ਲਾਰੇ Laare Song Lyrics New in Punjabi by Singga 2021

ਲਾਰੇ (Laare) Lyrics by Naaz Aulakh ft. Singga is the most recent Punjabi song with songs supplied by the singer himself. Laare song lyrics are also written by Jassi Lohka, while this song is starring by Gurneet Dosanjh and Naaz Aulakh. The video premiered with Desi Junction.

ਲਾਰੇ Song Lyrics in Punjabi

ਓ ਤੇਰੇ ਪਿੱਛੇ ਪਿੱਛੇ ਪਿੱਛੇ ਫ਼ਿਰਦੀ
ਹਾਏ ਫਿਰਦੀ ਆ ਬਾਹਲੇ ਚਿਰ ਦੀ
ਜਿਸ ਦਿਨ ਮੇਰੇ ਨਾਲ ਬੋਲੇ ਨਾ
ਹੋ ਮੇਰੀ ਅੱਖ ਸਾਰੀ ਰਾਤ ਗਿੜ ਦੀ

ਇਕ ਬੇਬੇ ਬਾਪੂ ਦੂਜੇ ਤੂੰ ਵੇ
ਹਾਂ ਇਕ ਬੇਬੇ ਬਾਪੂ ਦੂਜੇ ਤੂੰ ਵੇ
ਹਾਂ ਬਹੁਤੇ ਰੱਖੇ ਨਾ ਸਹਾਰੇ ਜੱਟਾ ਵੇ

ਨਿਕਲੇ ਜੇ ਲੈਰੇ ਜੱਟਾ ਵੇ
ਫੇਰ ਪੈਣਗੇ ਖਿਲਾਰੇ ਜੱਟਾ ਵੇ
ਕੋਈ ਲੈਜੂ ਤੈਨੂੰ ਕਿਵੇਂ ਜੀਤ ਕੇ
ਅਸੀਂ ਦਿਲ ਤੈਥੋਂ ਹਾਰੇ ਜੱਟਾ ਵੇ

ਨਿਕਲੇ ਜੇ ਲਾਰੇ ਜੱਟਾ ਵੇ
ਫੇਰ ਪੈਣਗੇ ਖਿਲਾਰੇ ਜੱਟਾ ਵੇ

ਦਿਲ ਕਰੇ ਤੇਰੇ ਸਾਰੇ ਵੈਰੀ ਠੋਕ ਦਾ
ਜਿੰਨਾ ਪਿਛੇ ਰੱਖਦਾ ਦੋਨਾਲੀ ਚੱਕੀ ਵੇ
ਤੇਰੇ ਪਿੱਛੇ ਤੇਰੇ ਪਿੱਛੇ ਮੋੜਾ ਰਿਸਤੇ
ਕਰਦੀ ਅਗੇ ਮੇਰੀ ਟੌਚ 25 ਵੇ

ਹਾਂ ਓਹਦਾ ਵੱਧ ਪਯਾਰ ਕਰਦੀ
ਹਾਂ ਓਹਦਾ ਵੱਧ ਪਯਾਰ ਕਰਦੀ
ਉਹ ਜਿੰਨੇ ਅੰਬਰਾਂ ਚ ਤਾਰੇ ਜੱਟਾ ਵੇ

ਨਿਕਲੇ ਜੇ ਲਾਰੇ ਜੱਟਾ ਵੇ
ਫੇਰ ਪੈਣਗੇ ਖਿਲਾਰੇ ਜੱਟਾ ਵੇ
ਕੋਈ ਲੈਜੂ ਤੈਨੂੰ ਕਿਵੇਂ ਜੀਤ ਕੇ
ਅਸੀਂ ਦਿਲ ਤੈਥੋਂ ਹਾਰੇ ਜੱਟਾ ਵੇ

