Dope Lyrics Arjan Dhillon 2021

ਡੋਪ (Dope) song sung by Arjan Dhillon is the most recent Panjabi song From new Album “Awara”. This song lyrics are written by Arjan Dhillon.

Album: Awara

ਡੋਪ Lyrics In Panjabi

ਹਾਏ ਮੱਚਦੀ ਉਮਰ ਮੇਰੀ
ਛੱਡਿਆ ਨੀ ਕੱਖ ਨੀ
ਕਿ ਕੋਕ ਤੇ ਕਿ ਵੀਡ ਨੀ
ਮੈਂ ਉਧੇੜ੍ਹੇ ਕਿੰਨੇ ਡੱਟ
ਹਾਏ ਉਡ ਦਾ ਧੁਆਂ
ਮੇਰੀ ਲਾਲ ਰਹਿੰਦੀ ਅੱਖ

ਮੇਰੇ ਵਰਗੇ ਸ਼ਤੀਰ ਕਿੰਨੇ ਵੱਲਣ ਹੋਏ
ਤਾਹਿ ਸਾਨੂੰ ਤੇਰੇ ਤੋਂ ਚੁਰਾਉਂਦੇ ਫਿਰਦੇ
ਤਾਹਿ ਸਾਨੂੰ ਤੇਰੇ ਤੋਂ ਚੁਰਾਉਂਦੇ ਫਿਰਦੇ
ਤਾਹਿ ਸਾਨੂੰ ਤੇਰੇ ਤੋਂ ਚੁਰਾਉਂਦੇ ਫਿਰਦੇ

ਅੱਖ ਤੇਰੀ ਡੋਪ ਸੁੱਪਲਈ ਕਰਦੀ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ

ਹੁਸਨ ਕਰੈਕ ਤੌ ਵੀ ਜ਼ਹਿਰੀ ਨਖਰੋ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਅੱਖ ਤੇਰੀ ਡੋਪ ਸੁੱਪਲਈ ਕਰਦੀ

ਹਾਏ ਬਣੇ ਨਾ ਦਵਾਈ ਏਦੀ ਲੈਬਾਂ ਚ ਕੁੜੇ
ਹਾਏ ਟੁੱਟ ਦਾ ਨੀ ਰੋਗ ਹੀ ਰੇਵਾ ਚ ਕੁੜੇ
ਹਾਏ ਬਣੇ ਨਾ ਦਵਾਈ ਏਦੀ ਲੈਬਾਂ ਚ ਕੁੜੇ
ਹਾਏ ਟੁੱਟ ਦਾ ਨੀ ਰੋਗ ਹੀ ਰੇਵਾ ਚ ਕੁੜੇ
ਹੋ ਅਰਜਨ ਧੋਖਾ ਤਾਂ ਟਰੇਂਡ ਹੋਗਿਆ
ਖੋਰੇ ਮਿਲਦਾ ਕਿ ਬੈਕਸਟੈਬਾਂ ਚ ਕੁੜੇ

ਬੱਚਿਆਂ ਏ ਦਿਲ ਮੈਨੂੰ ਰੱਖ ਲੈਣ ਦੇ
ਖਿੰਡਿਆ ਸਰੀਰ ਹਾਏ ਹੰਢਾਉਂਦੇ ਫਿਰਦੇ
ਖਿੰਡਿਆ ਸਰੀਰ ਹਾਏ ਹੰਢਾਉਂਦੇ ਫਿਰਦੇ
ਖਿੰਡਿਆ ਸਰੀਰ ਹਾਏ ਹੰਢਾਉਂਦੇ ਫਿਰਦੇ

ਅੱਖ ਤੇਰੀ ਡੋਪ ਸੁੱਪਲਈ ਕਰਦੀ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ

ਹੁਸਨ ਕਰੈਕ ਤੌ ਵੀ ਜ਼ਹਿਰੀ ਨਖਰੋ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਅੱਖ ਤੇਰੀ ਡੋਪ ਸੁੱਪਲਈ ਕਰਦੀ

ਹਾਏ ਗਾਲ ਤੀ ਜਵਾਨੀ ਇਹਨਾਂ ਲੋਰਾਂ ਦੇ ਪਿੱਛੇ
ਹਾਏ ਲੋਰਾਂ ਪਿੱਛੇ ਜਾਂਦੇ ਆ ਚੋਰਾਂ ਦੇ ਪਿੱਛੇ
ਹੋ ਸਾਂਭਿਆ ਗਿਆ ਤਾਂ ਮੈਨੂੰ ਸਾਂਭ ਲੈਣਗੇ
ਕਰ ਟੈਮ ਇਨਵੈਸਟ ਹੋਰਾਂ ਦੇ ਪਿੱਛੇ
ਪਿਆਰ ਦੇ ਵਿਛੋੜੇ ਤੋਂ ਕੋਈ ਵੱਡਾ ਦੁੱਖ ਨੀ

ਹਰ ਵੇਲੇ ਰੱਬ ਨੂੰ ਧਿਉਂਦੇ ਫਿਰਦੇ
ਹਰ ਵੇਲੇ ਰੱਬ ਨੂੰ ਧਿਉਂਦੇ ਫਿਰਦੇ
ਹਰ ਵੇਲੇ ਰੱਬ ਨੂੰ ਧਿਉਂਦੇ ਫਿਰਦੇ

ਅੱਖ ਤੇਰੀ ਡੋਪ ਸੁੱਪਲਈ ਕਰਦੀ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ

ਹੁਸਨ ਕਰੈਕ ਤੌ ਵੀ ਜ਼ਹਿਰੀ ਨਖਰੋ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਅੱਖ ਤੇਰੀ ਡੋਪ ਸੁੱਪਲਈ ਕਰਦੀ

