Rubicon Song Lyrics By Amrit Maan, Mehar Vaani Latest 2021

Rubicon lyrics by Amrit Maan. is the latest Punjabi song. It was released on “All Bamb”, and features music by Desi Crew. This song lyrics were written by Amrit Maun and the video was released by Amrit Mahan Youtube channel.

Album: All Bamb

Rubicon Lyrics In Punjabi

Desi Crew!

ਓ ਰੱਖੀ ਆ ਗਲੋਕ ਕੰਮ ਟੇਡੇ ਵਾਸਤੇ
ਟੇਡੀ ਬਿੱਲੋ ਸੋਚ ਬਿੱਲੋ ਟੇਢੇ ਰਾਸਤੇ
ਰੱਖਿਆ ਗਲੋਕ ਕੰਮ ਟੇਡੇ ਵਾਸਤੇ
ਟੇਡੀ ਬਿੱਲੋ ਸੋਚ ਬਿੱਲੋ ਟੇਢੇ ਰਾਸਤੇ

ਓ ਹੁੰਦੀ ਵੇਖ ਚਰਚਾ ਗੋਲੀਆਂ ਦੀ ਵਰਖਾ
ਤਾੜ ਤਾੜ ਹੁੰਦੀ ਏ ਮਹੀਨੇ ਜਿਵੇਂ ਸਾਵਣ ਏ
ਅੱਛਾ ਜੀ

ਬੁਝ ਤਾ ਸੀ, ਬੁਝ ਤਾ ਸੀ ਕੌਣ ਏ
ਜਿਦੇ ਕੋਲ ਜੱਟੀਏ ਨੀ ਕਾਲੀ ਰੂਬੀਕੋਨ ਏ
ਬੁਝ ਤਾ ਸੀ ਕੌਣ ਏ
ਜਿਦੇ ਕੋਲ ਜੱਟੀਏ ਨੀ ਕਾਲੀ ਰੂਬੀਕੋਨ ਏ

ਮੋਰਾਂ ਜਿਹੇ ਚਾਲ ਨੀ, ਚਮਕੇ ਦੁਨਾਲ ਨੀ
ਡਿਤਤੋ ਜਾਮਾ ਜੱਟੀਏ ਨੀ ਤੇਰੀ ਲੰਮੀ ਧੌਣ ਏ

ਦੁਨੀਆ ਤੋਂ ਅੱਡ ਸੌਂਕ ਓ ਰੱਖਦੇ
ਬਾਪੂ ਵੀ ਰਕਾਨੇ ਜੀਪਾਂ ਦੋ ਰੱਖਦੇ

ਓ ਸਵਰਗਾਂ ਜੀ ਉਹ ਇਕ ਥਾ ਜੱਟੀਏ
ਸਾਡੇ ਵੈਲੇਨਟਾਈਨ ਸਾਡੀ ਮਾਂ ਜੱਟੀਏ
ਹੋ ਤੇਰੇ ਕੋਲ ਹਾਸਕੀ ਸਾਡਾ ਰੰਗ ਦਾਸਕੀ
ਵੱਡੋ ਵੱਡੀ ਹਸਤੀ ਨੀ ਸਾਡੇ ਮੂਰੇ ਮੌਨ ਏ

ਬੁਝ ਤਾ ਸੀ, ਬੁਝ ਤਾ ਸੀ ਕੌਣ ਏ
ਜਿਦੇ ਕੋਲ ਜੱਟੀਏ ਨੀ ਕਾਲੀ ਰੂਬੀਕੋਨ ਏ
ਬੁਝ ਤਾ ਸੀ ਕੌਣ ਏ
ਜਿਦੇ ਕੋਲ ਜੱਟੀਏ ਨੀ ਕਾਲੀ ਰੂਬੀਕੋਨ ਏ

ਮੋਰਾਂ ਜਿਹੇ ਚਾਲ ਨੀ, ਚਮਕੇ ਦੁਨਾਲ ਨੀ
ਡਿਤਤੋ ਜਾਮਾ ਜੱਟੀਏ ਨੀ ਤੇਰੀ ਲੰਮੀ ਧੌਣ ਏ

ਕੁੜੀਆਂ ਦੀ ਬੌਸ ਰੰਗ ਗੋਰਾ ਮੁੰਡਿਆਂ
ਪਰੀਆਂ ਵੀ ਖਾਂਦੀਆਂ ਨੇ ਖੋਰ ਮੁੰਡਿਆਂ
ਓ nature ਫਰੈਂਕ guess wrong ਲਾਵੀ ਨਾ

