Arjan Dhillon introduces ਕਲਚਰ “Culture,” a stylized Punjabi track title from the album ENIGMA. The song is likely inspired by Punjabi identity, lifestyle, roots, and modern youth culture blended with Arjan’s lyrical personality.
Album: ENIGMA
ਕਲਚਰ Lyrics In Punjabi
ਹੋ ਅਸਲੇ ਲਿਆਉਣ ਦਾ ਲਾਸੰਸਾ ਤੇ ਚੜਾਉਣ ਦਾ
ਨੀ ਮੋਢੇ ਲਮਕਾਉਣ ਦਾ ਕਲਚਰ ਸਾਡੇ ਹਾਣਦੀਏ
ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਹੋ ਕਾਹਨੂੰ ਹੂਣੀ ਏ ਹੈਰਾਨ ਗੱਲ ਸੁਣ ਮੇਰੀ ਜਾਨ
ਨੀ ਆ ਸਾਰੇ ਜੱਟ ਅੱਤ ਨੀ ਜਿਹੜੇ ਨਾਲ ਪੰਜ ਸੱਤ
ਨੀ ਆਹੀ ਟੋਲੀਆਂ ਚ ਆਉਣ ਦਾ ਕਲਚਰ ਸਾਡੇ ਹਾਣਦੀਏ
ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਹਾਏ ਊਡ ਕੇ ਮਿਲੀ ਦਾ ਗੱਲ ਲਾਈ ਦਾ
ਪਹਿਲੀ ਗੱਲ ਪੁੱਛੀ ਦੀ ਆ ਕੇਹੜਾ ਪਿੰਡ ਬਾਈ ਦਾ
ਹੋ ਲਕੋਈਏ ਮਰ ਜਾਈਏ ਆਏ-ਗਏ ਤੌ ਜੁਵਾਨ
ਆਜੋ ਬੇਹਣੇ ਆਂ ਕਹਿ ਕੇ ਛੇਤੀ ਦਿੰਦੇ ਨੀ ਓ ਜਾਣ
ਓ ਸਾਡੇ ਕੌਂਟਰੀ ਨੀ ਹੁੰਦੀ ਅਸੀ ਅੜ੍ਹ ਪੈਣੇ ਆ
ਬਿਲ ਦੇਣ ਪਿੱਛੇ ਮਿੱਤਰਾਂ ਨਾਲ ਲੜ ਪੈਣੇ ਆਂ
ਹੋ ਬੱਕਰੇ ਬਡਾਉਂਣ ਦਾ ਨੀ ਬੋਤਲਾਂ ਮੰਗਵਾਉਣ
ਹੋ ਚਾਹਾਂ ਮੁੜ ਮੁੜ ਕੇ ਧਰਾਉਂਣ ਦਾ ਨੀ ਕਲਚਰ ਸਾਡੇ ਹਾਣਦੀਏ
ਹਾਏ ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਹਾਏ ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਹਾਏ ਜੇ ਇੱਥੇ ਕੀਤੇ ਹੋਜੇ ਅਮਰੀਕਾ ਆਲਾ ਸਾਬ
ਕੋਈ ਵੇਪਨ ਨੀ ਰਹਿਣਾ ਜਿਹੜਾ ਹੋਣਾ ਨੀ ਪੰਜਾਬ
ਹਾਏ ਐੱਡ ਵੌਇਲੈਂਟ ਵੀ ਨੀ ਜਿੰਨੇ ਲੋਕ ਦੱਸਦੇ
ਸਾਨੂੰ ਗੁਰਾਂ ਨੇ ਕਿਹਾ ਅਸੀ ਤਾਂ ਰੱਖਦੇ
ਹੋ ਰਹਿਣ ਦੇ ਨੀ ਐਵੇ ਸ਼ੌਂਕਾਂ ਵਾਰੇ ਪੁੱਛੇ
ਗੱਡੀ ਲੈਣੇ ਆਂ ਨੀ ਓੰਨੇ ਲਾ ਦੀਏ ਉੱਤੇ
ਹਾਏ ਗੇੜੇ ਗੂੜੇ ਲਾਉਣ ਦਾ ਨੀ
ਡ੍ਰਿਫਟਾ ਮਰਾਉਣ ਦਾ ਹਾਏ ਟੋਚਨ ਫਸਾਉਣ ਦਾ
ਕਲਚਰ ਸਾਡੇ ਹਾਣਦੀਏ
ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਹਾਏ ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਹਾਏ ਓਨਾ ਚਿਰ ਹੋਇਆ ਨਹੀਓ ਕੋਈ ਇਨਕਲਾਬ ਬਿੱਲੋ
ਜਿਨ੍ਹਾਂ ਚਿਰ ਮੂਹਰੇ ਲੱਗਿਆਂ ਨਹੀਓ ਪੰਜਾਬ
ਹਾਏ ਅਣਖੀ ਐਥੋਂ ਦਾ ਬੱਚਾ ਬੱਚਾ ਸੋਹਣੀਏ
ਸਦਾ ਤਖਤਾਂ ਨੂੰ ਕੱਢੀਆਂ ਨੇ ਅੱਖਾਂ ਸੋਹਣੀਏ
ਹੋ ਪਿਆਰ ਪਵੇ ਦਿਲ ਇਸ਼ਕੇ ਚ ਰੰਗ ਲੈਣੇ ਆਂ
ਪਵੇ ਵੈਰ ਮੱਸੇ ਨੇਜੇਆਂ ਤੇ ਟੰਗ ਲੈਣੇ ਆ
ਹੋ ਦੁੱਖੜੇ ਵੰਡਾਉਣ ਦਾ ਨੀ ਲੰਗਰ ਵੀ ਲਾਉਣ ਦਾ
ਨੀ ਭੁੱਖੇ ਨੂੰ ਰਜਾਉਣ ਦਾ ਕਲਚਰ ਸਾਡੇ ਹਾਣਦੀਏ
ਹਾਏ ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
ਹਾਏ ਯਾਰੀਆਂ ਨਿਭਾਉਣ ਦਾ ਕਲਚਰ ਸਾਡੇ ਹਾਣਦੀਏ
Culture Lyrics In English
Ho asle liaun da, lasansan te chadhaun da
