Mont Blanc Lyrics is a Punjabi song written by Amrit Maan. It was released on the album “All Bamb”, with music by Desi Crew. Mont Blanc lyrics written by Amrit Mauan. Video is uploaded by Amrit Mahan Youtube channel.
Mont Blanc Lyrics In Punjabi
ਦੇਸੀ ਕ੍ਰਾਊ ਦੇਸੀ ਕ੍ਰਾਊ
ਦੇਸੀ ਕ੍ਰਾਊ ਦੇਸੀ ਕ੍ਰਾਊ
Mont Blanc ਨੀ ਗੁੱਟਾਂ ਉੱਤੇ ਪੱਕੀਆਂ
ਮੰਗ ਕੇ ਨਹੀਂ ਖਾਂਦੇ ਬਿੱਲੋ ਰੱਬ ਬਲੋ ਲੱਗੀਆਂ
ਵੱਡੇ ਕਾਰੋਬਾਰ ਨੀ ਮਾਰੂ ਹਥਿਆਰ ਨੀ
ਜੱਟ ਕੋਲੇ ਗੁੰਨ ਐ ਤੇਰਾ ਕੋਲੇ ਅਕਟਿਆਂ
Mont Blanc ਨੀ ਗੁੱਟਾਂ ਉੱਤੇ ਪੱਕੀਆਂ
ਮੰਗ ਕੇ ਨਹੀਂ ਖਾਂਦੇ ਬਿੱਲੋ ਰੱਬ ਬਲੋ ਲੱਗੀਆਂ
ਬਿਚਾਲੋਂ ਦਿੰਦੇ ਪਾੜ੍ਹ ਨੀ ਮਾਰੂ ਮਾਰੂ ਹਥਿਆਰ ਨੀ
ਜੱਟ ਕੋਲੇ ਗੁੰਨ ਐ ਤੇਰਾ ਕੋਲੇ ਅਕਟਿਆਂ
ਆਹਾ ਆਹਾ। ….
ਪਿੱਠ ਤੇ ਤਾ ਬੜੀਆਂ ਬੁਰੀਆਂ ਹੁੰਦੀਆਂ
ਗੱਬਰੂ ਨੇ ਕੀਤੀ ਕਦੇ care ਨੀ ਬਿੱਲੋ
ਮਿੱਤਰਾ ਨੂੰ ਵੈਰੀ ਖਾਨਦਾਨੀ ਚਾਹੀਦਾ
ਓ ਅਸੀ ਇੰਸਟਾਗ੍ਰਾਮ ਆਲੇ ਸ਼ੇਰ ਨੀ ਬਿੱਲੋ
ਮਿੱਤਰਾਂ ਦੇ ਲਿਮਿਟਿਡ ਨੇ ਯਾਰ ਬੱਲੀਏ
ਗਰੁੱਪ ਚ ਨੀ ਅਲੋਊਡ ਗ਼ਦਰ ਬੱਲੀਏ
ਮਿੱਤਰਾਂ ਕੋਲੋਂ ਗੋਵਰਨਮੈਂਟ ਪੁੱਛਦੀ
ਕਿੱਥੇ ਕਿੱਥੇ ਕਾਰੋਬਾਰ ਬੱਲੀਏ
ਵੈਰੀ ਮੇਰੇ ਪੱਖ ਤੌ up 90 ਲੱਖ ਤੌ
ਗੱਡੀਆਂ ਬ੍ਲੈਕ ਨੀ ਜੋ ਕਾਫਲੇ ਚ ਰੱਖੀਆਂ
Mont Blanc ਨੀ ਗੁੱਟਾਂ ਉੱਤੇ ਪੱਕੀਆਂ
ਮੰਗ ਕੇ ਨਹੀਂ ਖਾਂਦੇ ਬਿੱਲੋ ਰੱਬ ਬਲੋ ਲੱਗੀਆਂ
ਬਿਚਾਲੋਂ ਦਿੰਦੇ ਪਾੜ੍ਹ ਨੀ ਮਾਰੂ ਮਾਰੂ ਹਥਿਆਰ ਨੀ
ਜੱਟ ਕੋਲੇ ਗੁੰਨ ਐ ਤੇਰਾ ਕੋਲੇ ਅਕਟਿਆਂ
ਓ ਬਾਰੀ ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਸਰਗੀ ਓ ਸਾਊ ਐ
ਸੁਬਹ ਜੱਟ ਦਾ ਨੀ ਤੂੰ ਅੱਖਾਂ ਦੇਖ ਕੇ
ਡਰ ਗਈ ਸੰਗ ਦੀ ਐ ਜਦੋ ਜੱਟੀਏ
ਲੱਗੇ ਲੇਡੀ tina ਵਰਗੀ
ਤੂੰ ਸੰਗ ਦੀ ਜਦੋ ਜੱਟੀਏ
ਲੱਗੇ ਲੇਡੀ tina ਵਰਗੀ
ਤੂੰ ਸੰਗ ਦੀ ਜਦੋ ਜੱਟੀਏ
ਓ ਖੇਡ ਦੀ ਐ ਅੱਗ ਦੇ ਭੰਬਰ ਦੇ ਨਾਲ
ਪਟ ਤੇ ਸ਼ਲਾਰੂ ਕੁੜੇ ਝਾਂਜਰਾਂ ਦੇ ਨਾਲ
ਹੋ ਕੁੜੀ ਜਿਨ੍ਹਾਂ ਦੀ ਐ ਉੱਚੇ ਕਿਰਦਾਰ ਵੱਜਦੇ
ਘੋੜਿਆਂ ਦੇ ਬਿੱਲੋ ਸਰਦਾਰ ਵੱਜਦੇ
ਗੋਨੇਆਣਾ ਗੋਨੇਆਣਾ ਸੁਣਿਆ ਤਾ ਹੋਊ
ਜੱਟ ਵਾਰੇ ਕੋਈ ਸੁਪਨਾ ਬੁਨੀਆਂ ਤਾ ਹੋਊ
ਨੀ ਤੂੰ ਨੀ ਬੋਲਦੀ ਰਕਾਨੇ ਤੇਰਾ ਬੋਲੇ ਸੰਗਨਾ
ਨੀ ਤੂੰ ਲੱਖਾਂ ਵਿੱਚੋ ਇਕ ਮੁੰਡਾ ਚੁਣਿਆ ਤਾ ਹੋਊ
ਚਰਚੇ ਆ ਤੌਰ ਦੇ ਕੁੜਤੇ ਆ ਅਬੌਰ ਦੇ
ਦੇਖਣ ਆਂ ਰਕਾਨ ਚੱਕ ਚੱਕ ਅੱਡਿਆਂ
Mont Blanc ਨੀ ਗੁੱਟਾਂ ਉੱਤੇ ਪੱਕੀਆਂ
ਮੰਗ ਕੇ ਨਹੀਂ ਖਾਂਦੇ ਬਿੱਲੋ ਰੱਬ ਬਲੋ ਲੱਗੀਆਂ
ਬਿਚਾਲੋਂ ਦਿੰਦੇ ਪਾੜ੍ਹ ਨੀ ਮਾਰੂ ਮਾਰੂ ਹਥਿਆਰ ਨੀ
ਜੱਟ ਕੋਲੇ ਗੁੰਨ ਐ ਤੇਰਾ ਕੋਲੇ ਅਕਟਿਆਂ
Mont Blanc Lyrics In English
Desi Crew…
Mont Blanc ni
Guttan utte pakki aan
Mang ke ni khande billo
Rabb vallon laggi aan
Wadde karobar ni
Maaru hathiyar ni
