Luna Lyrics Diljit Dosanjh 2021

ਲੂਣਾ Luna Song Sung by Diljit Dosanjh the Punjabi Song. And Luna Song written by Arjan Dhillon, with Music given by Intense, and Music Label is Diljit Dosanjh.

Album – Moonchild Era

ਲੂਣਾ Lyrics In Punjabi

ਉ ਸੁੱਤੇ ਫੁੱਲਾਂ ਵਰਗੀਆਂ ਅੱਖਾਂ ਸੋਹਣੀਏ
ਦੇਖ ਦੇਖ ਤੈਨੂੰ ਹੋ ਜਾ ਇਕੱਠਾ ਸੋਹਣੀਏ
ਸੁੱਤੇ ਫੁੱਲਾਂ ਵਰਗੀਆਂ ਅੱਖਾਂ ਸੋਹਣੀਏ
ਦੇਖ ਦੇਖ ਤੈਨੂੰ ਹੋ ਜਾ ਇਕੱਠਾ ਸੋਹਣੀਏ
ਸਵਾ ਸਵਾ ਲੱਖ ਨੂੰ ਕੱਚ ਵਿਕਦਾ
ਜਿੱਥੇ ਪੈਰ ਧਰ ਦੀਏ ਏ ਤੂੰ

ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜੁ ਗਾ
ਜੇ ਮੈ ਆਖਾ ਚੰਨ ਵਰਗੀ ਏ ਤੂੰ
ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜੁ ਗਾ
ਜੇ ਮੈ ਆਖਾ ਚੰਨ ਵਰਗੀ ਏ ਤੂੰ

ਲੱਕ ਦਾ ਪਹਾੜਾਂ ਤੇਰਾ
ਸਾਭ ਚ ਨਹੀਂ ਆਉਂਦਾ ਬਿੱਲੋ
ਮੁੰਡਾ ਰਹਿ ਪੋਟਿਆਂ ਤੇ ਗਿਣਦਾ
ਗੱਜਰੇ ਬਣਾਉ ਕਹਿੰਦਾ ਲੈਕੇ
ਮੇਚ ਗੁੱਟ ਦਾ ਜੋ ਵੈਰੀਆਂ ਦੀ
ਹਿਕ ਰਿਹਾ ਮਿਨ ਦਾ

ਨਾਗਣੇ ਤੂੰ ਖੈਰ ਕਰੇ
ਗੁੱਗਾ ਪੀਰ ਖੈਰ ਕਰੇ
ਹਾਏ ਢੰਗ ਤੇਰਾ ਗਿਆ ਸਾਨੂੰ ਛੂ

ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜੁ ਗਾ
ਜੇ ਮੈ ਆਖਾ ਚੰਨ ਵਰਗੀ ਏ ਤੂੰ
ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜੁ ਗਾ
ਜੇ ਮੈ ਆਖਾ ਚੰਨ ਵਰਗੀ ਏ ਤੂੰ

ਆਟੇ ਦੇ ਕੜਾਹ ਜੇਹਾ ਗਬਰੂ ਸਮੋਕੀ ਬਿੱਲੋ
ਰੰਗ ਤੇਰਾ ਦੁੱਧ ਪੱਤੀ ਨਾਲ ਦਾ
ਹਰ ਥਾਂ ਲੱਗੇ ਦੇਖ mugshot ਮੇਰਾ ਤੇਰੀ
ਹਰ ਫੋਟੋ ਹਰ ਮੈਗਜ਼ੀਨ ਭਾਲਦਾ

ਹਾਏ ਮਸਲਾ ਨੀ ਚੌੜ ਦਾ
ਮੁੰਡਾ ਹੈ ਭਦੌੜ ਦਾ
ਪੱਟੂ ਤੈਨੂੰ ਡਾਕਾ ਨੀ ਕਲੁ

ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜੁ ਗਾ
ਜੇ ਮੈ ਆਖਾ ਚੰਨ ਵਰਗੀ ਏ ਤੂੰ
ਚੰਨ ਮੇਰੇ ਸਾਲੇ ਨੂੰ ਗਰੂਰ ਹੋ ਜੁ ਗਾ
ਜੇ ਮੈ ਆਖਾ ਚੰਨ ਵਰਗੀ ਏ ਤੂੰ

Luna Lyrics In English

Uo sutte fulla wargiyan akha sohneae
Dekh dekh tenu hoja katha sohneae
sutte fulla wargiyan akha shoneya
Dekh dekh tenu hoja ektha sohneae
Sawa sawa lakh nu kach bikda
Jithe pair dhar diye e tu

Chann mere sale nu gurur ho ju ga
Je me akha chan vargi e tu
Chann mere sale nu gurur ho ju ga
Je me akha chan vargi e tu

Lakk da pahara tere
sabh ch nahi o aunda billo
Munda rehe potheya te ginda
Gajjre bnayu kehnda leke
Mecha gutt da jo variyan di
Hiq reha minn da

Naggne tu kher kare
Gugga peer khar kre
Haye dang tera geya sanu chuu

Chann mere sale nu gurur ho ju ga
Je me akha chan vargi e tu
Chann mere sale nu gurur ho ju ga
Je me akha chan vargi e tu

Atte de karah jeha gabru smokey billo
Rang tera dudd pati nal da
Har thane lage dhek mugshot mera teri
Har photo har magin bhalda

Haye masla ni chour da
Munda hai bhadaur da
Patu tenu daka ni clew

Chann mere sale nu gurur ho ju ga
Je me akha chan vargi e tu
Chann mere sale nu gurur ho ju ga
Je me akha chan vargi e tu

This is the end of Luna Song Lyrics. if you find any mistake then let us known by filing the contact us form with correct Lyrics. And Also Feedback Form.


Info of the song “Luna”

Album – Moon Child Era
Song: Luna
Singer: Diljit Dosanjh
Lyrics: Arjan Dhillon
Music: Intense
Music Label: Diljit Dosanjh

Leave a Comment