Love Gone Lyrics by Arjan Dhillon In Punjabi

Panj-aab Records presents the new Punjabi song Lyrics ਲਵ ਗੋਨ “Love Gone by Arjan Dhillon. Music for this song is given by Harwinder Sidhu.

Album: A For Arjan 2

ਲਵ ਗੋਨ Lyrics In Punjabi

ਜਿਹੜੀ ਤਿੱਤਲੀਆਂ ਫੜਦੀ ਹੁੰਦੀ ਸੀ ਤੇ ਫੁੱਲਾਂ ਨੂੰ ਮਹਿਕਾਉਂਦੀ ਸੀ
ਹਾਏ ਸ਼ੀਸ਼ੇ ਮੂਹਰੇ ਖੜ੍ਹ-ਖੜ੍ਹ ਕੇ ਗੁੱਤ ਕਰਦੀ ਗਾਣੇ ਗਾਉਂਦੀ ਸੀ
ਉੱਠ ਗਿਆ ਯਕੀਨ ਪਿਆਰਾਂ ਤੌ ਬਾਹਲਾ ਕਿਸੇ ਨੂੰ ਬੁਲਾਉਂਦੀ ਨੀ
ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ
ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ

ਹਾਏ ਕਿਤਾਬ ਦੇ ਆਖਰੀ ਪੰਨਿਆਂ ਤੇ ਮੈਂ ਸੁਣਿਆ ਦਿਲ ਬਣਾਉਂਦੀ ਨੀ
ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਜਾਉਂਦੀ ਨੀ

ਓਹਨੇ ਸੁਣਿਆ ਸੀ ਇੱਕ ਸੱਸੀ ਸੀ, ਓਹਨੇ ਸੁਣਿਆ ਸੀ ਇੱਕ ਸੋਹਣੀ ਸੀ
ਪਰ ਇਹ ਨਾ ਸੋਚਿਆ ਇਹਨਾਂ ਵਾਲੀ ਵੀ ਓਹਦੇ ਨਾਲ ਵੀ ਹੋਣੀ ਸੀ
ਹਾਏ ਛਾਂ-ਛਾਂ ਹੀ ਹੈ ਸੱਧਰਾਂ ਦੀ ਬੁੱਲਾਂ ਤੇ ਚੁੱਪ ਏ ਕੱਬਰਾਂ ਦੀ
ਰੁਲ ਗਈ ਸੋਕੀਨੀ ਹੰਜੂਆਂ ਵਿੱਚ, ਆਏ ਮਹੀਨੇ ਸੂਟ ਸਵਾਉਂਦੀ ਨੀ
ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ
ਹਾਏ ਕਿਤਾਬ ਦੇ ਆਖਰੀ ਪੰਨਿਆਂ ਤੇ ਮੈਂ ਸੁਣਿਆ ਦਿਲ ਬਣਾਉਂਦੀ ਨੀ

ਪਰੀਆਂ ਦੇ ਦੇਸੋਂ ਸੋਚ ਦੀ ਸੀ ਕਿਸੇ ਰਾਜ ਕੁਮਾਰ ਨੇ ਆਉਣਾ ਏ
ਸੋਨੇ ਦੀ ਡੋਲੀ ਹੋਣੀ ਏ ਜਿੰਨੇ ਆਕੇ ਓਹਨੂੰ ਵਿਓਣਾ ਏ
ਵਾਧੇ ਵਿਆਹ ਦੇ ਜੜਨੇ ਸਿਦਮਾਂ ਦੀ ਬੱਸ ਖੇਡ ਖੇਡਣੀ ਜਿਸਮਾਂ ਦੀ
ਹੋ ਰੰਗ ਦੇਖਣੋ ਹਟ ਗਈ ਲਹਿੰਗੇਆਂ ਦੇ ਕਹਿੰਦੀ ਫਿਰੇ ਮੈਂ ਵਿਆਹ ਕਰਾਉਂਦੀ ਨੀ
ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ
ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ

ਹਾਏ ਘਰੋਂ ਬਹਾਰ ਵੀ ਬਹੁਤਾ ਨਿੱਕਲੇ ਨਾ ਕੱਲੀ ਰਹਿੰਦੀ ਮੰਨ ਸਮਝਾ ਲਿਆ ਏ
ਹਾਏ ਫੋਨ ਵੀ ਬੰਦ ਹੀ ਰੱਖ ਦੀ ਏ ਓਹਨੇ ਸਰਕਲ ਬੜਾ ਘਟਾ ਲਿਆ ਏ
ਹਾਏ ਹੁਣ ਇਸ਼ਕੇ ਨੂੰ ਗੁਣਾ ਦੱਸਦੀ ਹਰ ਆਸ਼ਿਕ਼ ਬੇਬਫਾਂ ਦੱਸਦੀ
ਏ ਇਸ਼ਕ ਅਰਜਨਾ ਮਾੜਾ ਨੀ ਬੱਸ ਦੁਨੀਆਂ ਆਪ ਨਿਵਾਉਦੀ ਨੀ
ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ
ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ
ਕਿਤਾਬ ਦੇ ਆਖਰੀ ਪੰਨੀਆਂ ਤੇ ਮੈਂ ਸੁਣਿਆਂ ਦਿਲ ਬਣਾਉਂਦੀ ਨੀ

Love Gone Lyrics In English

Jihdi tittliyan phardi hundi si te phullan nu mehakaundi si
Haye sheeshe moohre khad-khad ke gutt kardi gaane gaundi si
Utth gaya yakeen pyaraan ton baahla kise nu bulaundi ni
Haye supne dekhno hatt gayi o ajj kall khaab sajaaundi ni
Haye supne dekhno hatt gayi o ajj kall khaab sajaaundi ni

Haye kitaab de aakhri panniyan te main suneya dil banaaundi ni
Supne dekhno hatt gayi o ajj kall khaab sajaaundi ni

Ohne suneya si ikk Sassi si, ohne suneya si ikk Sohni si
Par eh na sochiya ehna waali vi ohde naal vi honi si
Haye chhaan-chhaan hi hai saddhran di bullan te chupp ae kabbran di
Rul gayi sokeeni hanjuwan vich, aaye mahine suit savaaundi ni
Haye supne dekhno hatt gayi o ajj kall khaab sajaaundi ni
Haye kitaab de aakhri panniyan te main suneya dil banaaundi ni

Pariyan de deson soch di si kise raaj kumar ne auna ae
Sone di doli honi ae jinne aake ohnu viouna ae
Vaadhe viah de jadne sidman di bass khed khedni jism’an di
Ho rang dekhno hatt gayi lehngeyan de kehndi phire main viah karaaundi ni
Supne dekhno hatt gayi o ajj kall khaab sajaaundi ni
Haye supne dekhno hatt gayi o ajj kall khaab sajaaundi ni

Haye gharon bahar vi bahuta nikkle na kalli rehndi mann samjha liya ae
Haye phone vi band hi rakhdi ae ohne circle bada ghata liya ae
Haye hun ishqe nu guna dassdi har aashiq bewafa dassdi
Ae ishq Arjana maada ni bass duniya aap nivaaundi ni
Supne dekhno hatt gayi o ajj kall khaab sajaaundi ni
Haye supne dekhno hatt gayi o ajj kall khaab sajaaundi ni
Kitaab de aakhri panniyan te main suneyan dil banaaundi ni

This is it. ਲਵ ਗੋਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer & Written By:Arjan Dhillon 
Musician(s)Harwinder Sidhu
Label:Panj-Aab Records Presents