Churi Lyrics Khan Bhaini Ft Shipra Goyal 2021

Churi Lyrics by Khan Bhaini ft. Shipra Goyal is new Punjabi song sung by Khan Bhaini, Shipra Goyal & In this new song featuring by Sonnalli Seygall. Churi song lyrics are also written by Khan Bhaini. And music is given by Syco Style.

ਚੂਰੀ Lyrics In Punjabi

ਹੋ ਹੋ ਹੋ

ਕੰਮਾਂ ਤੌ ਵੀ ਜਾਏਂਗਾ
ਵੇ ਕਾਰਾਂ ਤੌ ਵੀ ਜਾਏਂਗਾ
ਕਾਰਾਂ ਵਿਚ ਰਹਿੰਦੇ ਜਿਹੜੇ
ਯਾਰਾਂ ਤੌ ਵੀ ਜਾਏਂਗਾ

ਵੇ ਅੱਲ੍ਹੜਾਂ ਨਾਲ ਲਾਕੇ ਯਾਰੀਆਂ
ਪੈ ਜੇ ਦੁਨੀਆਦਾਰੀ ਤੌ ਜੱਟਾ ਦੂਰੀ

ਔਖਾ ਨਾ ਕਿੱਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿੱਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ

ਓ ਯਾਰ ਵੀ ਬੇਥਰੇ ਬਿੱਲੋ ਕਾਰਾਂ ਵੀ ਬਥੇਰੀਆਂ
ਨੀ ਜ਼ਿੰਦਗੀ ਚ ਬੱਸ ਚੰਨੋ ਕਮੀਆਂ ਨੇ ਤੇਰੀਆਂ
ਓ ਯਾਰ ਵੀ ਬੇਥਰੇ ਬਿੱਲੋ ਕਾਰਾਂ ਵੀ ਬਥੇਰੀਆਂ
ਨੀ ਜ਼ਿੰਦਗੀ ਚ ਬੱਸ ਚੰਨੋ ਕਮੀਆਂ ਨੇ ਤੇਰੀਆਂ

ਨੀ ਓਹਨਾ ਚੋ ਨਾ ਜਾਣੀ ਜੱਟ ਨੂੰ
ਹੋ ਬਿੱਲੋ ਕੱਛ ਚ ਬ੍ਰੈਡ ਜਿਹੜੇ ਤੇਰੇ
ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਬੱਸ ਆਕੜਾਂ ਦੇ ਟੋਨੇ ਆਂ ਬਨੇਰੇ

ਹੋ ਬਾਹਲਾ ਤੱਤਾ ਚੱਲ ਨਾ ਵੇ
ਠਰੇ ਗਏ ਸਿਆਲਾਂ ਵਿਚ
ਜੱਟਾ ਮੇਰੇ ਬਾਲਾਂ ਵਿਚ
ਲੰਬੀ ਹੋਣੀ ਜੇਲ ਏ ਵੇ ਫੇਲ ਏ
ਜੋ ਪੂਰੀ ਨਹੀਓ ਰੱਖਦੇ ਡਿਟੇਲ
ਜੱਟਾ ਟੇਸਲਾ ਦਾ ਦੱਸ ਕਿ
ਮਹਿੰਦਰ ਨਾਲ ਮੇਲ ਏ

ਮਾੜੇ ਦਿਲ ਭਾਰ ਕਿੱਥੇ ਮਾੜਕਾਂ ਦਾ
ਚੱਕਦੇ
ਵੇ ਗਿੱਦੜ ਆਂ ਦੀ ਕਾਲੀ ਨਾਲ ਬੇਰ ਨਹੀਓ
ਪੱਕਦੇ
ਹੋ ਹੁਸਨਾਂ ਦੇ ਡੰਗੇ ਕਹਿੰਦੇ ਆਉਂਦੇ
ਨਹੀਓ ਟਾਪ
ਕੋਈ ਆ ਨਾ ਜਾਵੇ ਪਾਪ ਜੱਟਾ ਹਿੱਸੇ
ਮੇਰੀ ਅੱਖ ਦੇ

decision ਤਾਂ ਮਿੱਤਰਾ
ਵੇ ਮੇਰੀ ਵਾਰਨਿੰਗ ਇਕ ਆ ਜ਼ਰੂਰੀ

ਔਖਾ ਨਾ ਕਿੱਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿੱਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ

