Latest Punjabi Boliyan from Kishtu k 2021 Lai sunla penji

Kishtu k Biography

Kishtu k ( Kanishtha Kaushik ) is a 6-7-year-old girl who is most well-known for her amazing voice. She is a renowned child musician, performer also a popular social media influencer. She is most well-known for being an Instagram celebrity. She usually posts videos from Punjabi Boliyan.

Social media of Kishtu k

ਕੁਝ ਮਸ਼ਹੂਰ ਪੰਜਾਬੀ ਬੋਲੀਆਂ ਜੋ ਕਿਸ਼ਤੂ-ਕੇ ਦਵਾਰਾ ਗਾਈਆਂ ਗਈਆਂ ਹਨ

ਲੈ ਭੈਣੇ ਅੱਜ ਮੇਰੇ ਆਲੇ ਦੀ ਗੱਲ ਸੁਣਾਉਣੀ ਆ
ਊਂਠ ਵਾਲੇ ਨੇ ਊਂਠ ਲੱਦਣੇ ਨੇ ਮਰਿੰਡੇ ਨੂੰ
ਊਂਠ ਵਾਲੇ ਨੇ ਊਂਠ ਲੱਦਣੇ ਨੇ ਮਰਿੰਡੇ ਨੂੰ
ਨੀ ਫੇਰ
ਮੈਂ ਨੀ ਸੌਰੇ ਜਾਣਾ ਸਾਬਣ ਲਾਉਂਦਾ ਨਹੀਂ ਪਿੰਡੇ ਨੂੰ
ਮੈਂ ਨੀ ਸੌਰੇ ਜਾਣਾ ਸਾਬਣ ਲਾਉਂਦਾ ਨਹੀਂ ਪਿੰਡੇ ਨੂੰ
ਮੈਂ ਨੀ ਸੌਰੇ ਜਾਣਾ ਸਾਬਣ ਲਾਉਂਦਾ ਨਹੀਂ ਪਿੰਡੇ ਨੂੰ

ਲੋ ਸੁਨ ਲੋ ਕੁੜੀਓ ਤੁਹਾਡੇ ਕੰਮ ਦੀ ਗੱਲ ਏ
ਹੱਸ ਲੋ ਨੀ ਕੁੜੀਓ ਖੇਡ ਲੋ ਨੀ ਕੁੜੀਓ
ਹੱਸ ਲੋ ਨੀ ਕੁੜੀਓ ਖੇਡ ਲੋ ਨੀ ਕੁੜੀਓ
ਹੱਸਣਾ ਖੇਡਣਾ ਰਹਿ ਜਾਉ ਗਾ
ਨੀ ਕੋਈ ਬੂਝੜ ਜਾ ਜੱਟ ਲੈ ਜੁ ਗਾ
ਨੀ ਕੋਈ ਬੂਝੜ ਜਾ ਜੱਟ ਲੈ ਜੁ ਗਾ
ਨੀ ਕੋਈ ਬੂਝੜ ਜਾ ਜੱਟ ਲੈ ਜੁ ਗਾ

ਲੈ ਸੁਨ ਲੈ ਮੁੰਡਿਆਂ ਏ ਤੇਰੇ ਲਈ ਏ
ਨੀ ਓ ਦੂਰ ਖੜਾ ਸ਼ਰਮਾਵੇ
ਜਿੱਥੇ ਪਹਿਲਾਂ ਮੰਗੀ ਸੀ
ਨੀ ਮੈਂ ਓਸੇ ਪਿੰਡ ਵਿਆਹੀ
ਜਿਥੇ ਸ਼ੱਕਰ ਵੰਡੀ ਸੀ
ਵੇ ਤੂੰ ਮੰਗਿਆ ਜਾਵੇ ਗਾ
ਵੇ ਤੂੰ ਵਿਆਹਿਆ ਜਾਵੇ ਗਾ
ਮੇਰੇ ਵਰਗੀ ਨੀ ਥਿਆਉਣੀ ਮੁੜ ਕੇ ਇਥੇ ਆਵੇ ਗਾ
ਮੇਰੇ ਵਰਗੀ ਨੀ ਥਿਆਉਣੀ ਮੁੜ ਕੇ ਇਥੇ ਆਵੇ ਗਾ
ਮੇਰੇ ਵਰਗੀ ਨੀ ਥਿਆਉਣੀ ਮੁੜ ਕੇ ਇਥੇ ਆਵੇ ਗਾ

ਲੈ ਸੁਨ ਲੈ ਭੈਣ ਜੀ
ਗੱਡੇ ਗਡੀਰੇ ਵਾਲ਼ਿਆ ਗੱਡਾ ਹੌਲ਼ੀ ਹੌਲ਼ੀ ਤੋਰ
ਗੱਡੇ ਗਡੀਰੇ ਵਾਲ਼ਿਆ ਗੱਡਾ ਹੌਲ਼ੀ ਹੌਲ਼ੀ ਤੋਰ
ਮੇਰੀਆਂ ਦੁੱਖਣ ਕੰਨਾਂ ਦੀਆਂ ਵਾਲ਼ੀਆਂ
ਮੇਰੇ ਦਿਲ ਵਿਚ ਪੈਂਦਾ ਹੋਲ
ਨੀ ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋਰ
ਨੀ ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋਰ
ਨੀ ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋਰ

