ਦੌਰ Daur Song Lyrics Karan Randhawa New Punjabi Song 2021

ਦੌਰ Daur Lyrics from Album “Rambo”: is the most recent Punjabi Song sung by Karan Randhawa with music of this song is given by Raka. while Daur song lyrics are penned down by Micheal and song video is released by Geet Mp3.

Album “Rambo

ਦੌਰ Song Lyrics in Punjabi

ਹਾਂ ਹਾਂ ਆ। …

ਮੇਹਨਤ ਨਾਲ ਅੱਗੇ ਆਏ
ਕਿੱਤਾ ਕੋਈ ਫਰੌਡ ਨੀ
ਹੱਥ ਜੋੜ ਜੋੜ ਫਿੱਟ ਕੀਤੇ ਨਹੀਓ ਜੋੜ ਨੀ

ਲੰਮੀਆਂ ਵੱਟਾਂ ਤੋਂ ਸੌਖੇ
ਮੁੜ ਨਹੀਓ ਮੋੜ ਨਹੀਂ
ਤਾਹਿ ਬਿੱਲੋ ਗੱਬਰੂ ਦਾ
ਅੱਜ ਕੋਈ ਤੋੜ ਨੀ

ਹੋ ਟਾਂਵਾ ਟਾਂਵਾ ਤਾਪ ਚੱਲਦਾ
ਜਿੱਥੇ ਚੱਲਦਾ ਐ ਜ਼ੋਰ ਜੱਟ ਦਾ

ਸਹਿਜੇ ਸਹਿਜੇ ਟੌਰ ਜੱਟ ਦੀ
ਤੇ ਤੇਜ਼ ਚੱਲਦਾ ਐ ਦੌਰ ਜੱਟ ਦਾ
ਸਹਿਜੇ ਸਹਿਜੇ ਟੌਰ ਜੱਟ ਦੀ
ਤੇ ਤੇਜ਼ ਚੱਲਦਾ ਐ ਦੌਰ ਜੱਟ ਦਾ

ਹੱਥਾਂ ਨਾ ਮਿਲਾਇਆ ਬਿੱਲੋ
ਅਸੀ ਕਿੱਤੇ ਜਾਕੇ ਨੀ
ਗਾਉਣ ਦਾ ਸੀ ਸ਼ੌਂਕ
ਅੱਜ ਪੂਰਾ ਕਿਤਾ ਗਾਕੇ

ਲਿਖਾ ਨਾ ਅੱਖਰ ਕਦੇ
ਕਿਸੇ ਉੱਤੇ ਲਾਕੇ ਨੀ
ਮਾੜਾ ਵੀ ਨਾ ਕਿੱਤਾ ਜਾਂਦਾ
ਸਾਥੋਂ ਬਿੱਲੋ ਚਾਹਕੇ ਨੀ

ਉਹ ਸਿਧੇ ਸਾਧੇ ਬੰਦੇ ਗੋਰੀਏ
ਸਿਧੇ ਸਾਧੇ ਬੰਦੇ ਗੋਰੀਏ
ਚੇਹਰਾ ਦੂਜਾ ਨਾ ਕੋਈ ਹੋਰ ਜੱਟ ਦਾ

ਸਹਿਜੇ ਸਹਿਜੇ ਟੌਰ ਜੱਟ ਦੀ
ਤੇ ਤੇਜ਼ ਚੱਲਦਾ ਐ ਦੌਰ ਜੱਟ ਦਾ
ਸਹਿਜੇ ਸਹਿਜੇ ਟੌਰ ਜੱਟ ਦੀ
ਤੇ ਤੇਜ਼ ਚੱਲਦਾ ਐ ਦੌਰ ਜੱਟ ਦਾ

ਹੋ ਮਾੜੇ ਸਮਿਆਂ ਚ ਧਕੇ ਵੱਜੇ
ਪੀਠ ਜਾਣੇ ਕਿੰਨੇ ਵੱਜੇ
ਹੋ ਰੱਬ ਜਾਣੇ ਬਿੱਲੋ ਸਾਡੀ
ਹਿਕ ਵਿਚ ਕਿੰਨੇ ਵੱਜੇ

