇਂ ਰਾਹੂ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਓ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ

ਹੋ ਐਵੇ ਆਖਾਂ ਜੱਟੀਏ ਨਜ਼ਾਰੇ ਆਈ ਜਾਂਦੇ ਆ
ਊਈ ਕੱਲੇ ਬੈਠੇ ਨੂੰ ਤਰਾਰੇ ਆਈ ਜਾਂਦੇ ਆਂ
ਹੋ ਆਜੀ ਚੰਨ ਕੋਲੋਂ ਮੁੜ ਮੁੜ ਆਈ ਜਾਵੇ ਤੇਰਾ ਚੰਨ ਨੀ
ਕਦੇ ਕਦੇ ਲੋਟ ਆ ਨਿੱਤ ਆਲਾ ਕੰਮ ਨੀ
ਹਾਏ ਹੱਥ ਅਰਜਨ ਦੇ ਵੀ ਹੋਏ ਪਏ ਖੜੇ
ਸੋਂਦੇ ਸੱਤੇ ਖਾਦੇ ਸੀ ਉ ਬਿੱਲੋ ਬੜੇ
ਹੋ ਪਹਿਲਾਂ ਬੜਾ ਕੁਸ ਖਾਦਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
ਹੋ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਓ ਰੱਬ ਸੁੱਖ ਰੱਖੇ ਪੀ ਬੈਠੇ ਸੁੱਖਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ

420 Miles Lyrics In English

Ho phiraan uddiyan main ambran ton ucha nakhro
Ucha nakhro, ucha nakhro
Ho Rabb sukh rakhe pee baithe sukha nakhro
Ucha nakhro, ucha nakhro
Ho Rabb sukh rakhe pee baithe sukha nakhro
Ucha nakhro, ucha nakhro

Ho ragdi jaande naale puni jaande si
Rap naale baharla ja suni jaande si
Kehnde kithe challe aa yaaraan beh ja
Bakkre bulaadu thoda pee ja thoda lai ja
Ho teer hoya phirda ae tooka nakhro
Tooka nakhro, tooka nakhro
Ho Rabb sukh rakhe pee baithe sukha nakhro
Ucha nakhro, ucha nakhro
Ho Rabb sukh rakhe pee baithe sukha nakhro
Ucha nakhro, ucha nakhro

Ho sabh set aa set khud nu main dassi jaavaan
Ghummi jaanda kamra main kalla hassi jaavaan billo
Sabh kujh kha gaya koi cheez nahiyo rehndi mere
Kho pai jaandi ae ni bhukh ji ni lahindi mere
Ho phone chakkiya na jaave kito puchha nakhro
Puchha nakhro, puchha nakhro
Ho Rabb sukh rakhe pee baithe sukha nakhro
Ucha nakhro, ucha nakhro
Ho Rabb sukh rakhe pee baithe sukha nakhro
Ucha nakhro, ucha nakhro

Ni jive vahede aali pippli nu amb lagg gaye
Ni main pehli baati peeti mainu khamb lagg gaye
Ho na-na karde ton dooji chakk ho gayi
Bass talli utte jaan rakh ho gayi
Ho teeji baati kahe bina chadh gaya aape
Ose de taan jattiye paye ne siyaape
Ni eh kiven rahu sukha nakhro
Sukha nakhro, sukha nakhro
Ho Rabb sukh rakhe pee baithe sukha nakhro
Ucha nakhro, ucha nakhro
O Rabb sukh rakhe pee baithe sukha nakhro
Ucha nakhro, ucha nakhro

Ho aive aakhan jattiye nazare aayi jaande aa
Ooi kalle baithe nu tarare aayi jaande aan
Ho aaji chann kolon mur mur aayi jaave tera chann ni
Kade kade lot aa nit aala kamm ni
Haye hath Arjan de vi hoye paye khade
Sonde satte khaade si u billo bade
Ho pehlan bada kus khadha sukha nakhro
Sukha nakhro, sukha nakhro
Ho Rabb sukh rakhe pee baithe sukha nakhro
Ucha nakhro, ucha nakhro
O Rabb sukh rakhe pee baithe sukha nakhro
Ucha nakhro, ucha nakhro

This is it. ਮਾਈਲਜ਼ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)Jay Trak
Label:Panj-aab Records