Jatt kole gun ae
Tere kole akhiyan
Mont Blanc ni
Guttan utte pakki aan
Mang ke ni khande billo
Rabb vallon laggi aan
Pachhano dinde bahar ni
Maaru hathiyar ni
Jatt kole gun ae Tere kole akhiyan
Aaha aaha burraah
Aaha aaha
Pith te taan badiyan buraiyan hundiyan
Gabbru ne kitte kade care ni billo
Mittran nu vairi khandani chahidae
Ho assi Intagram aale sher ni billo
Limitan te mittran de yaar balliye
Rap ch allowed ni gaddar balliye
Mittran de kolon government puchhdi Kithe kithe thodde karobar balliye
Vairi bade akh ton
App 90 lakh ton
Gaddiyan black ni
Jo kaafle ch rakhiyan
Mont Blanc ni
Guttan utte pakki aan
Mang ke ni khande billo
Rabb vallon laggi aan
Pachhano dinde bahar ni
Maaru hathiyar ni
Jatt kole gun ae
Tere kole akhiyan
Burraahh..
Aankhon mein paani chahiye aye khuda
Dushmani bhi mujhko khandani chahiye
Khau baari baari barsi khatan gaya si
Khatan ke leyandi sargi
Ho sau vars baad att na
Tu bas khave uth ke tadki
Ni sang diyan jadon jattiye
Lage Lady Diana wargi
Tu sang diyan jadon jattiye
Lage Lady Diana wargi
Ni sang diyan jadon jattiye
Ho khed diyan agg deyan paapdna de naal
Pattde chhalaru kude jhanjhran de naal
Ho kudi jinna diyan uche kirdaar vajjde
Kaudiyan de billo sardar vajjde
Gonneaana gonneaana sunneya taan hau
Ni tu jatt baare supna koyi buneya taan hau
Ho tu ni boldi rakaane tera bola sangna
Ni tu lakhan vichon ik munda chunneya taan hau
Charche aan taur de
Kurte aa bore de
Vekhan rakana billo
Chakk chakk addiyan
Mont Blanc ni
Guttan utte pakki aan
Mang ke ni khande billo
Rabb vallon laggi aan
Pachhano dinde bahar ni
Maaru hathiyar ni
Jatt kole gun ae
Tere kole akhiyan
This is the end of This Song Lyrics. if you find any mistake then let us known by filing the contact us form with correct Lyrics. And Also Feedback Form.
Song Info:
Song: | Mont Blanc |
Album: | All Bamb |
Singer(s): | Amrit Maan |
Musician(s): | Desi Crew |
Label(©): | Amrit Maan |