Taj Mahal Lyrics by Arjan Dhillon

Panj-aab Records presents the new Punjabi song Lyrics ਤਾਜ ਮਹਿਲ Taj Mahal by Arjan Dhillon. Music for this song is given by N/A.

Album: A For Arjan 2

ਤਾਜ ਮਹਿਲ Lyrics In Punjabi

ਤਾਰੀਫਾਂ ਕਰੇ ਕਰ-ਕਰ ਬਦਨ ਸੰਗਮਰਮਰ
ਸੁਭਾ ਨੂੰ ਬੁਲਾਬੀ ਲੱਗੇ ਰਾਤੀ ਮੋਹਤਾਵੀ ਲੱਗੇ
ਨੀਲਾਮ ਰੰਗੀਆਂ ਅੱਖਾਂ ਓਹਦੇ ਵਰਗੀ ਕਿ ਦੱਸਾਂ
ਬੱਲ ਪੈਂਦਾ ਲੱਕ ਚਾ ਜਿਵੇ ਓਹਦੇ ਕੋਲੋਂ ਯਮੁਨਾ ਵਗਦੀ ਆ
ਮੈਨੂੰ ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ

ਓ ਇੱਕੋ ਆ ਦੁਨੀਆਂ ਬੜੀ ਜਿਹੜੀ ਜਰੀ ਵਿੱਚ ਲੱਗਦੀ ਪਰੀ
ਓਹਤੋਂ ਅਫਸਰਾਂ ਖਾਂਦੀਆਂ ਖੌਫ ਓਹਦੇ ਪੈਰਾਂ ਥੱਲੇ ਫਿਰਦੌਸ
ਮੇਰਾ ਦਿਲ ਸੀਨੇ ਵਿੱਚ ਸਹਿਕੇ ਚਾਰ ਬਾਗ ਦੇ ਵਾਂਗੂ ਮਹਿਕੇ
ਓਹਨੂੰ ਦੇਖਣ ਦਾ ਮੋਕਾ ਏ ਮਿਲਿਆ ਏ ਮੈਂ ਮੇਹਰ ਸਾਡੇ ਉੱਤੇ ਰੱਬ ਦੀ ਆ
ਮੈਨੂੰ ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ

ਹਾਏ ਨਾਜ਼ ਤੇ ਨੱਖਰੇ ਓਹਦੇ ਅੰਦਾਜ਼ ਨੇ ਵੱਖਰੇ ਓਹਦੇ
ਹਾਏ ਮਾਰੇ ਜਵਾਨੀ ਕੂਕਾਂ ਓਹਦੇ ਕੱਦ ਸਰੋਂ ਦਾ ਬੂਟਾਂ
ਹਾਏ ਬੁੱਲ੍ਹ ਗੁਲਾਬਾਂ ਵਰਗੇ ਓਹਦੇ ਹੱਥ ਫਰਿਆਦਾਂ ਵਰਗੇ
ਨਾਂ ਸੋਹਣਾ ਸੋਹਣਾ ਲੱਗਦਾ ਏ ਜਿਦਾ ਨਾਮ ਉਹ ਲੈਕੇ ਸੱਧ ਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ

ਹੋ ਸਾਡੇ ਸਾਹ ਰਹਿੰਦੇ ਨੇ ਜਿਹੜੇ ਜੇ ਗੁਰਬਤ ਹੋਯੀਏ ਨੇੜੇ
ਬੱਸ ਇਹੋ ਗੱਲ ਆਖ਼ਿਰੀ ਪੈਜੇ ਜਨਮਾਂ ਦੀ ਸਕੀਰੀ
ਓਹਦਾ ਨਾਮ ਕੋਈ ਨੀ ਲੈਂਦਾ ਹਰ ਕੋਈ ਖ਼ਬਸੁਰਤ ਕਹਿੰਦਾ
ਹਾਏ ਜਿਨ੍ਹਾਂ ਸੋਚਾਂ ਅਰਜਨਾ ਮੇਰੀ ਜਾਂਦੀ ਚਾਹਤ ਵੱਧਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ
ਤੁਰਿਆਂ ਫਿਰਦਾ ਤਾਜ ਮਹਿਲ ਈ ਲੱਗਦੀ ਆ, ਲੱਗਦੀ ਆ

Taj Mahal Lyrics In English

Tareefan kare kar-kar badan sangmarmar
Subha nu gulabi lagge raati mohtaavi lagge
Neelam rangiyan akhan ohde vargi ki dassan
Ball painda lakk chaa jive ohde kolon Yamuna vagdi aa
Mainu turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa

O ikko aa duniya badi jihdi zari vich laggdi pari
Ohton afsaran khaandiyan khauf ohde pairan thalle firdous
Mera dil seene vich sehike chaar baag de wangu mehkke
Ohnu vekhan da moka ae milya ae main mehar saade utte Rabb di aa
Mainu turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa

Haye naaz te nakhre ohde andaaz ne vakhre ohde
Haye maare jawani kookan ohde kadd saron da bootan
Haye bullh gulaban varge ohde hath fariyadan varge
Naa sohna sohna laggda ae jida naam oh lai ke sadd di aa
Turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa

Ho saade saah rehnde ne jihde je gurbat hoyiye nede
Bass eho gall aakhri paije janman di sakeeri
Ohda naam koi ni lainda har koi khubsurat kehnda
Haye jinna sochan Arjana meri jaandi chahat vadhdi aa
Turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa
Turiyan phirda Taj Mahal ee laggdi aa, laggdi aa

This is it. Taj Mahal Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Taj Mahal Song Info

Singer & Written By:Arjan Dhillon 
Musician(s)N/A
Label:Panj-Aab Records Presents