ਜੀ ਇੱਕ ਗੱਲ ਕਹਾ ਗੁੱਸਾ ਤਾਂ ਨਹੀਂ ਕਰੇ ਗੀ
ਸਾਗ ਸਰੋਂ ਦਾ ਮੱਕੀ ਦੀ ਰੋਟੀ
ਕਿਉਂ ਨਹੀਂ ਅੱਜ ਕੱਲ ਖਾਂਦੀ
ਸਾਗ ਸਰੋਂ ਦਾ ਮੱਕੀ ਦੀ ਰੋਟੀ
ਕਿਉਂ ਨਹੀਂ ਅੱਜ ਕੱਲ ਖਾਂਦੀ
ਨੀ ਗਿਜ ਗੀ ਪੀਜ਼ੇ ਤੇ ਮੋਟੀ ਹੁੰਦੀ ਜਾਂਦੀ
ਨੀ ਗਿਜ ਗੀ ਪੀਜ਼ੇ ਤੇ ਮੋਟੀ ਹੁੰਦੀ ਜਾਂਦੀ

ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮ ਜੰਮ ਭਰੀ ਰਸੋਈ
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮ ਜੰਮ ਭਰੀ ਰਸੋਈ
ਸਾਰੇ ਮਾਂ ਵਰਗੇ, ਪਿਓ ਵਰਗਾ ਨਾ ਕੋਈ
ਸਾਰੇ ਮਾਂ ਵਰਗੇ, ਪਿਓ ਵਰਗਾ ਨਾ ਕੋਈ

ਹੋਰਾਂ ਦੇ ਮਾਹੀਏ ਕੋਡੀ ਕੱਢੀ ਖੇਡ ਦੇ
ਹੋਰਾਂ ਦੇ ਮਾਹੀਏ ਕੋਡੀ ਕੱਢੀ ਖੇਡ ਦੇ
ਮੇਰਾ ਤਾਂ ਮਾਹੀਆ ਗਾਉਂਦਾ ਨੀ
ਟੁੱਟ ਪੈਣਾ ਵਾਲਾਂ ਨੂੰ ਜਲ ਲਾਉਂਦਾ ਨੀ
ਟੁੱਟ ਪੈਣਾ ਵਾਲਾਂ ਨੂੰ ਜਲ ਲਾਉਂਦਾ ਨੀ

ਲੈ ਸੁਨ ਲੈ ਭੈਣ ਜੀ
ਓ ਕਿਸੇ ਦਾ ਮਾਹੀਆ ਡੀ.ਸੀ ਲੱਗਿਆ
ਕਿਸੇ ਦਾ ਥਾਣੇਦਾਰ
ਓ ਕਿਸੇ ਦਾ ਮਾਹੀਆ ਡੀ.ਸੀ ਲੱਗਿਆ
ਕਿਸੇ ਦਾ ਥਾਣੇਦਾਰ
ਮੇਰੇ ਮਾਹੀਏ ਦੀ ਪੱਕੀ ਨੌਕਰੀ ਰਹਿੰਦਾ ਵਿਚ ਬਾਜ਼ਾਰ
ਨੀ ਕਿ ਕਿ ਕਰਦਾ?
ਨੀ ਗੋਲਗੱਪੇ ਬੇਚਦਾ, ਨੀ ਗੋਲਗੱਪੇ ਬੇਚਦਾ
ਨੀ ਗੋਲਗੱਪੇ ਬੇਚਦਾ, ਨੀ ਗੋਲਗੱਪੇ ਬੇਚਦਾ

ਨੱਚ ਘੁਗਿਏ ਨੀ ਤੈਨੂੰ ਪ ਦੇਆਂਗੇ
ਨੱਚ ਘੁਗਿਏ ਨੀ ਤੈਨੂੰ ਪ ਦੇਆਂਗੇ
ਕੱਚਾ ਨਹੀਂ ਤੈਨੂੰ ਪੱਕਾ ਦੇਆਂਗੇ
ਰੀਝ ਦੀ ਦਾਲ ਵਿਚ ਧੱਕਾ ਦੇਆਂਗੇ
ਰੀਝ ਦੀ ਦਾਲ ਵਿਚ ਧੱਕਾ ਦੇਆਂਗੇ
ਗੋਲ, ਗੋਲ, ਗੋਲ, ਗੋਲ ਗੱਪਾ ਦੇਆਂਗੇ
ਗੋਲ, ਗੋਲ, ਗੋਲ, ਗੋਲ ਗੱਪਾ ਦੇਆਂਗੇ

This is it. Kishtu k Punjabi Boliyan Lyrics. If you spot any errors, please let us know by filing the Contact us Correct Lyrics You can also find the lyrics here. Send feedback.

Leave a Comment