Ni modhe lamkaun da culture sade handiye
Yaariyan nibhaun da culture sade haandiye
Yaariyan nibhaun da culture sade haandiye
Yaariyan nibhaun da culture sade haandiye
Ho kahnu huni ae hairan gall sun meri jaan
Ni aa sare jatt att ni jihde naal panj satt
Ni aahi toliyan ch aun da culture sade haandiye
Yaariyan nibhaun da culture sade haandiye
Yaariyan nibhaun da culture sade haandiye
Haaye udd ke mili da gall laai da
Pehli gall puchhi di aa kehda pind bai da
Ho lakoiye mar jaiye aaye gaye ton jawaan
Aajo behne aan keh ke cheti dinde ni oh jaan
Oh sade country ni hundi asi arrh paine aan
Bill den pichhe mittran naal lar paine aan
Ho bakkre badaun da ni bottlan mangwaun
Ho chahan mur mur ke dharaun da ni culture sade haandiye
Haaye yaariyan nibhaun da culture sade haandiye
Haaye yaariyan nibhaun da culture sade haandiye
Haaye je itthe kite hoje America aala saab
Koi weapon ni rehna jihda hona ni Punjab
Haaye add violent vi ni jinne lok dassde
Sanu guran ne keha asi ta rakhde
Ho rehan de ni aive shaukan waare puchhe
Gaddi laine aan ni onne la diye utte
Haaye gere goore laun da ni
Drifta maraun da haaye tochan fasaaun da
Culture sade haandiye
Yaariyan nibhaun da culture sade haandiye
Haaye yaariyan nibhaun da culture sade haandiye
Haaye ona chir hoya nahio koi inqalaab billo
Jinna chir muhre laggiyan nahio Punjab
Haaye ankhhi etthon da bacha bacha sohniye
Sada takhtan nu kaddiyan ne akhan sohniye
Ho pyaar pave dil ishqe ch rang laine aan
Pave vair masse (Massa Ranghar) nejeyan te tang laine aa
Ho dukhde vandaaun da ni langar vi laun da
Ni bhukhe nu rajaaun da culture sade haandiye
Haaye yaariyan nibhaun da culture sade haandiye
Haaye yaariyan nibhaun da culture sade haandiye
This is it. ਕਲਚਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Arjan Dhillon |
| Musician(s) | Mxrci |
| Label: | Panj-aab Records |