ਨੀ ਅੱਜ ਤੱਕ ਜਿਹੜੇ ਕੇਸ ਮਿੱਤਰਾਂ ਨੇ
ਛੇੜੇ
ਖੜੇ ਪੈਰ ਨੇ ਨਬੇੜੇ ਕਦੇ ਹੋਲਡ ਤੇ
ਪਾਏ ਨੀ
ਨੀ ਲਾਏ ਨੀ ਨਿਸ਼ਾਨੇ ਕੱਚੇ ਮਿੱਤਰਾਂ
ਨੇ ਕਦੇ
ਜਿਥੇ ਲਾਏ ਆ ਲੋਕਾਂ ਦੇ ਸਮਝਾ
ਚ ਆਏ ਨੀ

ਹੋ ਚੱਕਦੇ ਨੀ ਭਾਰ ਅਸੀ ਪੰਨਦੇ
ਆਂ ਮੜਕਾਂ
ਨੀ ਨੀਮ ਵਾਂਗੂ ਕੌੜਾ ਮੁੰਡਾ ਚੱਕ
ਦਿੰਦਾ ਰੜਕਾਂ
ਮਿੱਤਰਾਂ ਦੀ ਪੇਂਡੂ ਮੱਤ ਮਾਰੇ ਲਲਕਾਰੇ
attitude ਜੇ ਰਕਾਨੇ ਤੇਰੇ ਮਾਰਦੇ ਆ
ਬੜਕਾਂ

ਨੀ ਉੱਠਣ ਬਰੋਲ਼ੇ ਬੱਲੀਏ
ਹੋ ਜਿਥੇ ਲੱਗ ਜਾਂਦੇ ਆ
ਯਾਰਾਂ ਦੇ ਜਿਥੇ ਡੇਰੇ

ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਬੱਸ ਆਕੜਾਂ ਦੇ ਟੋਨੇ ਆਂ ਬਨੇਰੇ
ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਬੱਸ ਆਕੜਾਂ ਦੇ ਟੋਨੇ ਆਂ ਬਨੇਰੇ

ਹਾਏ ਸੁਣਿਆ ਮੈਂ ਤੇਰੇ ਬਾਰੇ
ਭੈਣੀ ਪਿੰਡ ਵਾਲਿਆਂ
ਵੇ ਜਿਥੇ ਹੱਥ ਪਾ ਲਿਆ
ਤੂੰ ਛੱਡ ਦਾ ਨੀ ਅੜੀਆਂ

ਵੇ ਮੁੱਕ ਦੀ ਆ ਗੱਲ
ਬੜੇ ਮਾੜੇ ਆ ਨਤੀਜੇ
ਕਦੇ ਮੁੜੇ ਨੀ ਘਰਾਂ ਨੂੰ
ਰਾਹ ਜਿੰਨਾ ਨੇ ਇਹ ਫੜੀਆਂ

ਛੱਡ ਜੇ ਗਾ ਗਾਉਣਾ ਵੇ
ਤੂੰ ਲਿਖਣੋਂ ਵੀ ਜਾਏਂਗਾ
ਹਾਏ ਲਿਖਣੋਂ ਤਾਂ ਦੂਰ
ਜੱਟਾ ਦਿਖਣੋ ਵੀ ਜਾਏਗਾ

ਅੱਗ ਨਾਲ ਪਾਣੀ ਕਦੇ
ਖਾਂਦਾ ਨਹੀਓ ਮੈਚ
ਮੌਕਾ ਕਰ ਲੈ ਤੂੰ ਕੈਚ
ਨਹੀਂ ਤਾਂ ਪਿੱਛੋਂ ਪਛਤਾਏਗਾ

ਮੈਨੂੰ ਦੱਸਦੀ ਆ ਅੱਖ ਤੇਰੀ ਵੇ
ਤੂੰ ਆਇਆ ਕਰਕੇ ਜੱਟਾ ਪੂਰੀ

ਔਖਾ ਨਾ ਕਿੱਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿੱਤੇ ਕਰੇ ਮੁੰਡਿਆਂ
ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ

