Enjoy the lyrics for ਕਾਇਨਾਤ (Qainaat), the latest Punjabi song from Bir Singh. He provides the amazing vocals, lyrics, and composition for the track, with music by Beat Minister.
Movie: “Soohe Ve Cheere Waleya.”
ਕਾਇਨਾਤ Lyrics In Punjabi
Hai Mera Rom Rom Rajjeya
Kite Koi Thod Na Disdi
Main Manga Hor Ki Rabb Kolon
Kite Koi Load Na Disdi
Ke Is Masoom Jeh Chehre Te
Meri Har Bhatkan Muki e
Mere Modhe Te Sirr Rakh ke
Meri Qainaat Sutti e
Mere Modhe Te Sirr Rakh ke
Meri Qainaat Sutti e
Ke Zindagi Bahot Sohni e
Main Vekhi Isde Chehre Cho
Jive Koi Chan Nazar Ave
Siyah Kale Hanere Cho
Zindagi Bahot Sohni e
Main Vekhi Isde Chehre Cho
Jive Koi Chan Nazar Ave
Siyah Kale Hanere Cho
Isdi Mehak Ne Baneya
Isdi Mehak Ne Baneya
Nawj Vele Di Ruki e
Mere Modhe Te Sirr Rakh ke
Meri Qainaat Sutti Ae
Mere Modhe Te Sirr Rakh ke
Meri Qainaat Sutti Ae
Jadon Si Vekheya Is Nu
Mukamal Ho Gaya Sa Main
Dil Vich Chah Jehe Bhar Gaye
Te Ankhiyon Cho Gaya Sa Main
Jadon Si Vekheya Is Nu
Mukamal Ho Gaya Sa Main
Dil Vich Chaah Jehe Bhar Gaye
Te Ankhiyon Cho Gaya Sa Main
Te Koi Baraat Aasan di
Koi Baraat Aasan di
Dil De Behde Tukki Ae
Mere Modhe Te Sirr Rakh ke
Meri Qainaat Sutti Ae
Mere Modhe Te Sirr Rakh ke
Meri Qainaat Sutti Ae
Qainaat Lyrics In English
ਹੈ ਮੇਰਾ ਰੋਮ ਰੋਮ ਰੱਜੇਆ
ਕਿਤੇ ਕੋਈ ਥੋੜ ਨਾ ਦਿਸਦੀ
ਮੈਂ ਮੰਗਾ ਹੋਰ ਕੀ ਰੱਬ ਕੋਲੋਂ
ਕਿਤੇ ਕੋਈ ਲੋੜ ਨਾ ਦਿਸਦੀ
ਕੇ ਇਸ ਮਾਸੂਮ ਜੇ ਚਿਹਰੇ ਤੇ
ਮੇਰੀ ਹਰ ਭੱਟਕਣ ਮੁੱਕੀ ਐ
ਮੇਰੇ ਮੋਢੇ ਤੇ ਸਿਰ ਰੱਖਕੇ
ਮੇਰੀ ਕਾਇਨਾਤ ਸੂਤੀ ਐ
ਮੇਰੇ ਮੋਢੇ ਤੇ ਸਿਰ ਰੱਖਕੇ
ਮੇਰੀ ਕਾਇਨਾਤ ਸੂਤੀ ਐ
ਕੇ ਜ਼ਿੰਦਗੀ ਬਹੁਤ ਸੋਹਣੀ ਐ
ਮੈਂ ਵੇਖੀ ਇਸਦੇ ਚਿਹਰੇ ਚੋਂ
ਜਿਵੇਂ ਕੋਈ ਚੰਨ ਨਜ਼ਰ ਆਵੇ
ਸਿਆਹ ਕਾਲੇ ਹਨੇਰੇ ਚੋਂ
ਜ਼ਿੰਦਗੀ ਬਹੁਤ ਸੋਹਣੀ ਐ
ਮੈਂ ਵੇਖੀ ਇਸਦੇ ਚਿਹਰੇ ਚੋਂ
ਜਿਵੇਂ ਕੋਈ ਚੰਨ ਨਜ਼ਰ ਆਵੇ
ਸਿਆਹ ਕਾਲੇ ਹਨੇਰੇ ਚੋਂ
ਇਸਦੀ ਮਹਿਕ ਨੇ ਬਣਾਇਆ
ਨਬਜ ਵੇਲੇ ਦੀ ਰੁੱਕੀ ਐ
ਮੇਰੇ ਮੋਢੇ ਤੇ ਸਿਰ ਰੱਖਕੇ
ਮੇਰੀ ਕਾਇਨਾਤ ਸੂਤੀ ਐ
ਮੇਰੇ ਮੋਢੇ ਤੇ ਸਿਰ ਰੱਖਕੇ
ਮੇਰੀ ਕਾਇਨਾਤ ਸੂਤੀ ਐ
ਜਦੋਂ ਸੀ ਵੇਖਿਆ ਇਸ ਨੂੰ
ਮੁਕੰਮਲ ਹੋ ਗਿਆ ਸਾਂ ਮੈਂ
ਦਿਲ ਵਿਚ ਚਾਹ ਜਿਹੇ ਭਰ ਗਏ
ਤੇ ਅੱਖੀਆਂ ਚੋਂ ਗਿਆ ਸਾਂ ਮੈਂ
ਜਦੋਂ ਸੀ ਵੇਖਿਆ ਇਸ ਨੂੰ
ਮੁਕੰਮਲ ਹੋ ਗਿਆ ਸਾਂ ਮੈਂ
ਦਿਲ ਵਿਚ ਚਾਹ ਜਿਹੇ ਭਰ ਗਏ
ਤੇ ਅੱਖੀਆਂ ਚੋਂ ਗਿਆ ਸਾਂ ਮੈਂ
ਤੇ ਕੋਈ ਬਰਾਤ ਆਸਾਂ ਦੀ
ਕੋਈ ਬਰਾਤ ਆਸਾਂ ਦੀ
ਦਿਲ ਦੇ ਵੈਹੜੇ ਟੁੱਕੀ ਐ
ਮੇਰੇ ਮੋਢੇ ਤੇ ਸਿਰ ਰੱਖਕੇ
ਮੇਰੀ ਕਾਇਨਾਤ ਸੂਤੀ ਐ
ਮੇਰੇ ਮੋਢੇ ਤੇ ਸਿਰ ਰੱਖਕੇ
ਮੇਰੀ ਕਾਇਨਾਤ ਸੂਤੀ ਐ
This is it. ਕਾਇਨਾਤ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer/Lyrics/Composer | Bir Singh |
| Musician(s) | Beat Minister |
| Label: | Jass Records |