ਉੱਡੀ ਉੱਡੀ “Uddi Uddi” Song Lyrics In Punjabi By Nimrat Khaira. Bunty Bains writes this song’s lyrics. The music for this Punjabi song is given by Desi Crew
EP: Forever
ਉੱਡੀ ਉੱਡੀ Lyrics In Punjabi
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਜੇ ਕਹਿਨਾ ਕਿਤੇ ਨੀ ਥਿਆਉਣਾ ਜੱਟ ਵਰਗਾ
ਮੇਰੇ ਵਰਗੀ ਵੀ ਕਿੱਤੇ ਲੱਭਤਾ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਮਿੱਟੀ ਮੇਰਿਆਂ ਪੈਰਾਂ ਨੂੰ ਸੋਹਰੇ ਥਾਂ ਦੀ ਲੱਗੂ
ਵੇ ਮਹਿੰਦੀ ਮੇਰਿਆਂ ਹੱਥਾਂ ਤੇ ਤੇਰੇ ਨਾਂ ਦੀ ਲੱਗੂ
ਛੱਡਿਆਂ ਨਹੀ ਜਾਣਾ ਹੁਣ ਮਰ ਜਾਣਿਆ
ਵੇ ਤੈਨੂੰ ਪਾਉਣ ਦੇ ਲਈ ਤਾ ਬਾਜੀ ਜਾਨ ਦੀ ਲੱਗੂ
ਨੰਦਾਂ ਉੱਤੇ ਬੈਠੂ ਕੁੰਢ ਕੱਢ ਕੇ ਛੇਤੀ ਛੇਤੀ ਬਣ ਜੇ ਸਬੱਬ ਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਰੁੱਤ ਗੀਤਾਂ ਦੀ ਰੰਗਾਂ ਦੀ ਹੋਈ ਜਾਵੇ ਵਰਖਾਂ
ਮੈਂ ਬੈਠੀ ਸਤਰੰਗੀ ਪੀਗ ਕੋਲ ਡਾਹ ਕੇ ਚਰਖਾਂ
ਜਿੰਦ ਸੱਜਣਾ ਹਵਾਲੇ ਮੱਲੋ ਮੱਲੀ ਹੁੰਦੀ ਏ
ਦਿਲਾਂ ਨੂੰ ਦਿਲਾਂ ਜਦੋ ਹੁੰਦੀ ਪਰਖਾ
ਮੈਂ ਕੱਤਾ ਤੇਰੇ ਨਾਮ ਦੀਆ ਪੂਣੀਆਂ
ਨੇੜੇ ਹੋ ਕੇ ਸੁਣ ਲਵੇ ਰੱਬ ਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਦੱਸ ਵੱਟਿਆਂ ਕੀ ਜਾਣਾ ਜੇ ਜਵਾਨੀ ਢਲ ਗਈ
ਤੂੰ ਆਜਾ ਤੋਤੇ ਦਿਆਂ ਖੰਡਾਂ ਜਿਹੀ ਲਾ ਕੇ ਕਲਗੀ
ਤੇਰੇ ਟੱਬਰ ਚ ਆ ਕੇ ਜੱਟਾਂ ਐ ਘੁਲ ਜੂ
ਜਿਵੇ ਹੁੰਦੀ ਆ ਘਿਓ ਦੇ ਵਿੱਚ ਖੰਡ ਰਲਦੀ
ਤੇਰੇ ਬੈਂਸ ਬੈਂਸ ਨਾਮ ਲੈਣ ਬੁੱਲੀਆਂ
ਟੂਣਾ ਮਾਣਾ ਕਰਕੇ ਤੂੰ ਦੱਬ ਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
Uddi Uddi Lyrics In English
Uddi uddi firdiya haaniyan
Tere naal gund ke muhabbatan
Uddi uddi firdiya haaniyan
Tere naal gund ke muhabbatan
Je kahina kithe ni thyauna jatt warga
Mere vargi vi kithe labhta
Uddi uddi firdiya haaniyan
Tere naal gund ke muhabbatan
Uddi uddi firdiya haaniyan
Tere naal gund ke muhabbatan
Mitti meriyan pairan nu sohre thaan di laggu
Ve mehndi meriyan hathan te tere naa di laggu
Chhaddiyan nahi jaana hun mar janiya
Ve tainu paun de layi ta baazi jaan di laggu
Nandan utte baithu kund kadd ke
Cheti cheti ban je sabab taan
Uddi uddi firdiya haaniyan
Tere naal gund ke muhabbatan
Uddi uddi firdiya haaniyan
Tere naal gund ke muhabbatan
Rutt geetan di rangan di hoi jaave varkhan
Main baithi satrangi peeng kol dha ke charkhan
Jind sajjna hawale mallo malli hundi ae
Dilan nu dilan jado hundi parkhan
Main katta tere naam diyan pooniyan
Nede ho ke sun lave Rabb taan
Uddi uddi firdiya haaniyan
Tere naal gund ke muhabbatan
Uddi uddi firdiya haaniyan
Tere naal gund ke muhabbatan
Dass vatteyan ki jaana je jawani dhal gayi
Tu aaja tote diyan khandan jihi la ke kalgi
Tere tabbar ch aa ke jatta ae ghul ju
Jive hundi aa ghio de vich khand raldi
Tere Bains Bains naam lain bulliyan
Toona maana karke tu dabb taan
Uddi uddi firdiya haaniyan
Tere naal gund ke muhabbatan
Uddi uddi firdiya haaniyan
Tere naal gund ke muhabbatan
Uddi uddi firdiya haaniyan
Tere naal gund ke muhabbatan
This is it. ਉੱਡੀ ਉੱਡੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: Nimrat Khaira
Lyrics & Composer: Bunty Bains
Music: Desi Crew
Label: Panj-aab Records