Maa Baap Lyrics Amrinder Gill 2021

ਮਾਂ ਬਾਪ Maa Baap Lyrics by Satta Vairowalia is the most recent Punjabi song with songs sung by the Amrinder Gill. Rhythm Boyz Entertainment Productions Presents “Chal Mera Putt 2”.

Album: Chal Mera Putt 2

ਮਾਂ ਬਾਪ Lyrics In Punjabi

ਮੈਨੂੰ ਇੰਜ ਮੇਹਨਤ ਕਰਦੇ ਨੂੰ
ਸ਼ਿਫਟਾਂ ਵਿਚ ਘੁਲ ਘੁਲ ਮਰਦੇ ਨੂੰ
ਮੈਨੂੰ ਇੰਜ ਮੇਹਨਤ ਕਰਦੇ ਨੂੰ
ਸ਼ਿਫਟਾਂ ਵਿਚ ਘੁਲ ਘੁਲ ਮਰਦੇ ਨੂੰ

ਦਿਨ ਰਾਤ ਕਮਾਈਆਂ ਕਰਦੇ ਨੂੰ
ਰਾਤ ਕਮਾਈਆਂ ਕਰਦੇ ਨੂੰ
ਮਾਂ ਬਾਪ ਕੀਤੇ ਜੇ ਢੋਲ ਲਵੇ

ਜੇ ਬਾਪੂ ਦੇਖੇ ਖੁਸ਼ ਹੋਵੇ
ਜੇ ਮਾਂ ਦੇਖੇ ਤਾ ਰੋ ਪਵੇ
ਜੇ ਬਾਪੂ ਦੇਖੇ ਖੁਸ਼ ਹੋਵੇ
ਜੇ ਮਾਂ ਦੇਖੇ ਤਾ ਰੋ ਹੋਵੇ

ਹਾਲ਼ੇ ਤਾ ਕੱਲ ਦੀਆਂ ਗੱਲਾਂ ਸੀ
ਸੂਰਜ ਤਾ ਸਿਰ ਤੇ ਚੜ ਪੈਂਦਾ ਸੀ
ਮਾਂ ਕਹਿੰਦੀ ਸੀ ਪੁੱਤ ਉੱਠ ਖੜ੍ਹ ਵੇ
ਮੈਂ ਹੋਰ ਜੂਲੀ ਕੱਟ ਲੈਂਦਾ ਸੀ
ਓਦੋ ਨੂੰ ਖੇਤੋਂ ਗੇੜਾ ਲਾ
ਬਾਪੂ ਵੀ ਘਰੇ ਮੁੜ ਆਉਂਦਾ ਸੀ

ਮਾਰੀ ਦੀਆਂ ਉੱਠਣਾ ਪੈਂਦਾ ਸੀ
ਜਦ ਦੇ ਕੇ ਚਿੜਕ ਜਗਾਉਂਦਾ ਸੀ
ਹੁਣ ਰਾਤ ਵੀ ਉੱਠ ਕੇ ਭੱਜ ਤੁਰ ਦਾ
ਰਾਤ ਵੀ ਉੱਠ ਕੇ ਭੱਜ ਤੁਰ ਦਾ
ਭਾਵੇ ਹਾੜ ਪਵੇ ਭਾਵੇ ਭੋ ਪਵੇ

ਜੇ ਬਾਪੂ ਦੇਖੇ ਖੁਸ਼ ਹੋਵੇ
ਜੇ ਮਾਂ ਦੇਖੇ ਤਾ ਰੋ ਪਵੇ
ਜੇ ਬਾਪੂ ਦੇਖੇ ਖੁਸ਼ ਹੋਵੇ
ਜੇ ਮਾਂ ਦੇਖੇ ਤਾ ਰੋ ਹੋਵੇ

Maa Baap Lyrics In English

Menu ennj mehnat karde nu
Shifta vich ghul ghul marde nu
Menu ennj mehnat karde nu
Shifta vich ghul ghul marde nu

Din raat kamaiyan karde nu
raat kamaiyan karde nu
Maa baap kitte dho lve

Je bappu dekhe ta khush hove
Je maa dekhe ta roo pve
Je bappu dekhe ta khush hove
Je maa dekhe ta roo pve

Halle ta kall diyan gallan si
Suraj ta sirr te char painda si
Maa khendi si putt utth khar ve
Mai hor juli katt lainda si
Odo nu kheto ghera laa
Bappu vi ghre murh aunda si

Mari diyan uthna painda si
Jad de ke chirk jagunda si
Hun raat vi utth ke bhaj thur da
Raat vi utth ke bhaj thur da
Bhave harr bhave bho pave

Je bappu dekhe ta khush hove
Je maa dekhe ta roo pve
Je bappu dekhe ta khush hove
Je maa dekhe ta roo pve

This is the end of Maa Baap Song Lyrics. if you find any mistake then let us known by filing the contact us form with correct Lyrics. And Also Feedback Form.


Song Credits :
Song Name : Maa Baap
Movie : Chal Mera Putt 2
Singer : Amrinder Gill
Lyrics: Satta Vairowalia
Music : Dr Zeus

Leave a Comment