ਮਹਿਲ (Mehal) song sung by Arjan Dhillon is the most recent Panjabi song From new Album “Awara”. This song lyrics are written by Arjan Dhillon.
Album: Awara
ਮਹਿਲ Lyrics In Panjabi
ਜਿਥੇ ਚੱਲਦੀ ਸੌਫ਼ੀਆਂ ਖਾਸਾ ਨੀ
ਉਚਾ ਜਿੰਨਾ ਦਾ ਹੱਸਾ ਨੀ
ਹਾਏ ਮੁੰਡੇ ਓਹਨਾ ਪਿੰਡ ਦੇ
ਪਲਟਾਉਂਦੇ ਫਿਰਦੇ ਪਾਸਾ ਨੀ
average ਸ਼ਕਲਾਂ
ਕਰਨ ਦਿਲਾਂ ਤੇ ਰਾਜ ਕੁੜੇ ਹਾਏ
ਹੋ ਖੂੰਡਾ ਦੇ ਵੀ ਕਾਲਜੇ ਸੇਕਣ ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਹੋ ਅੱਗੇ ਆਗੇ ਅੜ੍ਹਦੇ ਚੜ੍ਹਦੇ ਨੀ
ਸਾਨੂੰ ਜੱਦੀ ਮਿਲੇ ਆ ਕਰਜੇ ਨੀ
ਜਿਹੜਾ ਭੀੜਾਂ ਭੰਨ ਕੇ ਆਉਂਦੇ ਆ
ਕਿੱਥੇ ਰਾਹਾਂ ਵਿਚ ਖੜ੍ਹ ਦੇ ਆ
ਹੋ ਜਿੱਥੇ ਦਾਦੀਆਂ ਵਾਲਿਆਂ ਗਹਿਣੇ
ਧਰਦਿਆਂ ਫੀਸਾਂ ਨੂੰ ਹਾਏ
ਪੋਤਿਆਂ ਨੂੰ ਇੰਸਟਾ ਉੱਤੇ ਲੋਕੀ ਲੱਭਦੇ ਨੇ
ਲੱਭਦੇ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਹੋ ਕੋਈ ਦਿਸਦਾ ਨੀ ਸੀ ਕੋਈ ਪਾਥ ਕੁੜੇ
ਕੁੱਝ ਬਣਜੇ ਸੀ ਗੀ ਝਾਕ ਕੁੜੇ
ਹਰ ਟੱਬਰ ਚੋ ਕੈਨੇਡਾ ਆ
ਹੁਣ ਇੱਕ ਨਾ ਇੱਕ ਜਵਾਕ ਕੁੜੇ
ਦੂਰ ਦੇ ਰਿਸ਼ਤੇਦਾਰ ਕਲੋਸੇ ਹੋਣ ਨੂੰ ਫਿਰਦੇ
ਨੇ ਹਾਏ
ਜਿਹੜੇ ਵਰਤ ਦੇ ਨੀ ਸੀ ਸਾਰੇ ਅੱਜ ਸਮੇਟਣ
ਲੱਗ ਪੈ ਨੇ ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਹੋ ਅੱਖਾਂ ਸੋਚਾਂ ਨੇ ਬਿੱਨੀਆਂ ਸੀ
ਜਿਹੜੇ ਚੜ੍ਹਦੇ ਪਾਹਿ ਤੋਂ ਮਿਨੀਆਂ ਸੀ
ਪੁੱਤ ਸ਼ਹਿਰ ਪੜੇ ਮਾਂ ਘੱਲ ਦੀ ਸੀ
ਪੰਜੀਰੀ ਦੇ ਨਾਲ ਪਿੰਨੀਆਂ ਨੀ
ਓਹਨੇ ਚੱਕੀ ਗੱਡੀ ਕੈਸ਼
ਬੀਹੀ ਚੋ ਕੱਢਦਾ ਆ ਹਾਏ
ਜੋ ਬਾਹਲੇ ਉੱਡ ਦੇ ਸੀ
ਹੁਣ ਕੰਨਿਆ ਲਪੇਟਣ ਲੱਗ ਪੈ ਨੇ
ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਹੋ ਕਿਸੇ ਅਲੜ੍ਹਪੁਣੇ ਦੀ ਸੰਗ ਵਰਗਾ
ਮੇਲੇ ਚੋ ਚੜ੍ਹਾਈ ਵਾਂਗ ਵਰਗਾ
ਕਦੇ ਗੀਤਾਂ ਉੱਤੇ ਹੁਸਨ ਦਿਸੇ
ਕਦੇ ਰੋਹ ਦਿਸਦਾ ਆ ਜੰਗ ਵਰਗਾ
ਓ ਜੜ੍ਹਾਂ ਡੂੰਗੀਆਂ
ਬੁੱਲਿਆਂ ਤੋਂ ਪੱਟ ਹੋਣਾ ਨੀ ਹਾਏ
ਅਰਜਨ ਨਾਲ ਲੋਕੀ ਕਲਮਾਂ ਮੇਚਨ
ਲੱਗ ਪੈ ਨੇ ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
ਸਾਡੇ ਦੋ ਕਮਰਿਆਂ ਦੇ ਘਰ ਵੀ
ਸੁਪਨੇ ਦੇਖਣ ਲੱਗ ਪੈ ਨੇ
ਮਿੱਤਰਾਂ ਨੂੰ ਹੁਣ ਮਹਿਲ ਵੀ ਮੱਥੇ ਟੇਕਣ
ਲੱਗ ਪੈ ਨੇ
Mehal Lyrics In English
Jithe challdi saufiya khaasa ni
Ucha jinna da haasa ni
Haaye munde ohna pinda de
Paltaunde firde paasa ni
Average shakl’aan
Karn dil’aan te raaj kude haaye
Ho khund’aan de v kaalje sekn lgpe ne, ldpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Ho agge aake arh de, chadh de ni
Saanu jaddi mile aa karje ni
Jehde bheed’aan bhann ke aunde aa
Kithe rah’aan wich khadh de ne
Ho jithe daadiy’aan waaliy’aan-gehne dhardiy’aan fees’aan nu haaye
Poteya nu insta utte loki labhde ne, labhde ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Ho koi disda ni c path kude
Kujh banje c gi jhaak kude
Har tabbar cho canada ae
Hun ikk na ikk jwaakh kude
Door de rishtedaar close hon nu firde ne haaye
Jehde vrt de ni c saare ajj smetn lgpe ne, ldpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Ho akh’aan soch’aan ne binniya c
Jehde chadh de pahi to mini’aan c
Putt shehar pdhe, maa ghall di c
Panjeeri de naal pinniya ni
Ohne chakki gaddi cash
Bihi cho kadd da ae, haaye
Jo baahle udh de c
hun kanniya lpetn lgpe ne, lgpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Ho kise alarhpune di sang warga
Mele cho chdhaai wang warga
Kde geet’aan utte husan dise
Kde roh disda ae jung warga
Oh jrh’aan doongiy’aan
Bulley’aan to patt hona ni, haaye
Arjan naal loki kalam’aan mechn lgpe ne, ldpe ne
Saade do kamreya de ghar v supne dekhn lgpe ne
Mitraan nu hun mehal v mathe tekn lgpe ne
Mitraan nu hun mahel v mathe tekn lgpe ne
This is it. Mehal Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Album: | Awara |
Singer(s): | Arjan Dhillon |
Musician(s): | MXRCI |
Lyricist(s): | Arjan Dhillon |
Label(©): | Brown Studios |