ਮੁਲਕ (Mulk) This New Panjabi song by Amrinder Gill. Raj Kakra has written this song Lyrics. Music by Lowkey. The music video of this song is directed by Amrinder Gill , and it features Amrinder Gill and Sargun Mehta.
Movie: Challa Mud Ke Nahi Aaya
Check New Album Judaa Chapter 3 Songs
ਮੁਲਕ Lyrics In Panjabi
ਤੁਰ ਪਏ ਜਦ ਪੈਰ ਟਿਕਾਕੇ ਪਾਣੀ ਦੀ ਛੱਤੀ ਤੇ
ਸੋਨੇ ਦੇ ਘੁੰਗਰੂ ਲਾਉਣੇ ਮੁੜਕੇ ਅਸੀ ਦਾਤੀ ਤੇ
ਤੁਰ ਪਏ ਜਦ ਪੈਰ ਟਿਕਾਕੇ ਪਾਣੀ ਦੀ ਛੱਤੀ ਤੇ
ਸੋਨੇ ਦੇ ਘੁੰਗਰੂ ਲਾਉਣੇ ਮੁੜਕੇ ਅਸੀ ਦਾਤੀ ਤੇ
ਤੂੜੀ ਦੇ ਕੁੱਪਾਂ ਵਰਗੇ ਬਾਦਲਾਂ ਦੇ ਟੋਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਅੱਖਾਂ ਨੂੰ ਚੁਬਨ ਖਾਲੇਫੜ ਲੈਂਦੇ ਜੋ ਕੰਧਾਂ ਤੌ
ਸਤਿਗੁਰੂ ਦੀ ਔਟ ਆਸਰੇ ਡਰਨਾ ਕਿ ਪੈਂਦਾ ਤੌ
ਅੱਖਾਂ ਨੂੰ ਚੁਬਨ ਖਾਲੇਫੜ ਲੈਂਦੇ ਜੋ ਕੰਧਾਂ ਤੌ
ਸਤਿਗੁਰੂ ਦੀ ਔਟ ਆਸਰੇ ਡਰਨਾ ਕਿ ਪੈਂਦਾ ਤੌ
ਸੂਰਤਾਂ ਨੇ ਠੋਕਰ ਖਾਦੀ
ਅੱਖੀਆਂ ਦਰ ਖੋਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
Mulk Lyrics In English
Tur pe jad pair tika ke pani di chhati te
Sone da ghungru laune mudke assi datti te
Tur pe jad pair tika ke pani di chhati te
Sone da ghungru laune mudke assi datti te
Tudi de kuppa warge badla de tole aa
Kehnde koyi moolk suni da
Paniya de ohle aa
Kehnde koyi mulk suni da
Paniya de ohle aa
Kehnde koyi mulk suni da
Ankhaan nu chuban khalefad lende jo kandha ton
Satguru di aut aasre darna ki panda ton
Ankhaan nu chuban khalefad lende jo kandha ton
Satguru di aut aasre darna ki panda ton
Suratan de thokar khaati
Ankhiyan dar khole aa
Kehnde koyi moolk suni da
Paniya de ohle aa
Kehnde koyi moolk suni da
Paniya de ohle aa
Kehnde koyi mulk suni da
This is it. Mulk Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer | Amrinder Gill |
Album | Challa Mud Ke Nahi Aaya |
Lyricist | Raj Kakra |
Music | Lowkey |
Director | Amrinder Gill |
Cast | Amrinder Gill, Sargun Mehta |
Director Of Photography | Dan Dumouchel |
Music Label | Rhythm Boyz |