Maa Lyrics In Punjabi by Hustinder

Maa (ਮਾਂ) is a latest Punjabi song by Hustinder. The song features lyrics written by Manaan, with music composed by Savraj. Read this in Punjabi Language.

Album: Young & Real

ਮਾਂ Lyrics In Punjabi

ਹੁਣ ਕੰਮ ਨਹੀਂ ਹੁੰਦਾ ਉਹਦੇ ਤੋਂ
ਜਿਹਨੇ ਟੱਬਰ ਪਾਲਿਆ ਦਾਦੇ ਦਾ
ਉਹ ਗਿੱਝ ਗਈ ਆਪ ਦਵਾਈਆਂ ਤੇ
ਜੋ ਤੋੜ ਸੀ ਦੁੱਖਦੇ ਡਾਂਡੇ ਦਾ

ਉਹਦੀ ਸੁਣ ਗੋਡੇ ਦੀ ਚੀਸ ਜਿਹੀ, ਸੁਣ ਗੋਡੇ ਦੀ ਚੀਸ ਜਿਹੀ
ਮੇਰੀ ਰੂਹ ਚੀਕਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ, ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਜਦੋਂ ਮਾਂ ਅੱਖ ਮੀਚਦੀ ਐ

ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਹਾਏ ਮੈਂ ਅੱਜ ਕੱਲ੍ਹ ਡਰ ਜਾ ਜਾਨਾ ਜਦੋਂ ਮਾਂ ਅੱਖ ਮੀਚਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ

ਉਹ ਲਿੱਪ ਦਿੰਦੀ ਐ ਦੁੱਖ ਆਪਣੇ ਤੇ ਖੁਦ ਨੂੰ ਤੱਕੜਾ ਦੱਸਦੀ ਐ
ਉਹਦਾ ਖੰਘ ਨਹੀਂ ਛੱਡਦੀ ਖਹਿਰਾ ਉਹ ਹੁਣ ਜਦੋਂ ਕਦੇ ਵੀ ਹੱਸਦੀ ਐ
ਉੱਤੋਂ ਅੱਜ ਵੀ ਝਾੜਾ ਚੱਕ ਲੈਂਦੀ,
ਅੱਜ ਵੀ ਝਾੜਾ ਚੱਕ ਲੈਂਦੀ ਤੇ ਹਵਾ ਉਡੀਕਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਮੈਂ ਅੱਜ ਕੱਲ੍ਹ ਡਰ ਜਾ ਜਾਨਾ ਜਦੋਂ ਮਾਂ ਅੱਖ ਮੀਚਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਹਾਏ ਮੈਂ ਅੱਜ ਕੱਲ੍ਹ ਡਰ ਜਾ ਜਾਨਾ ਜਦੋਂ ਮਾਂ ਅੱਖ ਮੀਚਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ

ਉਹਨੂੰ ਗੁੰਨਿਆਂ ਵਿੱਚ ਪਰਾਤਾਂ ਦੇ ਕਰਜ਼ੇ ਦਾ ਆਟਾ ਭੁੱਲੇ ਨਾ
ਉਹਦਾ ਕਰਦਾ ਐ ਚਿੱਤਾ ਤੰਗੀਆਂ ਨੀ ਮੈਨੂੰ ਸਿਰ ਦਾ ਝਾਟਾ ਭੁੱਲੇ ਨਾ
ਪੁੱਤ ਦਿਖ ਜੇ ਉਹਨੂੰ ਤਰੱਕੀ ‘ਚ, ਦਿਖ ਜੇ ਉਹਨੂੰ ਤਰੱਕੀ ‘ਚ ਬਸ ਇਹੀ ਉਮੀਦ ਜਿਹੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਮੈਂ ਅੱਜ ਕੱਲ੍ਹ ਡਰ ਜਾ ਜਾਨਾ ਜਦੋਂ ਮਾਂ ਅੱਖ ਮੀਚਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ

ਉਹਨੂੰ ਚਾਹ ਸੀ ਪੇਕੇ ਜਾਵਾਂ ਦਾ ਹੁਣ ਕਿੱਥੇ ਖਿਆਲ ਥਿਆਉਂਦੇ ਐ
ਉਹ ਜਿਉਂਦਿਆਂ ਵਿੱਚ ਹੀ ਹੋ ਜੇ ਜਦੋਂ ਕੋਈ ਨਾਨਕਿਆਂ ਤੋਂ ਆਉਂਦਾ ਐ
ਉਹਦੇ ਭਰੇ ਚੁੰਨੀ ਦੇ ਖੂੰਜੇ ਨਾਲ, ਭਰੇ ਚੁੰਨੀ ਦੇ ਖੂੰਜੇ ਨਾਲ ਜਿੰਦ ਮੇਰੀ ਬੀਤਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਜਦੋਂ ਮਾਂ ਅੱਖ ਮੀਚਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ

ਉਹਦਾ ਛੱਡ ਗਿਆ ਗੁੱਸਾ ਚਿਹਰੇ ਤੋਂ ਹੱਥ ਪੈਰ ਵੀ ਸਿੱਲੇ ਹੋ ਗਏ ਨੇ
ਬਾਲੀ ਲਮਕੇ ਵਿੱਚ ਸੁਰਖਾਂ ਦੇ ਹੁਣ ਕੰਨ ਜਿਹੇ ਢਿੱਲੇ ਹੋ ਗਏ ਨੇ
ਕਦੇ ਪੜ੍ਹਦੀ ਅੱਖ ਮਨਾਂ ਦੀ ਸੀ, ਪੜ੍ਹਦੀ ਅੱਖ ਮਨਾਂ ਦੀ ਸੀ ਹੁਣ ਨਿਗਾਹ ਠੀਕ ਜਿਹੀ ਐ

ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਜਦੋਂ ਮਾਂ ਅੱਖ ਮੀਚਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ
ਮੈਂ ਅੱਜ ਕੱਲ੍ਹ ਡਰ ਜਾ ਜਾਨਾ ਜਦੋਂ ਮਾਂ ਅੱਖ ਮੀਚਦੀ ਐ
ਮੈਂ ਅੱਜ ਕੱਲ੍ਹ ਡਰ ਜਾ ਜਾਨਾ

Maa Lyrics In English

Hun kamm nahi hunda ohde ton
Jihne tabbar paleya dade da
Oh gijh gayi aap davaiyan te
Jo tod si dukhde daande da

Ohdi sun gode di chees jehi, sun gode di chees jehi
Meri rooh cheekdi ae
Main ajj kall darr ja jana, main ajj kall darr ja jana
Jadon Maa akkh meechdi ae

Main ajj kall darr ja jana
Haaye main ajj kall darr ja jana jadon Maa akkh meechdi ae
Main ajj kall darr ja jana

Oh lipp dindi ae dukh apne te khud nu takkra dassdi ae
Ohda khang nahi chhadddi khahira oh hun jadon kade vi hassdi ae
Utton ajj vi Jhaara. Chakk Laindi,
Ajj vi Jhaara.chakk laindi te hawa udeekdi ae
Main ajj kall darr ja jana
Main ajj kall darr ja jana jadon Maa akkh meechdi ae
Main ajj kall darr ja jana
Haaye main ajj kall darr ja jana jadon Maa akkh meechdi ae
Main ajj kall darr ja jana

Ohnu gunneyaan vich paraatan de karze da aata bhulle na
Ohda karda ae chitta tangiyan ni mainu sir da jhaata bhulle na
Putt dikh je ohnu tarakki ch, dikh je ohnu tarakki ch bas ehi umeed jehi ae
Main ajj kall darr ja jana
Main ajj kall darr ja jana jadon Maa akkh meechdi ae
Main ajj kall darr ja jana

Ohnu chaah si peke jaavan da hun kitthe khyaal thiyaunde ae
Oh jiondeyan vich hi ho je jadon koi naankeyan ton aunda ae
Ohde bhare chunni de khoonje naal, bhare chunni de khoonje naal jind meri beetdi ae
Main ajj kall darr ja jana
Main ajj kall darr ja jana
Jadon Maa akkh meechdi ae
Main ajj kall darr ja jana

Ohda chadd gaya gussa chehre ton hath pair vi sille ho gaye ne
Baali lamke vich surkhaan de hun kann jehe dhille ho gaye ne
Kade paddhdi akkh manaan di si, paddhdi akkh manaan di si hun nigah theek jehi ae

Main ajj kall darr ja jana
Main ajj kall darr ja jana
Jadon Maa akkh meechdi ae
Main ajj kall darr ja jana
Main ajj kall darr ja jana jadon Maa akkh meechdi ae
Main ajj kall darr ja jana

This is it. ਮਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Manaan
Musician(s)Savraj
Label:The Dot Records