ਨਿਕਲੇ ਜੇ ਲਾਰੇ ਜੱਟਾ ਵੇ
ਫੇਰ ਪੈਣਗੇ ਖਿਲਾਰੇ

ਛੱਡੀ ਨਾ ਹੱਥ ਜੱਟਾ ਵੇ
ਮੈਂ ਕਿਹਆ ਗੱਲ ਹੀ ਕੋਈ ਨੀ
ਜੇ ਵਿਗੜ ਗਿਆ ਤੂੰ ਜੱਟਾ ਵੇ
ਫਰ ਹਾਲ ਹੀ ਕੋਈ ਨੀ

ਸ਼ਹਿਰ ਵਿਚ ਘੁੰਮਦੀ ਆ 100 ਗੱਡੀਆਂ
90 ਦੀ ਵਿਚ ਸਾਡੇ ਵੈਰੀ ਹੁੰਦੇ ਆ
ਦੂਰੋਂ ਦੂਰੋਂ ਤਾੜ ਦੀ ਕਤੀੜ ਬੜੀ ਆ
ਲੱਗਦੇ ਜੋ ਨੇੜੇ ਓਹੋ ਪੈਰੀ ਹੁੰਦੇ ਆ

ਏਰੀਆ 51 ਵਾਂਗੂ ਖੌਫ ਫੈਲਿਆ
ਜੱਟਾ ਬਿੱਲੋ ਸੱਪ ਤੋਂ ਵੀ ਜ਼ਹਿਰੀ ਹੁੰਦੀ ਆ
ਲੋਕਾਂ ਨੇ ਤਾਂ ਅਰਸ਼ ਤੇ ਦੇਖੇ ਹੋਣਗੇ
ਸਿੰਗਾ ਤਾਰੇ ਤੇਰਿਆਂ ਪੈਰਾਂ ਚ ਜੜ੍ਹਦਾ

ਹੋ ਕਦੇ ਨੀ ਕਿਸੇ ਦਾ ਉਹ ਦਿਲ ਤੋੜ ਦਾ
ਹੋਵੇ ਜਿਹੜਾ ਦਿਲ ਤੋਂ ਕਿਸੇ ਦਾ ਕਰਦਾ ਹਾਂ

ਉਹ ਸੁਣ ਜੱਸੀ lohkeya ਵੇ ਕਾਰਾਂ ਵੇ
diamond ਵਰਗੀ ਨਾ ਰੋਲਦੀ ਰਕਾਨ ਵੇ
ਤੋੜਦੀ ਨਾ ਦਿਲ ਮੇਰਾ ਕੰਚ ਦਾ ਸਾਮਾਨ ਵੇ
ਜਾਨ ਹੀ ਨਾ ਲੈਜੀ ਕੀਤੇ ਕਹਿਕੇ ਜਾਣੇ ਜਾਣ ਵੇ
ਇਸ਼ਕੇ ਦਾ ਲੈਲਾ ਜਿਹੜਾ ਲੈਣਾ ਇਮਤਿਹਾਨ ਵੇ
ਫੇਲ ਨਹੀਓ ਹੁੰਦੀ ਆ ਜੱਟੀ ਦੀ ਜੁਬਾਨ ਵੇ

ਕਾਗਜ਼ ਦੇ ਵਿਚ ਮੈਨੂੰ ਆਪਣੀ ਬਨਾਲੇ
ਕਾਗਜ਼ ਦੇ ਵਿਚ ਮੈਨੂੰ ਆਪਣੀ ਬਨਾਲੇ
ਜਿਵੇਂ ਵੇਅਪਨ ਲਾਇਸੈਂਸ ਉੱਤੇ
ਚੜੇ ਜੱਟਾ ਵੇ

ਨਿਕਲੇ ਜੇ ਲਾਰੇ ਜੱਟਾ ਵੇ
ਫੇਰ ਪੈਣਗੇ ਖਿਲਾਰੇ ਜੱਟਾ ਵੇ
ਕੋਈ ਲੈਜੂ ਤੈਨੂੰ ਕਿਵੇਂ ਜੀਤ ਕੇ
ਅਸੀਂ ਦਿਲ ਤੈਥੋਂ ਹਾਰੇ ਜੱਟਾ ਵੇ

ਨਿਕਲੇ ਜੇ ਲਾਰੇ ਜੱਟਾ ਵੇ
ਫੇਰ ਪੈਣਗੇ ਖਿਲਾਰੇ ਜੱਟਾ ਵੇ

Laare Song Lyrics in English

Gur Sidhu Music!

