ਚੰਨ Chann Song Lyrics Karan Randhawa punjabi love song 2021

ਚੰਨ Chann Lyrics From Album “Rambo”.: Is the most recent Punjabi Song Karan Randhawa sings the song. The music is by Raka. Chann song lyrics were written by Jaini Sandhu, and the song video was released by Geet MP3.

Album “Rambo

ਚੰਨ Chann Song Lyrics in Punjabi

ਓਹਦੇ ਸੂਰਮੇ ਚ ਡੂਬੇ ਨੈਣ ਤੱਕੀ ਜਾਂਦੇ
ਨੇ
ਮੇਰੀ ਤਾ ਹੀ ਓ ਬਣ ਆਉਂਦੀ ਹਾਏ ਜਾਨ ਦੇ
ਉੱਤੇ

ਮੇਰੇ ਯਾਰ ਦੇ ਮੋਹਲੇ ਚੰਨ ਦੋ
ਚੜ ਦੇ
ਇਕ ਜ਼ਮੀਨ ਤੇ ਤੇ ਦੂਜਾ ਅਸਮਾਨ ਦੇ ਉੱਤੇ
ਮੇਰੇ ਯਾਰ ਦੇ ਮੋਹਲੇ ਚੰਨ ਦੋ
ਚੜ ਦੇ
ਇਕ ਜ਼ਮੀਨ ਤੇ ਤੇ ਦੂਜਾ ਅਸਮਾਨ ਦੇ ਉੱਤੇ

ਸੁਪਨੇ ਚ ਓਹਦੇ ਨਾਲ ਕਰੀ ਜਾਵਾਂ ਗੱਲਾਂ
ਮੈਂ
ਤੱਕਿਆ ਕਿ ਓਹਨੂੰ ਮੈਂ ਸੱਚੀ
ਭੁੱਲੀ ਬੈਠਾ ਅੱਲਾਹ ਮੈਂ

ਮੁਹੱਬਤ ਦੇ ਬਾਰੇ ਜੀਨੂ ਪਤਾ ਵੀ ਨਹੀਂ
ਹੁੰਦਾ ਸੀ
ਉਹਦਿਆਂ ਖਿਆਲਾ ਵਿਚ ਹੋਏ ਫਿਰਾਂ ਝੱਲਾ
ਮੈ
ਹੱਥ ਪੈਰ ਸੁੰਨ ਹੁੰਦੇ ਓਹਦੇ ਆਉਣ ਦੇ ਉੱਤੇ

ਮੇਰੇ ਯਾਰ ਦੇ ਮੋਹਲੇ ਚੰਨ ਦੋ
ਚੜ ਦੇ
ਇਕ ਜ਼ਮੀਨ ਤੇ ਤੇ ਦੂਜਾ ਅਸਮਾਨ ਦੇ ਉੱਤੇ
ਮੇਰੇ ਯਾਰ ਦੇ ਮੋਹਲੇ ਚੰਨ ਦੋ
ਚੜ ਦੇ
ਇਕ ਜ਼ਮੀਨ ਤੇ ਤੇ ਦੂਜਾ ਅਸਮਾਨ ਦੇ ਉੱਤੇ

ਚੇਹਰਾ ਓਹਦਾ ਅੱਖਾਂ ਮੂਹਰੇ ਰਹੇ ਘੁੰਮਦਾ
ਸ਼ਹਿਰ ਓਦੇ ਦੀ ਮੈਂ ਮਿੱਟੀ ਰਾਹ ਚੁੰਮਦਾ
ਪਤਾ ਹੀ ਨੀ ਓਹਦੇ ਵਿਚ ਐਸਾ ਕਿ ਐ ਰੱਬਾ ਵੇ
ਓਹਦੀ ਆਵਾਜ ਬਿਨਾਂ ਮੈਨੂੰ ਕੁੱਝ ਵੀ ਨੀ ਸੁਣਦਾ
ਰੋਕ ਲੱਗੀ ਜੈਨੀ ਦੇ ਪੀਣ ਖਾਣ ਦੇ ਉੱਤੇ

ਮੇਰੇ ਯਾਰ ਦੇ ਮੋਹਲੇ ਚੰਨ ਦੋ
ਚੜ ਦੇ
ਇਕ ਜ਼ਮੀਨ ਤੇ ਤੇ ਦੂਜਾ ਅਸਮਾਨ ਦੇ ਉੱਤੇ
ਮੇਰੇ ਯਾਰ ਦੇ ਮੋਹਲੇ ਚੰਨ ਦੋ
ਚੜ ਦੇ
ਇਕ ਜ਼ਮੀਨ ਤੇ ਤੇ ਦੂਜਾ ਅਸਮਾਨ ਦੇ ਉੱਤੇ

Chann Song Lyrics in English

Ohde Surme Ch Doobe Nain Takki Jande Ne
Meri Tahion Ban Aundi Aa Haye Jaan De Utte

Mere Yaar De Mohalle Chann Do Chadh’de
Ik Zameen Te Te Dooja Aasman De Utte
Mere Yaar De Mohalle Chann Do Chadh’de
Ik Zameen Te Te Dooja Aasman De Utte

Supne Ch Ohde Naal Kari Jawa Gallan Main
Takkeya Ki Ohnu Main Sachhi
Bhulli Baitha Allah Main

Mohabbat De Baare Jeenu Pata Vi Ni Hunda Si
Ohdeya Khyaala Vich Hoya Fira Jhalla Main
Hath Pair Sunn Hunde Ohde Aan De Utte

Mere Yaar De Mohalle Chann Do Chadh’de
Ik Zameen Te Te Dooja Aasman De Utte
Mere Yaar De Mohalle Chann Do Chadh’de
Ik Zameen Te Te Dooja Aasman De Utte

Chehra Ohda Akha Muhre Rahe Ghumda
Shaher Ode Di Main Mitti Raah Chumda
Pata Hi Ni Ohde Vich Esa Ki Ae Rabba Ve
Ohdi Aawaj Bina Mainu Kujh Vi Ni Sunda
Rog Lagi Jaini De Peen Khaan De Utte

Mere Yaar De Mohalle Chann Do Chadh’de
Ik Zameen Te Te Dooja Aasman De Utte
Mere Yaar De Mohalle Chann Do Chadh’de
Ik Zameen Te Te Dooja Aasman De Utte

Chann Song Info:

Song:Chann
Album:Rambo
Singer(s):Karan Randhawa
Musician(s):Raka
Label(©):Geet Mp3