ਕਿੱਤੇ ਦਾ ਕੋਈ ਮੁੱਲ ਐਥੇ ਮੋੜ ਦਾ ਨਹੀਂ
ਤਾਹੀ ਧੱਕੇ ਨਾਲ relation
ਮੈਂ ਜੋੜ ਦਾ ਨਹੀਂ

ਉਹ ਕਹਿਣਾ ਮੋੜ ਦਾ ਨਹੀਂ
ਬਹਾਨਾ ਔੜ ਦਾ ਨਹੀਂ
ਬਸ ਜਿਦੇ ਵਿਚ ਰੱਬ
ਦਿਲ ਤੋੜ ਦਾ ਨਹੀਂ

ਉਹ ਮੇਹਨਤ ਐ ਕਿੱਤੀ ਬਿੱਲੋ
ਤਾਹਿ ਸੀਨਾ ਤੰਨ ਗਿਆ
micheal ਤਾਂ ਬਿੱਲੋ ਕੋਈ
ਸਟਾਰ ਨਹੀਓ ਬਣ ਗਿਆ

ਹੋ ਅੱਖਰਾਂ ਦੇ ਵਿੱਚੋ ਸਾਰੀ life ਨਿੱਕਲੇ
ਪੈਰਾ ਸੁਣੀ ਲਾਕੇ ਗੌਰ ਜੱਟ ਦਾ

ਸਹਿਜੇ ਸਹਿਜੇ ਟੌਰ ਜੱਟ ਦੀ
ਤੇ ਤੇਜ਼ ਚੱਲਦਾ ਐ ਦੌਰ ਜੱਟ ਦਾ
ਸਹਿਜੇ ਸਹਿਜੇ ਟੌਰ ਜੱਟ ਦੀ
ਤੇ ਤੇਜ਼ ਚੱਲਦਾ ਐ ਦੌਰ ਜੱਟ ਦਾ

ਹਾਂ ਹਾਂ ਆ

Daur Song Lyrics in English

Haan Haan Aaa…

Mehntan Naal Agge Aaye
Kite Koi Fraud Ni
Hath Jod Jod Fit Kite Nahion Jod Ni

Lamiyan Waatan To Saukhe
Mude Nhio Mod Nahi
Taahi Billo Gabru Da
Ajj Koi Tod Ni

Ho Taanva Taanva Taap Chalda
Jithe Chalda Ae Zor Jatt Da

Sehje Sehje Taur Jatt Di
Te Tez Chalda Ae Daur Jatt Da
Sehje Sehje Taur Jatt Di
Te Tez Chalda Ae Daur Jatt

Hath Na Milaya Billo
Assi Kitte Jaake Ni
Gaun Da Si Shaunk
Ajj Poora Kitta Gaake Ni

Likha Na Akhar Kade
Kise Utte Lake Ni
Maada Vi Na Kitta Janda
Sathon Billo Chahke Ni

Oh Sidhe Sadhe Bande Goriye
Sidhe Sadhe Bande Goriye
Chehra Dooja Na Koi Hor Jatt Da

Sehje Sehje Taur Jatt Di
Te Tez Chalda Ae Daur Jatt Da
Sehje Sehje Taur Jatt Di
Te Tez Chalda Ae Daur Jatt

Ho Maade Sameya Ch Dhake Wajje
Peeth Jane Kinne Wajje
Ho Rab Jane Billo Saddi
Hiq Wich Kinne Wajje

Kitte Da Koi Mull Aithe Mod’da Nahi
Tahi Dhake Naal Relation
Main Jod’da Nahi

Oh Kehna Mod’da Nahi
Bahana Aunda Nahi
Bas Jide Wich Rab
Dil Tod’da Nahi

Oh Mehnat Ae Kitti Billo
Tahi Seena Tann Gaya
Micheal Taa Billo Koi
Star Nahion Ban Gaya

Ho Akhra De Wicho Sari Life Nikle
Para Suni Laake Gaur Jatt Da

Sehje Sehje Taur Jatt Di
Te Tez Chalda Ae Daur Jatt Da
Sehje Sehje Taur Jatt Di
Te Tez Chalda Ae Daur Jatt

Haan Haan Aaa…

Written by: Micheal

Daur Song Info:

Song:Daur
Album:Rambo
Singer(s):Karan Randhawa
Musician(s):Raka
Label(©):Geet Mp3