ਵਨ ਕਾਲ ਅਵੇ “One Call Away” is a new Punjabi song by Arjan Dhillon featuring Jazzy B. This song from the album ENIGMA is one of the most awaited tracks because of this big collaboration.
Album: ENIGMA
ਵਨ ਕਾਲ ਅਵੇ Lyrics In Punjabi
ਹੋ ਦਿਲ ਮਿੱਤਰਾਂ ਨੂੰ ਦਿੱਤਾ ਮੇਹਰਬਾਨੀ ਸੋਹਣੀਏ
ਨੀ ਸਾਡੀ ਸੁੱਕੀ ਲੰਘੀ ਜਾਂਦੀ ਸੀ ਜਵਾਨੀ ਸੋਹਣੀਏ
ਨੀ ਆਹੀ ਲਿੱਖੀ ਸੀਗੀ ਤੇਰੇ ਹੱਥੋਂ ਦੇਖ ਲੈ
ਮਸਾਂ ਇਸ਼ਕੇ ਚ ਹੋਈ ਸੀ ਬੋਨੀ ਦੇਖ ਲੈ
ਓ ਤੂੰ ਲਾਈ ਯਾਰੀ ਹੁਣ ਸਾਡੀ ਜੁੰਮੇਬਾਰੀ
ਜੰਗ ਨੂੰ ਨੀ ਜਿਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਚੱਤੋ ਪੈਰ ਰਹਿਣੇ ਆਂ ਬੁਲੰਦ ਮੇਰੀ ਖੰਡ
ਜਿਹੜੇ ਜਾਂਦੇ ਐਥੇ ਕੱਲੇ ਕੇਰੇ ਸ਼ਿਕਾਰ ਦੁਪਹਿਰੇ
ਕਿੱਥੇ ਹੁੰਦੇ ਆਂ ਜੱਟਾਂ ਦੇ ਪੁੱਤ ਸੋਹਣੀਏ ਪੈਂਦੀ ਖੁੱਤ
ਸੋਹਣੀਏ ਨੀ ਤੁਰੇ ਜੁੱਟ ਸੋਹਣੀਏ ਪਿਕੇ ਘੁੱਟ
ਨੀ ਸੋਹਣੀਏ ਮੇਲਾ ਲੁੱਟ ਸੋਹਣੀਏ
ਲੰਘ ਜਾਵੇ ਨਾ ਏ ਬਹਾਰਾਂ ਦੀ ਏ ਰੁੱਤ ਸੋਹਣੀਏ
ਜਦੋ ਲੇਵੇ ਏ ਫੁਲਕਾਰੀ ਓਦੋ ਬਾਗ ਲੱਗਦੀ
ਸੋਹਾਂ ਮੈਨੂੰ ਪਾਵੇ ਤੂੰ ਆਪ ਸ਼ਰਾਬ ਲੱਗਦੀ
ਸੋ ਸੱਸੀਆਂ ਹਜ਼ਾਰ ਹੀਰਾ ਤੈਥੋਂ ਕੁਰਬਾਨ
ਮੰਨ ਨਾ ਤੂੰ ਮੰਨ ਤੂੰ ਏ ਮਿੱਤਰਾਂ ਦੀ ਜਾਨ
ਸੂਹੀ ਹੋਵੋ ਸੰਗ-ਸੰਗ ਨੀ ਤੂੰ ਮਿੱਤਰਾਂ ਦੀ ਮੰਗ
ਹੋ ਕਿਸੇ ਨੂੰ ਨੀ ਵਿਹਾਉਣ ਦਿੰਦੇ ਨੀ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਤੂੰ ਤਾਂ ਫਿੱਕੀ ਫਿੱਕੀ, ਅੱਖ ਟ੍ਰੀਪੀ ਟ੍ਰੀਪੀ ਵੈੱਲੀ ਡ੍ਰਿਪ ਡ੍ਰਿਪ
ਵੈਰੀ ਲੈਣ ਲੈਣ, ਡੋਲਾ ਗ਼ੈਨ ਗ਼ੈਨ ਅੱਤ ਨਾਲ ਜੱਟ ਦੋਨੋ ਸੇਮ ਸੇਮ
ਹੋ ਕੰਮ ਅੜਦਾ ਓਹਦਾ ਨਾਂ ਲੈਂਦੀ ਨਖਰੋ
ਅ, ਰ, ਜ, ਣ ਕਹਿ ਦੀ ਨਖਰੋ
ਹੋ ਸਾਡੀ ਮੁੱਢ ਤੌ ਹੀ ਗੱਲ ਬਾਤ ਕੇੜ੍ਹੀ ਨਖਰੋ
ਕਹਿੰਦੇ ਪਿੰਡਾਂ ਚ ਜੈਜੀ ਬੈਂਸ ਨਖਰੋ
ਅੱਜ ਤੌ ਏ ਤੇਰੇ ਨਾਮ ਸਾਡੇ ਦੋਨੋ ਹੀ ਜਹਾਨ
ਲੇਖਾਂ ਨੂੰ ਨੀ ਹਰਾਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
ਨੀ ਰੱਖ ਭਰੋਸਾ ਯਾਰਾਂ ਤੇ ਨੀ ਲਾਂਭਾ ਨੀ ਆਉਣ ਦਿੰਦੇ
One Call Away Lyrics In English
Ho dil mittran nu ditta meharbani sohniye
Ni saadi sukki langhi jaandi si jawani sohniye
Ni aahi likhi sigee tere hathon dekh lai
Masa ishqe ch hoi si boni dekh lai
O tu laai yaari hun saadi jummebaari
Jang nu ni jiun dinde
Ni rakh bharosa yaaran te ni laambha ni aaun dinde
Ni rakh bharosa yaaran te ni laambha ni aaun dinde
Ni rakh bharosa yaaran te ni laambha ni aaun dinde
Chatto pair rehne aan buland meri khand
Jihde jaande ethe kalle kere shikaar dupehre
Kitthe hunde aan jattan de putt sohniye paindi khutt
Sohniye ni ture jutt sohniye pike ghutt
Ni sohniye mela lutt sohniye
Langh jaave na ae baharan di ae rutt sohniye
Jado leve ae phulkari odo baag laggdi
Sohan mainu paave tu aap sharaab laggdi
So Sassiyan hazaar Heera taithon kurbaan
Mann na tu mann tu ae mittran di jaan
Suhi hovo sang-sang ni tu mittran di mang
Ho kise nu ni vihaun dinde ni
Ni rakh bharosa yaaran te ni laambha ni aaun dinde
Ni rakh bharosa yaaran te ni laambha ni aaun dinde
Ni rakh bharosa yaaran te ni laambha ni aaun dinde
Tu taan fikki fikki, akh trippy trippy velly drip drip
Vairi lain lain, dola gain gain att naal jatt dono same same
Ho kamm arda ohda naa laindi nakhro
A, R, J, N keh di nakhro
Ho saadi mudh ton hi gall baat kerhi nakhro
Kehnde pindan ch Jaiji Bains nakhro
Ajj ton ae tere naam saade dono hi jahan
Lekhan nu ni haraun dinde
Ni rakh bharosa yaaran te ni laambha ni aaun dinde
Ni rakh bharosa yaaran te ni laambha ni aaun dinde
Ni rakh bharosa yaaran te ni laambha ni aaun dinde
This is it. ਵਨ ਕਾਲ ਅਵੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer | Arjan Dhillon & Jazzy B |
| Written By: | Arjan Dhillon |
| Musician(s) | Mxrci |
| Label: | Panj-aab Records |