ਹੋ ਚੰਗੀ ਤਰਾਂ ਦੇਵਾਂ
ਤੈਨੂੰ ਜਾਣਕਾਰੀ ਜੱਟੀਏ ਨੀ
ਚੰਗਾ ਆ ਸੁਬਾਹ ਦਾ
ਜੱਟ ਚੰਗਾ ਕੰਮਕਾਰ ਆ ਨੀ

ਚੰਗਿਆਂ ਚ ਬਹਿਣੀ ਉਠਣੀ ਆ
ਚੰਗਾ ਟੈਮ ਏ
ਚੰਗੀ ਬੋਲ ਬਾਣੀ
ਚੰਗਾ ਪੈਸੇ ਚੰਗੇ ਯਾਰ ਆ

ਚੰਗੀ ਤਰਾਂ ਜਾਣੇ
ਮਿੱਤਰਾਂ ਨੂੰ ਤੇਰੇ ਸ਼ਹਿਰ ਨੀ
24 ਘੰਟੇ ਗੱਬਰੂ ਦੀ
ਲੱਗੀ ਰਹਿੰਦੀ ਲਹਿਰ ਨੀ

ਲੱਗਣੇ ਆ ਪਾਣੀ ਪੂਲੋ ਹੇਠ ਦੀ
ਰਕਾਨੇ
ਪੂਲੀ ਪੱਟਦਾ ਨੂੰ ਫਿਰੇ
ਤੇਰੇ ਨੱਖਰੇ ਦੀ ਨਹਿਰ ਨੀ

ਹੋ ਵਿਗੜੇ ਹੋਏ ਸੰਧ ਛਿੰਦੀਏ
ਹੋ ਮੈਂ ਤੇ ਤੇਜੀ ਨੇ ਸਵਾਰੇ ਆ
ਬਥੇਰੇ

ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਬੱਸ ਆਕੜਾਂ ਦੇ ਟੋਨੇ ਆਂ ਬਨੇਰੇ
ਨੀ ਮਿੱਤਰਾਂ ਦਾ ਕੰਮ ਜੱਟੀਏ
ਨੀ ਬੱਸ ਆਕੜਾਂ ਦੇ ਟੋਨੇ ਆਂ ਬਨੇਰੇ

Churi Lyrics In English

Oh Ho Ho Ho
Oh Ho Ho Ho

Kamman Ton Vi Jayenga
Ve Caran Ton Vi Jayenga
Caran Vich Rehnde Jehde
Yaaran Ton Vi Jayenga

Ve Alhadan Naal Laake Yaarian
Paije Duniyadari Ton Jatta Doori

Aukha Na Kitte Kare Mundeya
Tainu Goreyan Hathan Di Mithi Churi
Aukha Na Kitte Kare Mundeya
Ho Tainu Goreyan Hathan Di Mithi Churi

Ho Yaar Vi Bathere Billo
Car’an Vi Batheriyan
Ni Zindagi Ch Bas Channo
Kamiyan Ne Teriyan

Ho Yaar Vi Bathere Billo
Car’an Vi Batheriyan
Ni Zindagi Ch Bas Channo
Kamiyan Ne Teriyan

Ni Ohna Cho Na Jaani Jatt Nu
Ho Billo Touch Ch Bread Tere Jehde

Ni Mitran Da Kamm Jattiye
Ni Hindan Akadan De Dhaune Aa Banere
Ni Mitran Da Kamm Jattiye
Ni Bas Akadan De Dhaune Aa Banere

