Counting Gems by Arjan Dhillon In Panjabi

Arjan Dhillon presents ਕਾਉਂਟਿੰਗ ਜੇਮਸ “Counting Gems” from the album ENIGMA. This Punjabi song may talk about success, loyal friends, and life lessons. The title has already caught the attention of fans online.

Album: ENIGMA

ਕਾਉਂਟਿੰਗ ਜੇਮਸ Lyrics In Punjabi

ਹੋ ਲੱਕ ਹਵਾ ਨਾਲੋਂ ਹੋਲਾ ਲਹਿੰਗਾ ਭਾਰਾ ਸੋਹਣੀਏ
ਭਾਰਾ ਸੋਹਣੀਏ, ਭਾਰਾ ਸੋਹਣੀਏ, ਭਾਰਾ ਸੋਹਣੀਏ
ਨੀ ਕਿਹੜਾ ਭਾਰਾ ਸੋਹਣੀਏ
ਨੀ ਕੇਹੜਾ ਲੁੱਟੀ ਫਿਰਦੀ ਏ ਸੁਨਿਆਰ ਸੋਹਣੀਏ
ਸੁਨਿਆਰ ਸੋਹਣੀਏ, ਸੁਨਿਆਰ ਸੋਹਣੀਏ

ਹਾਏ ਕਿ ਕਿ ਬਿੱਲੋ ਨਾਵਾਂ ਏ ਬਣਾਇਆ
ਆਪੇ ਮੈਨੂੰ ਦੱਸ ਦੇ ਤੂੰ ਕਿ ਕਿ ਆ ਪਾਇਆ
ਹੋ ਕਿੰਨੇ ਤੋਲੇ ਹਾਣਦੀਏ ਪਾਈ ਫਿਰਦੀ ਏ
ਸੋਚਾਂ ਵਿੱਚ ਚਿਨ ਦੇ ਦੀ

ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ

ਹੋ ਧੋਣ ਸੋਰਾਹੀ ਸੋਹਣੀ ਲੱਗੇ ਤੇਰੀ ਦੁਗਣੀ ਨੀ ਸੋਹਣੀ ਲੱਗੇ ਤੇਰੀ ਦੁਗਣੀ
ਹਾਏ ਸਿੰਘ ਤਵੀਤ, ਨੀ ਤਵੀਤਾਂ ਥੱਲੇ ਜੁਗਨੀ, ਨੀ ਤਵੀਤਾਂ ਥੱਲੇ ਜੁਗਨੀ
ਹੋ ਚੰਨ ਕੋਲੋਂ ਰਿਸ਼ਮਾਂ ਹੈ ਲੁੱਟ ਕੇ ਲਿਆ ਨੀ, ਝੂਮਰ ਪਾਸਾ ਖਾਸਾ ਖੱਬੇ ਪਾਸੇ ਲਾਈਆਂ ਨੀ
ਹੋ ਸੱਗੀ ਫੁੱਲ ਨਾਲੋਂ ਟਿੱਕਾ ਨੀ, ਹਾਏ ਤਾਰਿਆਂ ਨੂੰ ਪਾਈ ਜਾਵੇ ਹਾਣ ਦੀਏ ਨਿੱਕਾ ਨੀ
ਹੋ ਤੈਨੂੰ ਕਿੰਨੀ ਵਹਾ-ਵਹਾ ਹੁੰਦੀ ਤੈਨੂੰ ਕਹਿਣੇ ਗਿਣਦੇ ਦੀ

ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ

ਹਾਏ ਸੋਨਾ ਸੋਹਣਾ ਏ ਸੋਨੇ ਦਾ ਨਾਂ ਸੋਹਣਾ ਏ
ਹਾਏ ਸੋਨਾ ਕਿਮਤੀ ਏ ਸੋਨੇ ਦਾ ਭਾ ਸੋਨਾ
ਹਾਏ ਸੋਨਾ ਸੋਹਣੀਏ ਆਪ ਐਨਾ ਸੋਹਣਾ ਕਿੱਥੇ
ਪਾਇਆ ਸੋਹਣਿਆਂ ਨੇ ਲੱਗੇ ਤਾਂ ਸੋਹਣਾ

ਹਾਏ ਨੱਥ ਪਾਉਂਦੀਆਂ ਵਿਹੀਆਂ,
ਤੇਰੇ ਨੱਕ ਵਿੱਚ ਕੋਕਾ ਨੀ, ਤੇਰੇ ਨੱਕ ਵਿੱਚ ਕੋਕਾ ਨੀ
ਤੂੰ ਫਿਰਦੀ ਕੁਆਰੀ ਦਿੰਦਾ ਫਿਰਦਾ ਏ ਹੋਕਾ ਨੀ
ਫਿਰਦਾ ਏ ਹੋਕਾ ਨੀ

ਹੋ ਸਾਨੂੰ ਪੱਟ ਦੀਆਂ ਨਿੱਤ ਪਿੱਪਲ ਪੱਤਿਆਂ
ਹਾਏ ਕੋਕਰੁ ਤੇ ਲੁੱਟਣ ਏ ਸਕੀਮਾਂ ਦੱਸੀਆਂ
ਹਾਏ ਗੱਲਾਂ ਤੇਰੀਆਂ ਨੂੰ ਆਉਣ ਚੁੱਮ ਚੁੱਮ ਕੇ
ਹਾਏ ਤੇਰੇ ਨਾਲ ਹਾਣ ਦੀਏ ਮਾਰਦੀਏ ਠੁੱਮਕੇ