ਹੱਸ ਓਦਾਂ ਪਵਾਵੇ ਥੋੜਾ ਥੋੜਾ ਮੁੰਡਿਆਂ
ਓ ਜੱਟੀ surey ਸ਼ਹਿਰ ਦੀ ਅੱਖ ਮਾਰੇ fire ਜੀ
ਵਾਰਨਿੰਗ ਦਿੰਨੀ ਆ ਜੀ ਰਹਿਓ ਜਰਾ ਬਚ ਕੇ

ਕਿ ਏ LV Parada ਵੇ ਸੂਟ ਜਾਚੇ ਡਾਢਾ ਵੇ
ਲੇਲੇ cadilac ਤੂੰ ਬੈਠੱਗੀ ਵਿਚ ਜਚ ਕੇ
ਕਿ ਏ LV Parada ਵੇ ਸੂਟ ਜਾਚੇ ਡਾਢਾ ਵੇ
ਲੇਲੇ cadilac ਤੂੰ ਬੈਠੱਗੀ ਵਿਚ ਜਚ ਕੇ

ਹੋ ਕਦੇ LA ਹੁੰਨੀ ਆਂ ਕਦੇ ਲੰਡਨ ਹਾਣ
ਦਿਆਂ
ਗੁੱਟ ਦਾ ਮੈਚ ਦੇ ਜਾ ਤੂੰ ਲੇਦੂ ਕੰਗਣ
ਹਾਣ ਦਿਆਂ
ਹੋ ਕੱਚੀ ਕੱਚ ਦੇ ਗਿਲਾਸ ਤੋਂ ਡਾਰ ਦੀ ਏ ਕਾਸਤੋਂ
ਹੋ ਕੁੜੀਆਂ ਨੂੰ ਜਾਚੇ ਸਾਡੀ ਸਾਵਲੀ ਜੀ ਟੋਨ ਏ

ਬੁਝ ਤਾ ਸੀ, ਬੁਝ ਤਾ ਸੀ ਕੌਣ ਏ
ਜਿਦੇ ਕੋਲ ਜੱਟੀਏ ਨੀ ਕਾਲੀ ਰੂਬੀਕੋਨ ਏ
ਬੁਝ ਤਾ ਸੀ ਕੌਣ ਏ
ਜਿਦੇ ਕੋਲ ਜੱਟੀਏ ਨੀ ਕਾਲੀ ਰੂਬੀਕੋਨ ਏ

Rubicon Lyrics In English

Desi Crew!

O Rakhi aa glock kamm thede aaste
Thedi billo soch billo tedhe raaste
Rakheya glock kamm thede aaste
Thedi billo soch billo tedhe raaste

O Hundi vekh charcha, Golia di varkha
Taad taad hundi e mahina jiven sawaan e
(Acha Ji)

Bhujj ta si, Bhujj ta si kaun e
Jide kol jattiye ni Kaali Rubicon e
Bhujj ta si kaun e
Jide kol jattiye ni Kaali Rubicon e

Mora jehe chaal ni, Chamke dunaal ni
Ditto jamma jattiye ni teri lammi dhuan e

Dunia to add shuak o rakhde
Baapu vi raakane jeepa do rakhde

O Swarga ji oh ik thaa jattiye
Saada velentine saadi maa jattiye
Ho tere kol haskey, Saada rang daski
Vaddo Vaddi hasti ni saade mure maun e

Bhujj ta si kaun e
Jide kol jattiye ni Kaali Rubicon e
Bhujj ta si kaun e
Jide kol jattiye ni Kaali Rubicon e

Mora jehe chaal ni, Chamke dunaal ni
Ditto jamma jattiye ni teri lammi dhuan e

Kudia di boss rang gora mundeya
Paria vi khandia ne jhora mundeya
O Nature frank guess wrong laavi na

Hass odda paava thoda thoda mundeya
O Jatti surrey shehar di akkh maare fire ji
Warning dinni aa ji reho zara bach k

Ki e LV Parada ve suit jache daada ve
Lele cadilac tu baithugi vich jach k
Ki e LV Parada ve suit jache daada ve
Lele cadilac tu baithugi vich jach k

Ho kade LA hunni e kade London haan diye
Gut da matcha de ja tu, Ledu kangan haan diye
Ho kachi kachde glass to darr di e kaasto
Ho kudia nu jache saadi saawli ji tone e

Bhujj ta si kaun e
Jide kol jattiye ni Kaali Rubicon e
Bhujj ta si kaun e
Jide kol jattiye ni Kaali Rubicon e.

This is the end of This Song Lyrics. if you find any mistake then let us known by filing the contact us form with correct Lyrics. And Also Feedback Form.


Song Info:

Album:All Bamb
Singer(s):Amrit Maan
Musician(s):Desi Crew
Label(©):Amrit Maan