Mere Naal Song Lyrics By Nimrat Khaira

ਮੇਰੇ ਨਾਲ “Mere Naal” Song Lyrics In Punjabi By Nimrat Khaira. Kaptaan writes this song’s lyrics. The music for this Punjabi song is given by Desi Crew.

EP: Forever

ਮੇਰੇ ਨਾਲ Lyrics In Punjabi

ਜੇ ਤੂੰ ਨਾਲ ਮੇਰੇ ਚੱਲੇ ਰਾਹ ਨਿੱਕੇ ਆ ਕਿ ਲੰਮੇ
ਫੇਰ ਮੈਂ ਨਹੀ ਦੇਖਣੇ ਮੈਂ ਨਹੀ ਦੇਖਣੇ
ਮੈਨੂੰ ਸਾਹ ਚ ਜੋ ਸਾਂਭੇ ਸਾਹ ਆਉਦੇ ਕੇ ਜਾਦੇ
ਫੇਰ ਮੈਂ ਨਹੀ ਦੇਖਣੇ ਮੈਂ ਨਹੀ ਦੇਖਣੇ

ਹਾਏ ਕਰਕੇ ਵੇ ਰੱਬ ਨੂੰ ਗੁਜਾਰਿਸ਼ਾਂ
ਤੇਰੇ ਆਉਣ ਤੇ ਪਵਾ ਦਿਆ ਮੈਂ ਵਾਰਿਸ਼ਾਂ
ਜਾ ਬੱਦਲਾਂ ਨੂੰ ਲਾ ਕੇ ਸ਼ਿਫਾਰਿਸ਼ਾਂ
ਜੇ ਤੂੰ ਕਹਿਤਾ ਸੂਟ ਸੋਹਣੇ
ਫੇਰ ਸੋਹਣੇ ਕੇ ਨਹੀ ਸੋਹਣੇ
ਵੇ ਮੈਂ ਨਹੀ ਦੇਖਣੇ ਮੈਂ ਨਹੀ ਦੇਖਣੇ
ਜੇ ਤੂੰ ਨਾਲ ਮੇਰੇ ਚੱਲੇ ਰਾਹ ਨਿੱਕੇ ਆ ਕਿ ਲੰਮੇ
ਫੇਰ ਮੈਂ ਨਹੀ ਦੇਖਣੇ ਮੈਂ ਨਹੀ ਦੇਖਣੇ

ਤੇਰੇ ਨਸ਼ੇ ਦੀਆਂ ਤੋੜਾਂ ਖਾਬ ਬੁਨਾ ਨਾਲ ਜੋੜਾਂ
ਤੈਣ ਤੇਰੇ ਵੱਲ ਵੱਲ ਮੋੜਾਂ ਪਈ ਦੁਨੀਆਂ ਫਰੋਲਾ
ਜਾਨ ਪੱਤੀਆਂ ਨੂੰ ਪੈਰਾਂ ਚ ਖਿਲਾਰਦਾ
ਲਾਲ ਮਿਰਚਾਂ ਵੀ ਤੇਰੇ ਉੱਤੋ ਵਾਰਦਾ
ਤੇਰੇ ਕਰਲੀ ਜੇ ਵਾਲਾਂ ਨੂੰ ਸਵਾਰਦਾ
ਹਾਏ ਵੇ ਚੰਗਾ ਭਲਾ ਮੋਸਮ ਵਿਗਾੜਦਾ
ਮਿਲੇ ਤੂੰ ਜਿਹੜੀ ਰੁੱਤੇ ਪੱਤੇ ਹਰੇ ਆ ਕੇ ਸੁੱਕੇ
ਵੇ ਮੈਂ ਨਹੀ ਦੇਖਣੇ ਮੈਂ ਨਹੀ ਦੇਖਣੇ
ਜੇ ਤੂੰ ਨਾਲ ਮੇਰੇ ਚੱਲੇ ਰਾਹ ਨਿੱਕੇ ਆ ਕਿ ਲੰਮੇ
ਫੇਰ ਮੈਂ ਨਹੀ ਦੇਖਣੇ ਮੈਂ ਨਹੀ ਦੇਖਣੇ

ਨਿੱਲੇ ਪਾਣੀ ਦੀਆਂ ਛੱਲਾਂ ਉੱਤੋ ਮੁੱਕਣ ਨਾ ਗੱਲਾਂ
ਅੱਲਾ ਤੇਰੇ ਹੱਥ ਦੇਦੇ ਕਪਤਾਨ ਮੇਰਾ ਪੱਲਾਂ
ਹਾਏ ਉਮਰਾਂ ਦੀ .ਯਾਦ ਹੀ ਮਿਸਾਲ ਵੇ
ਉਹੀ ਯਾਦ ਮੈਨੂੰ ਚਾਹੀਦੀ ਤੇਰੇ ਨਾਲ ਵੇ
ਮੇਰੇ ਭਰ ਗਏ ਆ ਖਾਲੀ ਜਹੇ ਖਿਆਲ ਵੇ
ਜਿਵੇ ਭਰਿਆਂ ਹੁੰਦਾ ਏ ਅਸਮਾਨ ਵੇ
ਜੇ ਤੂੰ ਚੰਨ ਬਣ ਖੜੇ ਤਾਰੇ ਚੜੇ ਕੇ ਨਹੀ ਚੜੇ
ਫੇਰ ਸੋਹਣੇ ਕੇ ਨਹੀ ਸੋਹਣੇ
ਫੜ ਮੈਂ ਨਹੀ ਦੇਖਣੇ ਮੈਂ ਨਹੀ ਦੇਖਣੇ

Mere Naal Lyrics In English

Je tu naal mere challe raah nikke aa ke lamme
Pher main nahi dekhne, main nahi dekhne
Mainu saah ch jo saanbhe saah aaunde ke jaande
Pher main nahi dekhne, main nahi dekhne

Haaye karke ve Rabb nu guzarishan
Tere aun te pava diya main vaarishan
Ja baddlan nu la ke shifarishan
Je tu kehita suit sohne
Pher sohne ke nahi sohne
Ve main nahi dekhne, main nahi dekhne
Je tu naal mere challe raah nikke aa ke lamme
Pher main nahi dekhne, main nahi dekhne

Tere nashe diyan todan khwaab buna naal jodan
Tain tere vall vall modan payi duniya farola
Jaan pattiyan nu pairan ch khilarda
Laal mirchan vi tere utto varda
Tere karli je valan nu savarda
Haaye ve changa bhala mausam vigarda
Mile tu jihdi rutte patte hare aa ke sukke
Ve main nahi dekhne, main nahi dekhne
Je tu naal mere challe raah nikke aa ke lamme
Pher main nahi dekhne, main nahi dekhne

Nille paani diyan challan utto mukkan na gallan
Allah tere hath dede kaptaan mera palla
Haaye umran di yaad hi misaal ve
Ohi yaad mainu chahidi tere naal ve
Mere bhar gaye aa khaali jahe khyaal ve
Jive bharya hunda ae asmaan ve
Je tu chann ban khade taare chadhe ke nahi chadhe
Pher sohne ke nahi sohne
Phad main nahi dekhne, main nahi dekhne

This is it. ਮੇਰੇ ਨਾਲ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer: Nimrat Khaira
Lyrics & Composer: Kaptaan
Music: Desi Crew
Label: Panj-aab Records