Enigma Lyrics by Arjan Dhillon In Panjabi

ਏਨਿਗਮਾ “Enigma” is the title track of Arjan Dhillon’s new Punjabi album ENIGMA. The song may have mystery, attitude, and strong vibes. Fans are waiting for this song after the viral tracklist reveal.

Album: ENIGMA

ਏਨਿਗਮਾ Lyrics In Punjabi

ਹੋ ਬਣੇ ਜੇ ਕੋਈ ਜਾਨ, ਜਾਨ ਵਾਰ ਦਿਆਂ ਗਏ
ਢਾ ਦਿਆਂ ਗੇ ਹਿੱਕਾਂ ਹਿੱਕਾਂ ਪਾੜ ਦਿਆਂਗੇ
ਪਰ ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ

ਹੋ ਚਿੱਟੀ ਕੋਨੋਲੀ ਪਤਾ ਲੱਗੇ ਕੋਲੋਂ ਲੰਘੇ ਦਾ
ਰਾਹ ਪਤਾ ਲੱਗਦਾ ਨੀ ਮਾੜੇ-ਚੰਗੇ ਦਾ
ਕਈਆਂ ਦੇ ਆ ਸਾਹ ਕਈਆਂ ਦੇ ਕਾਲ ਨੀ
ਬੇਹਜਾ-ਬੇਹਜਾ ਕਰਵਾਉਂਦੇ ਜਿਹੜੇ ਬੈਠੇ ਨਾਲ ਨੀ

ਹਾਏ ਬੋਰ-ਬੋਰ ਦੇਖਦੇ ਆਂ ਸ਼ੋਰ ਸੋਹਣੀਏ
ਕਹਿਣੇ ਸਾਡੇ ਜੁਰਤ ਤੇ ਜ਼ੋਰ ਸੋਹਣੀਏ
ਹੋ ਜੱਟਾਂ ਦਾ ਏ ਕੰਮ ਚੱਤੋ ਪੈਰ ਚੱਲੇ
ਪਰ ਸੁਣਦੇ ਆਂ ਢਾਡੀ ਸਿੰਘ ਦਿਲਬਰ
ਹੋ ਜਿਹੜੇ-ਜਿਹੜੇ ਮੱਚਦੇ ਆਂ ਰਾੜ੍ਹ ਦਿਆਂ ਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ

ਹੋ ਲਾਹਕੇ ਤੂੰ ਮਲਾਈਆਂ ਕਿ ਅੱਖਾਂ ਸੋਹਣੀਏ
ਹੋਰ ਹੁੰਦਾ ਜਾਮ ਹੋ ਜਾਂਦਾ ਚੱਕਾ ਸੋਹਣੀਏ
ਹੋ ਕੜੀ ਵਰਗੀ ਏ ਗੱਬਰੂ ਵੀ ਕੜਾ ਡਾਰਲੋ
ਆਜੀ ਕਦੇ ਕੱਟ ਜੀ ਦੁਪਹਿਰਾ ਡਾਰਲੋ

ਹਾਏ ਜਿਵੇ ਤੂੰ ਕਹੇ ਗੀ ਓਵੇਂ ਹੋਜੂ ਸੋਹਣੀਏ
ਹਾਏ ਜ਼ਾਰਾ ਬੁੱਕ ਕਾਰਲਾਗੇ ਨੋਵੂ ਸੋਹਣੀਏ
ਹੋ ਤੇਰਾ ਮੁੱਖੜਾ ਨੀ ਜਿਵੇਂ ਬੇਤ ਹੀਰ ਚੋ
ਮਾਰਾ-ਕੁਜਾ ਮਹਿਕਾ ਮਾਰਦਾ ਸ਼ਰੀਰ ਚੋ
ਹੋ ਜਿੰਨਾ ਕਰੇ ਪਿਆਰ ਦਿਆਂ ਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ

ਹਾਏ ਅੱਜ ਇੱਥੇ ਕੱਲ ਉੱਥੇ ਫੁੱਲਾਂ ਆਲੇ ਭੋਰ ਨੀ
ਜ਼ਿਲ੍ਹਾ ਬਰਨਾਲਾ, ਪਿੰਡ ਹੈ ਭਦੌੜ ਨੀ
ਹੋ ਫਿਰਦਾਂ ਏ ਦਿਲਾਂ ਉੱਤੇ ਰਾਜ ਕਰਦਾ
ਗੱਬਰੂ ਦਾ ਨਾਂ ਲਲਕਾਰੇ ਵਰਗਾ
ਹਰ ਗੱਲੋ ਜਿਹੜਾ ਲਾਜਵਾਬ ਸੋਹਣੀਏ
ਹਾਏ ਇੱਕੋ ਸਾਡਾ ਮਾਨ ਹੈ ਪੰਜਾਬ ਸੋਹਣੀਏ
ਹੋ ਲੇਵੇ ਥੈਰੇਪੀਆਂ ਕਾਹਤੋਂ ਹੋ ਗਈ ਗ਼ਮ ਹੀਣ ਨੀ
ਮੇਰਾ ਗੀਤ ਲਾ ਲਈ ਲੱਗੂ ਦੁਨੀਆਂ ਹਸੀਨ ਨੀ
ਹੋ ਬਿੱਲੋ ਲਿੱਖ-ਲਿੱਖ ਤਰਜਾਂ ਸ਼ਿੰਗਾਰ ਦਿਆਂ ਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ
ਚੜਕੇ ਜੇ ਕੋਈ ਆਈਆਂ
ਗੱਡੀ ਚਾੜ੍ਹ ਦਿਆਂਗੇ

Enigma Lyrics In English

Ho bane je koi jaan, jaan vaar dyaan ge
Dha dyaan ge hikkan hikkan paar dyaan ge
Par chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge

Ho chitti Conolly pata lagge kolon langhe da
Raah pata lagda ni maade-change da
Kaiyan de aa saah kaiyan de kaal ni
Behja-behja karwaaunde jihde baithe naal ni

Haye bor-bor dekhde aan shor sohniye
Kehne saade jurat te zor sohniye
Ho jattan da ae kamm chatto pair challe
Par sunde aan Dhadi Singh Dilbar
Ho jihde-jihde machde aan raar dyaan ge
Chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge

Ho laahke tu malaiyan ki akhan sohniye
Hor hunda jaam ho jaanda chakka sohniye
Ho kadhi vargi ae gabbru vi kada darlo
Aaji kade katt ji dupehra darlo

Haye jive tu kahe gi oven hoju sohniye
Haye Zara book karlaage novu sohniye
Ho tera mukhra ni jive bait Heer cho
Maara-kuja mehika marda shareer cho
Ho jinna kare pyaar dyaan ge
Chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge

Haye ajj itthe kall utthe phullan aale bhor ni
Zila Barnala, pind hai Bhadaur ni
Ho phirda ae dilan utte raaj karda
Gabbru da naa lalkare varga
Har gallo jihda laajwaab sohniye
Haye ikko saada maan hai Punjab sohniye
Ho leve therapies kahton ho gayi gham heen ni
Mera geet la lai laggu duniya haseen ni
Ho billo likh-likh tarz’an shingaar dyaan ge
Chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge
Chadhke je koi aaiyan
Gaddi chadh dyaan ge

This is it. ਏਨਿਗਮਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon 
Musician(s)Mxrci
Label:Panj-aab Records