Ho Baahla Tatta Chal Na Ve
Tharenga Siyalan Vich
Jatta Mere Baalan Vich
Lambi Honi Jail Ae

Ve Fail Ae Jo Poori
Nahio Rakhde Detail
Jatta Tesla Da Dass Ki
Mahindra Naal Mel Ae

Maade Dil Bhar
Kithe Madkan Da Chakde
Ve Gidadan Di Kaali Naal
Ber Nahio Pakk’de

Ho Husana De Dange
Kehnde Aunde Nahio Taap Koyi
Aa Na Jaawe Paap Jatta
Hisse Meri Ankh De

Decision Taan Tera Mitran
Ve Meri Warning Ek Ae Zaroori

Aukha Na Kitte Kare Mundeya
Tainu Goreyan Hathan Di Mithi Churi
Aukha Na Kitte Kare Mundeya
Ho Tainu Goreyan Hathan Di Mithi Churi

Ni Ajj Tak Jehde Case
Mitran Ne Chhede
Khade Pair Ne Nabhede
Kade Hold Te Paaye Ni

Ni Laye Ni Nishane
Kache Mitran Ne Kade
Jithe Laye Aa Lokan De Halle
Samjhan Ch Aaye Ni

Oh Chakde Ni Bhar Assi
Bhande Aa Madkan
Ni Neem Wangu Kauda Munda
Chakk Dinda Radkan

Mitran Di Pendu Matt Maare Lalkaare
Attitude Je Rakaane Tera Marda Ae Badkan
Ni Uthan Barole Balliye
Ho Lag Jaande Aa Yaaran De Jithe Dere

Ni Mitran Da Kamm Jattiye
Ni Hindan Akadan De Dhaune Aa Banere
Ni Mitran Da Kamm Jattiye
Ni Bas Akadan De Dhaune Aa Banere

Haaye Suneya Main Tere Baare
Bhaini Pind Waleya
Ve Jithe Hath Paa Leya
Tu Chhad Da Ni Adiyan

Ve Mukkdi Aa Gall
Bade Maade Aa Nateeje
Kade Mude Ni Gharan Nu
Raah Jinna Ne Eh Fadiyan

Chhad Jenga Gauna Ve
Tu Likhno Vi Jayenga
Haaye Likhna Taan Door
Jatta Dikhno Vi Jayenga

Agg Naal Paani Kade
Khanda Nahio Match
Mauka Kar Le Tu Catch
Nahi Taan Pichhon Pachtaeyga

Mainu Dassdi Ae Ankh Teri Ve
Tu Aaya Karke Tyari Jatta Poori

Aukha Na Kitte Kare Mundeya
Tainu Goreyan Hathan Di Mithi Churi
Aukha Na Kitte Kare Mundeya
Ho Tainu Goreyan Hathan Di Mithi Churi

Ho Changi Tarah Dewan
Tainu Jaankari Jattiye Ni
Changa Ae Subaah Da
Jatt Changa Kamkaar Ae Ni

Changeyan Ch Behni Uthni A
Changa Time Ae
Changi Bol Bani
Changa Paisa Changey Yaar Ae

Changi Tarah Jaane
Mitran Nu Tera Shehar Ni
24 Ghante Gabru Di
Laggi Rehndi Lehar Ni

Langne Aa Pani Pulo Heth Di Rakane
Pooli Pattda Nu Phire
Tere Nakhre Di Nehar Ni

Ho Vigde Hue Sandh Chindiye
Ho Main Te Teji Ne Saware Aa Bathere

Ni Mitran Da Kamm Jattiye
Ni Hindan Akadan De Dhaune Aa Banere
Ni Mitran Da Kamm Jattiye
Ni Bas Akadan De Dhaune Aa Banere

Written by: Khan Bhaini

This is it. Churi Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Churi Song Details:

Song:Churi
Singer:Khan Bhaini, Shipra Goyal
Lyrics:Khan Bhaini
Music:Syco Style
Starring:Khan Bhaini, Sonnalli Seygall
Label:Street Gang Music

Leave a Comment