ਬੈਟਰ ਵਿਥ ਮੀ “Better With Me” is expected to bring a softer emotional vibe to the album ENIGMA. Arjan Dhillon may explore themes of love, connection, and emotional attachment through melodic Punjabi lyrics and modern production.
Album: ENIGMA
ਬੈਟਰ ਵਿਥ ਮੀ Lyrics In Punjabi
ਅੱਧੀ ਗੱਲਵਕੜੀ ਪਾਈ ਸੀ ਇੱਕ ਫੋਟੋ ਦੇਖੀ ਕੱਠਿਆਂ ਦੀ
ਤੂੰ ਬੜੀ ਸ਼ੌਕੀਨੀ ਲਾਈ ਸੀ ਜਿਹੜੀ ਫੋਟੋ ਦੇਖੀ ਕੱਠਿਆਂ ਦੀ
ਹਾਏ ਐਂ ਤਾਂ ਓਹੋ ਵੀ ਸੱਜਦਾ ਸੀ ਹਾਏ ਐਂ ਤਾਂ ਤੂੰ ਵੀ ਸੱਜਦੀ ਸੀ
ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਹਾਏ ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਹੂ ਰੰਗ ਜੋਬਨ ਹੁਸਨ ਬਥੇਰਾ ਏ ਚੇਹਰਾ ਪਹਿਲਾਂ ਵਾਂਗੂ ਦਗਦਾ ਨੀ
ਹਾਏ ਰੰਗ ਸੂਟਾ ਦਾ ਤੇਰੇ ਤੇ ਪਹਿਲਾਂ ਵਾਂਗੂ ਸੱਜਦਾ ਨੀ
ਕੋਈ ਬਹੁਤ ਸੋਹਣਾ ਹੁੰਦਾ ਨੀ ਕੋਈ ਥੋੜਾ ਸੋਹਣਾ ਹੁੰਦਾ ਏ
ਕੋਈ ਕੱਲਾ-ਕੱਲਾ ਸੋਹਣਾ ਹੁੰਦਾ ਨੀ, ਇੱਥੇ ਜੋੜਾ ਸੋਹਣਾ ਹੰਦਾ ਏ
ਆਪਾਂ ਦੋਹੇ ਬਾਹਲਾ ਸੱਜਦੇ ਆ ਇਹੋ ਕਹਿਣੀ ਸਭ ਦੀ ਸੀ
ਪਰ ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਹਾਏ ਇਹ ਗੱਲ ਨੀ ਮਹਿੰਗੇ ਸਸਤੇ ਦੀ ਨਾ ਮਸਲਾ ਹਾਰਾਂ ਸ਼ਿੰਗਾਰਾਂ ਦਾ
ਚੇਹਰੇ ਤੇ ਲਾਲੀ ਚੜ੍ਹ ਜਾਵੇ ਜਦੋ ਬਲਦਾਂ ਚੜ੍ਹਦਾ ਪਿਆਰਾਂ ਦਾ
ਹਾਏ ਤੰਗ ਦਿਲ ਕੰਬ ਦਿਲ ਲੱਗਦੀ ਏ ਓਹਦੇ ਨਾਲ ਖੁਲਦੀ ਜਾਣੀ ਏ
ਓਹਦੇ ਵਿੱਚ ਰਚਦੀ-ਰਚਦੀ ਤੂੰ ਖੁਦ ਨੀ ਭੁੱਲਦੀ ਜਾਣੀ ਏ
ਹੁਣ ਤੇਰੇ ਤੌ ਓਹੋ ਨਿੱਕਲੇ ਨਾ ਜਿਹੜੀ ਟੋਰ ਤੂੰ ਪਹਿਲਾਂ ਕੱਢਦੀ ਸੀ
ਪਰ ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਹਾਏ ਸਾਨੂੰ ਬੇਸ਼ੱਕ ਤੇਰੀ ਕਮੀ ਰਾਹੁ, ਪਰ ਤੈਨੂੰ ਮੇਰਾ ਘਾਟਾ ਏ
ਸਾਡੀ ਕਿਸਮਤ ਦੇ ਵਿੱਚ ਮਹਿਫਲਾਂ ਤੇ ਕਰਮਾਂ ਵਿੱਚ ਇਕਲਾਪਾ ਏ
ਹਾਏ ਹੋਰ ਹੀ ਗੱਲਾਂ ਹੁੰਦੀਆਂ ਨੀ ਜੇ ਟੁੱਟਦੀ ਕਹਿੰਦੀ ਨਾ
ਅਰਜਨ, ਅਰਜਨਲਿੱਖ ਲੈਂਦੀ ਜੇ ਤੂੰ ਤਲੀਆਂ ਤੇ ਮਹਿੰਦੀ ਨਾਲ
ਹਾਏ ਓਸੇ ਤੌ ਅੱਢ ਹੋ ਗਈ ਜਿਦੇ ਲਈ ਪੱਲੇ ਅੱਢ ਦੀ ਸੀ
ਪਰ ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
ਤੂੰ ਓਹਦੇ ਨਾਲ ਯੋ ਨੀ ਲੱਗਦੀ ਜੋ ਮੇਰੇ ਨਾਲ ਲੱਗਦੀ ਸੀ
Better With Me Lyrics In English
Addhi gallvakdi pai si ikk photo dekhi katthiyan di
Tu badi shaukeeni laai si jihdi photo dekhi katthiyan di
Haye ain taan oho vi sajda si haye ain taan tu vi sajdi si
Tu ohde naal yo ni laggdi jo mere naal laggdi si
Tu ohde naal yo ni laggdi jo mere naal laggdi si
Haye tu ohde naal yo ni laggdi jo mere naal laggdi si
Hoo rang joban husn bathera ae chehra pehlan wangu dagda ni
Haye rang suitan da tere te pehlan wangu sajda ni
Koi bahut sohna hunda ni koi thoda sohna hunda ae
Koi kalla-kalla sohna hunda ni, itthe joda sohna hunda ae
Aapan dohe baahla sajjde aa eho kehni sabh di si
Par tu ohde naal yo ni laggdi jo mere naal laggdi si
Tu ohde naal yo ni laggdi jo mere naal laggdi si
Haye eh gall ni mehnge saste di na masla haaran shingaran da
Chehre te laali chadh jaave jado baldan chadhda pyaaran da
Haye tang dil kamb dil laggdi ae ohde naal khuldi jaani ae
Ohde vich rachdi-rachdi tu khud ni bhuldi jaani ae
Hun tere ton oho nikkle na jihdi tor tu pehlan kadddi si
Par tu ohde naal yo ni laggdi jo mere naal laggdi si
Tu ohde naal yo ni laggdi jo mere naal laggdi si
Tu ohde naal yo ni laggdi jo mere naal laggdi si
Haye sanu beshakk teri kami rahu, par tainu mera ghaata ae
Saadi kismat de vich mehfilan te karman vich iklaapa ae
Haye hor hi gallan hundiyan ni je tuttdi kehndi na
Arjan, Arjan likh laindi je tu taliyan te mehndi naal
Haye ose ton addh ho gayi jide layi palle addh di si
Par tu ohde naal yo ni laggdi jo mere naal laggdi si
Tu ohde naal yo ni laggdi jo mere naal laggdi si
Tu ohde naal yo ni laggdi jo mere naal laggdi si
This is it. ਬੈਟਰ ਵਿਥ ਮੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Arjan Dhillon |
| Musician(s) | Mxrci |
| Label: | Panj-aab Records |