Marjana Lyrics by Arjan Dhillon In Punjabi

Panj-aab Records presents the new Punjabi song Lyrics ਮਰਜਾਣਾ Marjana by Arjan Dhillon. Music for this song is given by Harwinder Sidhu.

Album: A For Arjan 2

ਮਰਜਾਣਾ Lyrics In Punjabi

ਹਾਏ ਚੱਜ ਨਾਲ ਬਲਾਉਂਦਾ ਵੀ ਨੀ
ਨੇੜੇ ਸਾਡੇ ਆਉਂਦੇ ਵੀ ਨੀ
ਚੱਜ ਨਾਲ ਬਲਾਉਂਦਾ ਵੀ ਨੀ
ਨੇੜੇ ਸਾਡੇ ਆਉਂਦੇ ਵੀ ਨੀ
ਪੈਂਦਾ ਵੀ ਅੱਖਾਂ ਅੱਗੇ ਮਰਜਾਣਾ,
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ

ਓਹਨੂੰ ਹੋਰ ਬੜੀਆਂ ਨੇ ਰਾਹਾਂ ਵਿੱਚ ਖੜੀਆਂ ਨੇ
ਓਹਨੂੰ ਹੋਰ ਬੜੀਆਂ ਨੇ ਰਾਹਾਂ ਵਿੱਚ ਖੜੀਆਂ ਨੇ
ਦਿਲਾਂ ਨਾਲ ਖੇਡ ਦਾ ਏ ਬੂਹਾ ਕਿਸੇ ਲਈ ਨਾ ਭੇੜ ਦਾ ਏ
ਨਿੱਤ ਨਵਾਂ ਪਿਆਰ ਠੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ

ਉਡੀਕਾਂ ਵਿੱਚ ਰਹਿਣੇ ਆਂ
ਤਰੀਕਾਂ ਵਿੱਚ ਰਹਿਣੇ ਆਂ
ਕਦੋ ਆਉਣਾ ਏ ਗੱਲ ਲਾਉਣਾ ਏ
ਤੜਫਾਉਣ ਏ ਕਦੋ ਚੋਣਾ ਏ
ਨਾਲੇ ਪਤਾ ਐਵੇਂ ਸੂਰਮੇ ਨੇ ਖਰ ਜਾਣਾ, ਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ

ਹਾਏ ਓਹਦੇ ਬਿਨਾਂ ਸਰਦਾ ਨੀ
ਓਹੀ ਸਾਡਾ ਪਿਆਰ ਏ
ਹਾਏ ਓਹਦੇ ਬਿਨਾਂ ਸਰਦਾ ਨੀ
ਓਹੀ ਸਾਡਾ ਪਿਆਰ ਏ
ਓਹਨੂੰ ਪਿਆਰ ਆਉ ਸਾਨੂੰ ਇਤਵਾਰ ਏ
ਅਰਜਨਾ ਓਹਦੇ ਬਿਨਾਂ ਕਿਸੇ ਦੇ ਵੀ ਹੋਣਾ ਨੀ
ਲੱਖ ਕੋਈ ਸੋਹਣਾ ਹੋਊ ਓਹਦੇ ਜਿੰਨਾ ਸੋਹਣਾ ਨੀ
ਨਾਲੇ ਪਤਾ ਓਹਦਾ ਸਾਡੇ ਬਿਨਾਂ ਸਰ ਜਾਣਾ, ਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ, ਮਰਜਾਣਾ
ਤਾਂ ਵੀ ਸਾਨੂੰ ਚੰਗਾ ਲੱਗੇ ਮਰਜਾਣਾ

Marjana Lyrics In English

Haye chajj naal bulaaunda vi ni
Nede saade aaunde vi ni
Chajj naal bulaaunda vi ni
Nede saade aaunde vi ni
Painda vi akhan agge marjaana,
Taan vi sanu changa lagge marjaana, marjaana
Taan vi sanu changa lagge marjaana, marjaana
Taan vi sanu changa lagge marjaana

Ohnu hor badiyan ne raahan vich khadiyan ne
Ohnu hor badiyan ne raahan vich khadiyan ne
Dilan naal khed da ae booha kise layi na bhed da ae
Nit nava pyaar thagge marjaana, marjaana
Taan vi sanu changa lagge marjaana, marjaana
Taan vi sanu changa lagge marjaana, marjaana
Taan vi sanu changa lagge marjaana

Udeekan vich rehne aan
Tareekan vich rehne aan
Kado auna ae gall launa ae
Tadfauna ae kado chohna ae
Naale pata aiven surme ne khar jaana, jaana
Taan vi sanu changa lagge marjaana, marjaana
Taan vi sanu changa lagge marjaana, marjaana
Taan vi sanu changa lagge marjaana

Haye ohde bina sarda ni
Ohi saada pyaar ae
Haye ohde bina sarda ni
Ohi saada pyaar ae
Ohnu pyaar aau sanu aitvaar ae
Arjana ohde bina kise de vi hona ni
Lakh koi sohna hou ohde jinna sohna ni
Naale pata ohda saade bina sar jaana, jaana
Taan vi sanu changa lagge marjaana, marjaana
Taan vi sanu changa lagge marjaana, marjaana
Taan vi sanu changa lagge marjaana

This is it. ਮਰਜਾਣਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon 
Musician(s)Harwinder Sidhu
Label:Panj-Aab Records Presents