ਹੋ ਯਾਰਾਂ ਜਹੇ ਮਾਪੇ ਯਾਰ ਮਾਵਾਂ ਵਰਗੇ
ਹੜ੍ਹ ਵਿਚ ਅੰਬ ਦੀਆਂ ਛਾਵਾਂ ਵਰਗੇ
ਰਹੇ ਮੇਰੇ ਚ ਸੂਰਤ ਹੁਣ ਚੈਨ ਨਾ ਮਿਲੇ
ਕੈਸੇ ਵਕਤ ਸਹੇੜ ਲੈ ਸਜ਼ਾਵਾਂ ਵਰਗੇ

ਮੁੜ ਆਵੈ ਪਿੱਛੇ ਮੂਹਰੇ ਮੌਤ ਦਿਸਦੀ
ਮਾਰ ਮਾਰ ਹਾਕਾਂ ਨੇ ਬੁਲਾਉਂਦੇ ਫਿਰਦੇ
ਮਾਰ ਮਾਰ ਹਾਕਾਂ ਨੇ ਬੁਲਾਉਂਦੇ ਫਿਰਦੇ
ਮਾਰ ਮਾਰ ਹਾਕਾਂ ਨੇ ਬੁਲਾਉਂਦੇ ਫਿਰਦੇ

ਅੱਖ ਤੇਰੀ ਡੋਪ ਸੁੱਪਲਈ ਕਰਦੀ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ
ਯਾਰ ਮੇਰਾ ਨਸ਼ਾ ਨੀ ਛਡਾਉਂਦੇ ਫਿਰਦੇ

ਹੁਸਨ ਕਰੈਕ ਤੌ ਵੀ ਜ਼ਹਿਰੀ ਨਖਰੋ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਤਾਹਿ ਮੈਨੂੰ ਤੇਰੇ ਤੋਂ ਬਚਾਉਂਦੇ ਫਿਰਦੇ
ਅੱਖ ਤੇਰੀ ਡੋਪ ਸੁੱਪਲਈ ਕਰਦੀ

Dope Lyrics In English

Haye machdi umar meri
Chhadeya ni kakh ni
Ki coke te ki weed ni
Mai udherhe kinne datt
Haye ud da ae dhua’aan
Meri laal rehndi akh
Mere warge shateer kinne vallan hoye
Taahi saah ne tere to churaunde firde
Taahi saah ne tere to churaunde firde
Taahi saah ne tere to churaunde firde

Akh teri dope supply kardi
Yaar mera nasha ni chhdaunde firde
Yaar mera nasha ni chhdaunde firde
Yaar mera nasha ni chhdaunde firde

Husan crack ton v zehri nakhro
Taahi mainu tere to bchaunde firde
Taahi mainu tere to bchaunde firde
Taahi mainu tere to bchaunde firde
Akh teri dope supply kardi

Bane na dwaai edi bach kude
Haye tutt da ni rog bach kude
Ho arjana dhokha taan trend hogeya
Khore milda ki backstab’aan ch kude
Bacheya ae dil mainu rakh lain de
Khindeya sreer haaye handaunde firde
Khindeya sreer haaye handaunde firde
Khindeya sreer haaye handaunde firde

Akh teri dope supply kardi
Yaar mera nasha ni chhdaunde firde
Yaar mera nasha ni chhdaunde firde
Yaar mera nasha ni chhdaunde firde

Husan crack ton v zehri nakhro
Taahi mainu tere to bchaunde firde
Taahi mainu tere to bchaunde firde
Taahi mainu tere to bchaunde firde
Akh teri dope supply kardi

Haye gaal ti jawaani ehna lor’aan de pichhe
Haye lor’aan pichhe jaande aa chor’aan de pichhe
Ho saambheya geya taan mainu saambh lainge
Kar tie mainu western tu hor’aan de pichhe
Pyaar de vichhode to koi vadda dukh ni
Har wele rabb nu dheyaunde firde
Har wele rabb nu dheyaunde firde
Har wele rabb nu dheyaunde firde

Akh teri dope supply kardi
Yaar mera nasha ni chhdaunde firde
Yaar mera nasha ni chhdaunde firde
Yaar mera nasha ni chhdaunde firde

Husan crack ton v zehri nakhro
Taahi mainu tere to bchaunde firde
Taahi mainu tere to bchaunde firde
Taahi mainu tere to bchaunde firde
Akh teri dope supply kardi

Ho yaar’aan jahe maape,
yaar maav’aan warge
Harh wich amb diy’aan chhaav’aan warge
Rahe mere ch surt hun chain na mile
Kaise vakt saherhle szaav’aan warge
Mud aava pichhe muhre maut disdi
Maar-maar haak’aan ne bulaunde firde
Maar-maar haak’aan ne bulaunde firde
Maar-maar haak’aan ne bulaunde firde

Akh teri dope supply kardi
Yaar mera nasha ni chhdaunde firde
Yaar mera nasha ni chhdaunde firde
Yaar mera nasha ni chhdaunde firde

Husan crack ton v zehri nakhro
Taahi mainu tere to bchaunde firde
Taahi mainu tere to bchaunde firde
Taahi mainu tere to bchaunde firde ee

This is it. Dope Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:Awara
Singer(s):Arjan Dhillon
Musician(s):Jay B
Lyricist(s):Arjan Dhillon
Label(©):Brown Studios

Leave a Comment