ਮਹਿਲਾ ਮਿੱਤਰ “Mahila Mittar” is another interesting addition to the ENIGMA tracklist by Arjan Dhillon. The title hints toward friendship, attraction, relationships, or social observations delivered in Arjan’s unique Punjabi song writing style.
Album: ENIGMA
ਮਹਿਲਾ ਮਿੱਤਰ Lyrics In Punjabi
ਹੋ ਲੱਭਿਆ ਏ ਤੁਸੀ ਠੀਕ ਹੀ ਹੋਣਾ ਏ
ਫੋਟੋ ਵੀ ਸੀ ਦੇਖੀ ਐ ਮੁੰਡਾ ਤਾਂ ਸੋਹਣਾ ਏ
ਥੋੜਾ ਜਾ ਪਤਾ ਕਰਾਲੋ ਦੱਸ ਕਿਹੜੀ ਗੱਲ ਦੀਆ ਕਾਹਲੀਆਂ
ਨੀ ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮਹਿਲਾਂ ਮਿੱਤਰ ਵਾਹਲੀਆਂ ਨੇ ਮੈਂ ਸੁਣਿਆਂ
ਹੋ ਮੈਂ ਵੀ ਦੁਨੀਆਂ ਹੈ ਦੇਖੀ ਲੋਕੀ ਮਿਲਦੇ ਹੀ ਰਹਿੰਦੇ
ਹਰ ਦੂਜੀ ਕੁੜੀ ਏਹਦੀ ਏਸ ਨੇ ਕਹਿੰਦੇ
ਹੋ ਦੱਸ ਕਾਹਤੋਂ ਪੱਟ ਦੀਏ ਫੇਰ ਮੈਨੂੰ ਭਾਬੀ
ਪਹਿਲਾਂ ਬੜੀਆਂ ਨੇ ਕਿੱਤਾ ਏ ਅਵੇਰ ਮੈਨੂੰ ਭਾਬੀ
ਮੁੱਖੜਾ ਚੰਨ ਵਰਗਾ ਪਰ ਕਰਤੂਤਾਂ ਨੇ ਕਾਹਲੀਆਂ ਨੇ
ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮਹਿਲਾਂ ਮਿੱਤਰ ਵਾਹਲੀਆਂ ਨੇ ਮੈਂ ਸੁਣਿਆਂ
ਹਾਏ ਬੜੀ ਲੰਮੀ ਲਿਸਟ ਏ ਸਾਬਕਾ ਸਹੇਲੀਆਂ ਦੀ
ਕਿ ਥੋਨੂੰ ਦੱਸਾਂ ਵੇਲੇ ਨਾਲ ਵੇਲਿਆਂ ਦੀ
ਹਾਏ ਆਏ ਦਿਨ ਨਵੇਂ ਆਂ ਯਾਰਾਨੇ ਸਹੇੜਦਾ
ਬਜਦਾ ਪਲੇਅਰ ਵੀ ਓ ਦਿਲਾਂ ਨਾਲ ਖੇਡਦਾ
ਦਿਲ ਭੇਜੇ ਜਿਨ੍ਹਾਂ ਨੂੰ ਬੜੀਆਂ ਨੇ ਚੈਟਆਂ ਸੰਭਾਲੀਆਂ
ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮਹਿਲਾਂ ਮਿੱਤਰ ਵਾਹਲੀਆਂ ਨੇ ਮੈਂ ਸੁਣਿਆਂ
ਹਾਏ ਕਿਸੇ ਹੋਰ ਦਾ ਹੱਸਾ ਨਾ ਕਿਸੇ ਹੋਰ ਏ ਹੱਸੇ ਚੋ ਛਣਕੇ
ਲੱਭ ਕੋਈ ਮੁੰਡਾ ਜਿਹੜਾ ਮੇਰਾ ਰਹੇ ਬਣਕੇ
ਛਾਂ ਕਰਿ ਰੱਖੂ ਓਹਨੂੰ ਪਲਕਾਂ ਘਟਾਵਾਂ ਦੀ
ਹਾਏ ਮੂਰਤ ਹੀ ਹੋਵੇ ਮੋਹਬਤਾਂ ਬੇਬਫਾਵਾਂ ਦੀ
ਓਹਦੇ ਨਾਲ ਗੱਲ ਚਲਾਲੋ ਮੈਂ ਸਦਰਾਂ ਅਰਜਨ ਲਈ ਪਾਲੀਆਂ
ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮੈਂ ਸੁਣਿਆਂ ਮੁੰਡੇ ਦੀਆਂ ਭਾਬੀ ਮਹਿਲਾਂ ਮਿੱਤਰ ਵਾਹਲੀਆਂ ਨੇ
ਮਹਿਲਾਂ ਮਿੱਤਰ ਵਾਹਲੀਆਂ ਨੇ ਮੈਂ ਸੁਣਿਆਂ
Mahila Mittar Lyrics In English
Ho labhya ae tusi theek hi hona ae
Photo vi si dekhi ae munda taan sohna ae
Thoda ja pata karalo dass kehdi gall diyan kaahliyan
Ni main suneya munde diyan bhaabi mehlan mitar vaahliyan ne
Main suneya munde diyan bhaabi mehlan mitar vaahliyan ne
Mehlan mitar vaahliyan ne main suneya
Ho main vi duniya hai dekhi loki milde hi rehnde
Har dooji kudi ehdi es ne kehnde
Ho dass kahton patt diye fer mainu bhaabi
Pehlan badiyan ne kitta ae aver mainu bhaabi
Mukhda chann varga par kartootan ne kaahliyan ne
Main suneya munde diyan bhaabi mehlan mitar vaahliyan ne
Main suneya munde diyan bhaabi mehlan mitar vaahliyan ne
Mehlan mitar vaahliyan ne main suneya
Haye badi lambi list ae saabka saheliyan di
Ki thonu dassan vele naal veliyan di
Haye aaye din nave aan yaarane saherda
Bajda player vi o dilan naal khedda
Dil bheje jinna nu badiyan ne chat’an sambhaaliyan
Main suneya munde diyan bhaabi mehlan mitar vaahliyan ne
Main suneya munde diyan bhaabi mehlan mitar vaahliyan ne
Mehlan mitar vaahliyan ne main suneya
Haye kise hor da hassa na kise hor ae hase cho chhanke
Labh koi munda jihda mera rahe banke
Chhaan kari rakhhu ohnu palkaan ghatawan di
Haye moorat hi hove mohabbatan bewafawan di
Ohde naal gall chalaalo main sadran Arjan layi paaliyan
Main suneya munde diyan bhaabi mehlan mitar vaahliyan ne
Main suneya munde diyan bhaabi mehlan mitar vaahliyan ne
Mehlan mitar vaahliyan ne main suneya
This is it. ਮਹਿਲਾ ਮਿੱਤਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Arjan Dhillon |
| Musician(s) | Mxrci |
| Label: | Panj-aab Records |