Oh Tere Piche Piche Piche Firdi
Haye Firdi Aa Bahle Chir Di
Jiss Din Mere Naal Bole Na
Ho Meri Ankh Sari Raat Gid’di

Ik Bebe Bapu Duja Tu Ve
Haan Ik Bebe Bapu Duja Tu Ve
Haan Bohte Rakhe Na Sahare Jatta Ve

Nikale Je Laare Jatta Ve
Fer Painge Khilare Jatta Ve
Koi Laiju Tainu Kiven Jeet Ke
Assi Dil Taithon Haare Jatta Ve

Nikale Je Laare Jatta Ve
Fer Painge Khilare Jatta Ve

Dil Kare Tere Sare Vairi Thok Da
Jinna Pichae Rakhda Donali Chakki Ve
Tere Piche Tere Piche Moda Riste
Kardi Age Meri Touch 25 Ve

Dil Kare Tere Sare Vairi Thok Da
Jinna Pichae Rakhda Donali Chakki Ve
Tere Piche Tere Piche Moda Riste
Kardi Age Meri Touch 25 Ve

Haan Ohdo Wadh Pyaar Kardi
Haan Ohdo Wadh Pyaar Kardi
Oh Jinne Ambara Ch Taare Jatta Ve

Nikale Je Laare Jatta Ve
Fer Painge Khilare Jatta Ve
Koi Laiju Tainu Kiven Jeet Ke
Assi Dil Tetho Hare Jatta Ve

Nikale Je Laare Jatta Ve
Fer Painge Khilare

Chadd’di Na Hath Jatta Ve
Main Kehya Gall Hi Koi Ni
Je Vigad Gaya Tu Jatta Ve
Ferr Hall Hi Koi Ni

Shehar Wich Ghumdi Aa 100 Gaddiyan
90’an De Wich Saade Vairi Hunde Aa
Dooro Dooro Taad’di Kateed Badi Aa
Langde Jo Nede Oho Pairi Hunde Aa

Area 51 Wagu Khauf Failya
Jatt Billo Sapp To Vi Zehari Hunde Aa
Lokka Ne Taan Arsha Te Dekhe Honge
Singga Taare Tereya Paira Ch Jadd’da

Ho Kade Ni Kise Da Oh Dil Tod’da
Hove Jehda Dil To Kise Da Karda
Haaa

Oh Sun Jassi Lohkeya Ve Karaa Badaa Maan Ve
Diamond Wargi Na Roldi Rakaan Ve
Todd’di Na Dil Mera Kanch Da Saman Ve
Jaan Hi Na Laiji Kite Kehke Jaane Jaan ve
Ishqe Da Laila Jehda Laina Imtehaan Ve
Fail Nahio Hundi Aa Jatti Di Juban Ve

Kagaza De Wich Mainu Apni Banale
Kagaza De Wich Mainu Apni Banale
Jiven Weapon Licence’an Utte Chade Jatta Ve

Nikale Je Laare Jatta Ve
Fer Painge Khilare Jatta Ve
Koi Laiju Tainu Kiven Jeet Ke
Assi Dil Tethon Hare Jatta Ve

Nikale Je Laare Jatta Ve
Fer Painge Khilare Jatta Ve

Written by: Jassi Lokha

Laare Song Info:

Song:Laare
Singer(s):Naaz Aulakh, Singga
Musician(s):Gur Sidhu
Cast:Gurneet Dosanjh, Naaz Aulakh
Label(©):Desi Junction