Me Vs Me Lyrics by Arjan Dhillon

ਮੀ ਵਰਸਸ ਮੀ “Me Vs Me” by Arjan Dhillon is expected to be an introspective Punjabi track focused on personal struggles, mental battles, and self-growth. Fans believe the song may reveal a more emotional and vulnerable side of the artist.

Album: ENIGMA

ਮੀ ਵਰਸਸ ਮੀ Lyrics In Punjabi

ਕੋਈ ਨੀ ਮੁਕਾਬਲੇ ਦਾ
ਦੱਸ ਕਰਾ ਕੇਹਦੇ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਕੋਈ ਨੀ ਮੁਕਾਬਲੇ ਦਾ
ਦੱਸ ਕਰਾ ਕੇਹਦੇ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ

ਹੋ ਦੁਨੀਆ ਪਰੇ ਤੋਂ ਪਰੇ ਰਕਾਣੇ
ਮਿੱਤਰਾਂ ‘ਅਰਗਾ ਕੋਈ ਨੀ
ਓਹੀ ਕੁੱਝ ਮੈਂ ਕਰਕੇ ਜਾਣਾ
ਗੱਲ ਜੇਹੜੀ ਪਹਿਲਾ ਹੋਈ ਨੀ
ਹੂੰਝ ਕੇ ਲੈਜੂ ਨਾਲ ਸੋਹਣੀਏ
ਜੇਹੜਾ ਮੂਰੇ ਅੱਡੇਆ ਨੀ
ਚੜ੍ਹ ਦੇ ਭੜਾਕੇ ਪਾਉਣ ਨੂੰ ਜਿਉਂਦਾ
ਰਾਊਂਡ ਚੈਂਬਰ ਤੇ ਚੜ੍ਹੇਆ ਨੀ
ਹੋ ਜਾਂਦੇ ਫੈਨ ਜੇਹੜੇ ਕਹਿਰਾ ਆਕੇ ਖੇ’ਨ
ਨਾ ਹੋਵੇ ਲਿੰਕਾਂ ਤੋਂ ਜੇਹੜੇ ਨਾ ਮੁਕਾਬਲਾ

ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਕੋਈ ਨੀ ਮੁਕਾਬਲੇ ਦਾ
ਦੱਸ ਕਰਾ ਕੇਹਦੇ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ

ਹੋ ਸ਼ੀਸ਼ੇ ਮੂਰੇ ਖੜਾ ਜਦੋ ਵੀ
ਕੰਪੀਟੀਸ਼ਨ ਦਿਸਦਾ ਐ
ਇਥੋਂ ਕਿਹਾ ਜਾਉ ਰਕਾਣੇ ਗੱਬਰੂ ਕਿੱਥੇ ਲਿਖਦਾ ਐ
ਕਲਮਾਂ ਨਾ ਅਸਰ ਕਰਨੀ ਦੁਨੀਆ
ਪੁੱਗੇਆ ਜਿੱਥੇ ਸਿਕੰਦਰ ਨੀ
ਹੁੰਨੇ ਤੈਨੂੰ ਮੈਂ ਕੀ ਕੀ ਦੱਸਾਂ
ਕੀ ਕੀ ਦਿਲ ਦੇ ਅੰਦਰ ਨੀ
ਪੱਟ ਲਿਆ ਜੱਟ ਕੁੜੇ
ਤੂੰ ਵੀ ਕੇਹੜਾ ਘੱਟ ਕੁੜੇ
ਕੇਹੜੀ ਕਰੇ ਤੇਰੇ ਨਾ ਮੁਕਾਬਲਾ

ਨੀ ਮੇਰਾ ਮੇਰੇ ਨਾ ਮੁਕਾਬਲਾ
ਕੋਈ ਨੀ ਮੁਕਾਬਲੇ ਦਾ
ਦੱਸ ਕਰਾ ਕੇਹਦੇ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ

ਹੋ ਤੋੜ ਕੇ ਲੈ ਆਵਾ ਤਾਰੇ ਬਿੱਲੋ
ਸਾਡੇ ਕੋਲ’ਐ ਵੇਹਲ ਨਹੀਂ
ਪਿੱਛੇ ਕਿੱਛੇ ਮੋੜ ਨੂੰ ਜਾਈਏ
ਜ਼ਿੰਦਗੀ ਕੁੜੇ ਗੁਲੇਲ ਜਹੀ
ਹੋ ਮੇਰੇ ਨਾਲ ਹੀ ਜਿੱਦ ਹੈ ਮੇਰੀ
ਵੇ ਮੈਥੋਂ ਹੀ ਜਿੱਤਣਾ ਨੀ
ਸੁਪਨੇਆ ਦੇ ਵਿੱਚ ਦਿਸਣਾ
ਚਾਹ ਸਟੇਜਾਂ ਉੱਤੇ ਦਿਸਣਾ ਨੀ
ਦੂਜਾ ਲੱਭ ਲੈਂਗੀ ਕਿੱਥੋਂ
ਇਥੇ ਅਰਜਨ ਇਕੋ
ਪਿੱਠ ਲਾਤੀ ਪਿਆ ਜੇਹੜੇ ਨਾ ਮੁਕਾਬਲਾ

ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ
ਨੀ ਮੇਰਾ ਮੇਰੇ ਨਾ ਮੁਕਾਬਲਾ

Me Vs Me Lyrics In English

Koi ni muqable da
Das kara kedhe muqabla
Ni mera mere na muqabla
Ni mera mere na muqabla
Koi ni muqable da
Das kara kedhe muqabla
Ni mera mere na muqabla
Ni mera mere na muqabla

Ho duniya pare to pare rakaane
Mittra’an ‘arga koi ni
Ohi kujj main karke jaana
Gall jedhi pehla hoyi ni
Hoonjh ke laiju naal sohniye
Jedha moore addhe’aa ni
Chadh de bhadake paun nu jiyonda
Round chamber te chadhe’aa ni
Ho jaande fan jedhe kehra aake khe’n
Na hove link’an to jedhe na muqabla

Ni mera mere na muqabla
Ni mera mere na muqabla
Koi ni muqable da
Das kara kedhe muqabla
Ni mera mere na muqabla
Ni mera mere na muqabla
Ni mera mere na muqabla

Ho sheeshe moore khadha jado vi
Competition disda ae
Etho kaha jau rakaane gabru kithe likhda ae
Kalam’aa na asar karni duniya
Puggeya jithe sikandar ni
Hunne tainu main ki ki das’aa
Ki ki dil de andar ni
Patt leya Jatt kude
Tu vi kedha ghatt kude
Kedhi kare tere na muqabla

Ni mera mere na muqabla
Koi ni muqable da
Das kara kedhe muqabla
Ni mera mere na muqabla
Ni mera mere na muqabla
Ni mera mere na muqabla

Ho todh ke le aava taare billo
Saade kol’ae vehl nahi
Pichhe kichhe moor nu jaiye
Zindagi kude gulel jahi
Ho mere naal hi zidd hai meri
Ve maitho hi jittna ni
Supne’aa de vich disna
Chaah stage’aa utte disna ni
Dujja labb laingi kitho
Ethe Arjan ikko
Pitth laati paya jedhe na muqabla

Ni mera mere na muqabla
Ni mera mere na muqabla
Ni mera mere na muqabla

This is it. ਮੀ ਵਰਸਸ ਮੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)Mxrci
Label:Panj-aab Records