ਰੋਕਾ Roka Song Lyrics Karan Randhawa New Punjabi Song 2021

ਰੋਕਾ Roka Lyrics From Album “Rambo”.: Is the most recent Punjabi Song Karan Randhawa sings the song. The music is provided by Raka. Preet Sukh has written the Roka lyrics and Geet Mp3 has released the song video.

Album “Rambo

ਰੋਕਾ Song Lyrics in Punjabi

ਮੈਂ 26 ਦੀ ਹੋ ਚੱਲੀ
ਤੇਰੇ ਤੇ 26 ਲੱਗੀ ਐ
ਤੇਰੀ ਕਾਰ ਦੀ ਸੀਟ ਥੱਲੋਂ
ਮੈਨੂੰ ਪਿਸਟਲ ਲੱਬੀ ਐ

ਜ਼ਿੰਦਗੀ ਕਾਲੀ ਕਰ ਦੁ ਮੇਰੀ ਜੋ
ਕਾਲੀ ਖਾਣਾ ਤੜਕੇ ਵੇ

ਰੋਕਾ ਸਾਡਾ ਰੁਕਿਆ ਰੁਕਿਆ
ਇੰਨਾ ਗੱਲਾਂ ਕਰਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇੰਨਾ ਗੱਲਾਂ ਕਰਕੇ ਵੇ

ਹੋ ਕਿਵੇਂ ਦਸ ਦਾ ਅੰਮੀ ਨੂੰ
ਕੇ ਮੈਨੂੰ ਮੁੰਡਾ ਲਅੱਬਿਆਂ ਐ
ਜਿਹ ਓਹਨੇ ਕੰਮ ਦੇਖ ਲੈ ਤੇਰੇ
ਕਹਿਣਾ ਗੁੰਡਾ ਲਅੱਬਿਆਂ ਐ

ਕਿ ਇੰਨਾ ਖ਼ਾਸ ਐ ਯਾਰਾਂ ਚ
ਜਿੰਨਾ ਲਈ ਆਉਣਾ ਲੜ ਕੇ ਵੇ

ਰੋਕਾ ਸਾਡਾ ਰੁਕਿਆ ਰੁਕਿਆ
ਇੰਨਾ ਗੱਲਾਂ ਕਰਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇੰਨਾ ਗੱਲਾਂ ਕਰਕੇ ਵੇ

ਹੋ ਬਸ ਮੈਂ ਹੀ ਕਰਦੀ ਆ
ਕੋਈ ਫਿਕਰ ਨਾ ਤੈਨੂੰ ਵੇ
ਪਿੱਛੋਂ ਬਹਿ ਕੇ ਰੋਵੇਗਾ
ਵਿਆਹ ਕੋਈ ਲੈ ਗਿਆ ਮੈਨੂੰ ਵੇ

ਪ੍ਰੀਤ ਸੁੱਖ ਤੈਨੂੰ ਕਦਰ ਆ ਨਾ
ਨੈਣ ਰੋਵੇ ਤੇਰੇ ਕਰਕੇ ਵੇ

ਰੋਕਾ ਸਾਡਾ ਰੁਕਿਆ ਰੁਕਿਆ
ਇੰਨਾ ਗੱਲਾਂ ਕਰਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇੰਨਾ ਗੱਲਾਂ ਕਰਕੇ ਵੇ

Roka Song Lyrics in English

Main 26 Di Ho Challi
Tere Te 26 Laggi Ae
Teri Car Di Seat Thallon
Mainu Pistal Labbi Ae

Zindagi Kaali Kardu Meri Jo
Kaali Khana Tadke Ve

Roka Sadda Rukeya Rukeya
Inna Galla Karke Ve
Roka Sadda Rukeya Rukeya
Inna Galla Karke Ve

Ho Kivein Dass Da Ammi Nu
Ke Main Munda Labbeya Ae
Jeh Ohne Kamm Dekh Le Tere
Kehna Gunda Labbeya Ae

Ki Inna Khaas Ae Yaara Ch
Jihna Layi Auna Lad Ke Ve

Roka Sadda Rukeya Rukeya
Inna Galla Karke Ve
Roka Sadda Rukeya Rukeya
Inna Galla Karke Ve

Ho Bas Main Hi Kardi Aa
Koi Fikar Na Tainu Ve
Picchon Beh Ke Rovenga
Viah Koi Le Gaya Mainu Jeh

Preet Sukh Tainu Kadar Aa Na
Nain Rove Tere Karke Ve

Roka Sadda Rukeya Rukeya
Inna Galla Karke Ve
Roka Sadda Rukeya Rukeya
Inna Galla Karke Ve

Roka Song Info:

Song:Roka
Album:Rambo
Singer(s):Karan Randhawa
Musician(s):Raka
Label(©):Geet Mp3