ਤੂੰ ਸਾਡੇ ਤੌ ਕਿ ਕਿ ਬਦਲੇ ਲੈਣੇ ਗਿਣਦੇ ਦੀ
ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ

ਹਾਏ ਕੰਗਣੇ ਤੇ ਗਜਰੇ ਵੀਣੀ ਦਾ ਸ਼ਿੰਗਾਰ ਨੀ
ਹਾਏ ਵੀਣੀ ਦਾ ਸ਼ਿੰਗਾਰ ਨੀ
ਹਾਏ ਵੰਗਾਂ ਕੱਚੀਆਂ ਚੜਾਵੇ ਜਦੋ ਹਾਏ ਪਾਉਂਦਾ ਕੋਈ ਪਿਆਰ ਨੀ
ਹਾਏ ਪਾਉਂਦਾ ਕੋਈ ਪਿਆਰ ਨੀ

ਹੋ ਭਾਗ ਤੱਲੀਆਂ ਦੇ ਮਹਿੰਦੀਆਂ ਨੇ ਦੇਣੇ ਨੇ ਜਗ੍ਹਾ
ਸਗਨਾਂ ਨਾਲ ਜਾਵੀ ਤੈਨੂੰ ਚੂੜੀਆਂ ਦਾ ਚਾਅ
ਹਾਏ ਆਖਦੇ ਆ ਝਾਂਜਰਾਂ ਦੇ ਬੋਰ ਨੀ
ਹਾਏ ਅਰਜਨ ਬਿਨਾ ਨੀ ਚਾਉਂਦੀ ਕੋਈ ਹੋਰ ਨੀ

ਹੋ ਸਾਨੂੰ ਕਿੰਨੀ ਵਿੱਚ ਇਹ ਪੈਣੇ ਗਿਣਦੇ ਦੀ
ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਮੇਰੀ ਸਾਰੀ ਦਿਹਾੜੀ ਲੰਘ ਜੁ ਗੀ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ
ਹਾਏ ਤੇਰੇ ਗਹਿਣੇ ਗਿਣਦੇ ਦੀ, ਹਾਏ ਤੇਰੇ ਗਹਿਣੇ ਗਿਣਦੇ ਦੀ

Counting Gems Lyrics In English

Ho lakk hawa nalon hola lehnga bhaara sohniye
Bhaara sohniye, bhaara sohniye, bhaara sohniye
Ni kehda bhaara sohniye
Ni kehda lutti phirdi ae sunyaar sohniye
Sunyaar sohniye, sunyaar sohniye

Haye ki ki billo naavan ae banaya
Aape mainu dass de tu ki ki aa paaya
Ho kinne tole haandiye paai phirdi ae
Sochan vich chin de di

Haye meri saari dihaadi langh ju gi tere gehne ginde di
Haye meri saari dihaadi langh ju gi tere gehne ginde di
Haye tere gehne ginde di, haye tere gehne ginde di
Haye tere gehne ginde di, haye tere gehne ginde di

Ho dhon sorahi sohni lagge teri duggni ni sohni lagge teri duggni
Haye singh taveet, ni taveetan thalle jugni, ni taveetan thalle jugni
Ho chann kolon rishman hai lutt ke liya ni, jhoomar paasa khaasa khabbe paase laaiyan ni
Ho saggi phull nalon tikka ni, haye tariyan nu paai jaave haan diye nikka ni
Ho tainu kinni vaha-vaha hundi tainu gehne ginde di

Haye meri saari dihaadi langh ju gi tere gehne ginde di
Haye meri saari dihaadi langh ju gi tere gehne ginde di
Haye tere gehne ginde di, haye tere gehne ginde di
Haye tere gehne ginde di, haye tere gehne ginde di

Haye sona sohna ae sone da naa sohna ae
Haye sona keemti ae sone da bhaa sona
Haye sona sohniye aap aina sohna kithe
Paaya sohneya ne lagge taan sohna

Haye nath paundiyan vihiyan,
Tere nakk vich koka ni, tere nakk vich koka ni
Tu phirdi kuwari dinda phirda ae hoka ni
Phirda ae hoka ni

Ho sanu patt diyan nit pipal pattiyan
Haye kokru te luttan ae skeeman dassiyan
Haye gallan teriyan nu aaun chumm chumm ke
Haye tere naal haan diye maardiye thumke

Tu saade ton ki ki badle laine ginde di
Haye meri saari dihaadi langh ju gi tere gehne ginde di
Haye meri saari dihaadi langh ju gi tere gehne ginde di
Haye tere gehne ginde di, haye tere gehne ginde di
Haye tere gehne ginde di, haye tere gehne ginde di

Haye kangane te gajre veeni da shingaar ni
Haye veeni da shingaar ni
Haye vangan kacchiyan chadhaave jado haye paunda koi pyaar ni
Haye paunda koi pyaar ni

Ho bhaag talliyan de mehndiyan ne dene ne jagah
Sagna naal jaavi tainu chooriyan da chaa
Haye aakhde aa jhanjran de bor ni
Haye Arjan bina ni chahundi koi hor ni

Ho sanu kinni vich eh paine ginde di
Haye meri saari dihaadi langh ju gi tere gehne ginde di
Haye meri saari dihaadi langh ju gi tere gehne ginde di
Haye tere gehne ginde di, haye tere gehne ginde di
Haye tere gehne ginde di, haye tere gehne ginde di

This is it. ਕਾਉਂਟਿੰਗ ਜੇਮਸ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer & Written By:Arjan Dhillon 
Musician(s)Mxrci
Label:Panj-aab Records