Arjan Dhillon brings the new Punjabi song “ ਸ਼ੋਰਟਕੱਟ (No Shortcuts)” from his album ENIGMA. This song is expected to be about hard work, success, and real life struggles. Fans are excited for the powerful lyrics and music of this track.
Album: ENIGMA
ਸ਼ੋਰਟਕੱਟ Lyrics In Punjabi
ਓ ਜੱਟੀਏ ਕਰੀਏ ਅੱਤ
ਜਿਹੜੀ ਵੀ ਡੇਟ ਕੈਲੰਡਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
ਰੇਂਟ ਤੇ ਨੀ ਚੱਕੀਆਂ, ਜਿਹੜੀਆਂ ਵੀ ਰੱਖੀਆਂ
ਬੇਗਾਨੀ ਸਾਹ ਤੇ ਬਿੱਲੋ ਆਵੇ ਉਡਾਈਆਂ ਨਹੀਓ ਫੱਕੀਆਂ
ਕਰੇ ਨੀ ਬਿੱਲੋ ਸ਼ੋ-ਆਫ਼, ਭਾਵੇ ਬਿੱਲੋ ਕਿੰਨੀ ਸੋਖ
ਪਿਪ, ਫ਼ੀਮ ਹਾਣ ਦੀਏ ਦੋਵੇ ਸਾਡੇ ਪੇ-ਆਫ਼
ਖਾਦੀ ਆ ਖਾਣੇ ਆ ਵੇਚੀ ਨੀ
ਸਦਾ ਯਾ ਆਪ ਮਚਾਕੇ ਵੇਚੀ ਨੀ
ਓ ਬਿੱਲੋ ਕੋਈ ਦੱਬਦਾ ਕੋਈ ਡਰਦਾ
ਕੋਈ ਕਰਦਾ ਮਾਨ ਪਤੰਦਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
ਸੋਹਣੀਏ ਫੋਟੋਆਂ ਜੇ ਪਈਆਂ ਨੀ ਕਦੇ
ਬੇਗਾਨਿਆਂ ਬੰਦੂਕਾਂ ਵੀ ਚਲਾਈਆਂ ਨੀ ਕਦੇ
ਹਾਏ ਯਾਰੀਆਂ ਰੱਖੀਆਂ ਨੇ ਲਿੰਕ ਨੀ ਬਣਾਏ
ਕੰਮ ਕਢਵਾਉਣ ਪਿੱਛੇ ਖਾਤੇ ਨੀ ਚਲਾਏ
ਅੱਜ ਇੱਥੇ ਕੱਲ ਉੱਥੇ ਬਿੱਲੋ ਸਾਰਿਆਂ ਨਾਲ
ਆਪ ਉੱਠੇ ਆਂ ਉੱਠੇ ਨੀ ਸਹਾਰਿਆਂ ਨਾਲ
ਕੀਤਾ ਨਾ ਮਾਨ ਅੱਖਰਾਂ ਦਾ
ਨਾਂ ਲਿਖਦੁ ਮਾਲਕ ਅੰਬਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
ਸੋਹਣੀਏ ਕੀਤਾ ਡਬਲ ਡੇਟ ਨਾ ਕਦੇ
ਟੁੱਟੀਆਂ ਦੇ ਪਿੱਛੋਂ ਖੋਲ੍ਹੇ ਭੇਤ ਨਾ ਕਦੇ
ਭਾਵੇ ਪਾਤੇ ਕੁੱਲੀਆਂ ਤੌ ਮਹਿਲ ਸੋਹਣੀਏ
ਨੀ ਦਿੱਤੀ ਪਹਿਲੇ ਪਿਆਰ ਨੂੰ ਪਹਿਲ ਸੋਹਣੀਏ
ਹਾਏ ਮਾੜੇ ਨੂੰ ਮਿਲਦੇ ਆ ਹਾਏ ਝੁੱਕ ਕੇ ਰਕਾਨੇ
ਵਾਹਲੇ ਵੱਡੇ ਸਾਨੂੰ ਮਿਲਦੇ ਹਾਏ ਉੱਠੇ ਕੇ ਰਕਾਨੇ
ਤੂੰ ਵੀ ਫਿਰੇ ਭਦੌੜ ਲਿਖਾਈ, ਰਕਾਨੇ ਓਵਰ-ਅੰਡਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
ਕੋਈ ਕੰਮ ਨੀ ਦੋ ਨੰਬਰ ਦਾ ਕਰਿਆ
ਤਾਹੀ ਆਂ ਪਹਿਲੇ ਨੰਬਰ ਤੇ
No Shortcuts Lyrics In English
O jattiye kariye att
Jihdi vi date calendar te
Koi kamm ni do number da kariya
Taahi aan pehle number te
Koi kamm ni do number da kariya
Taahi aan pehle number te
Rent te ni chakkiyan, jihdiyan vi rakhiyan
Begaani saah te billo aave udaaiyan nahiyo fakkiyan
Kare ni billo show-off, bhaave billo kinni saukh
Pip, feem haan diye dove saade pay-off
Khaadi aa khaane aa vechi ni
Sada ya aap machake vechi ni
O billo koi dabbda koi darda
Koi karda maan patandar te
Koi kamm ni do number da kariya
Taahi aan pehle number te
Koi kamm ni do number da kariya
Taahi aan pehle number te
Sohniye photoan je paiyan ni kade
Begaaniyan bandookan vi chalaaiyan ni kade
Haye yaariyan rakhiyan ne link ni banaye
Kamm kadhvaun pichhe khaate ni chalaye
Ajj itthe kall utthe billo saariyan naal
Aap utthe aan utthe ni sahariyan naal
Keeta na maan akhran da
Naa likhdu Maalak ambar te
Koi kamm ni do number da kariya
Taahi aan pehle number te
Koi kamm ni do number da kariya
Taahi aan pehle number te
Sohniye keeta double date na kade
Tuttiyan de pichhon kholhe bhet na kade
Bhaave paate kulliyan ton mehal sohniye
Ni ditti pehle pyaar nu pehl sohniye
Haye maade nu milde aa haye jhukk ke rakaane
Vaahle vadde sanu milde haye utthe ke rakaane
Tu vi phire Bhadaur likhaai, rakaane over-under te
Koi kamm ni do number da kariya
Taahi aan pehle number te
Koi kamm ni do number da kariya
Taahi aan pehle number te
This is it. ਸ਼ੋਰਟਕੱਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Arjan Dhillon |
| Musician(s) | Jay Trak |
| Label: | Panj-aab Records |