Jodhpur Song Lyrics New In Punjabi Song By Dilpreet Dhillon 2021

ਜੋਧਪੁਰ (Jodhpur) Lyrics is a Brand New Punjabi Tune, sung by Dilpreet Dhillon and Jordan Sandhu and it Is Written by Narinder Batth. This tune is formally released by
Speed Records in their YouTube channel.

ਜੋਧਪੁਰ Lyrics In Punjabi

ਦੇਸੀ ਕ੍ਰਾਊ ਦੇਸੀ ਕ੍ਰਾਊ

ਹੋ ਮੰਗ ਦਾ ਫੋਨ ਤੇ ਖੋਖੇ ਗਬਰੂ
ਕੰਮ ਨੀ ਕਰਦਾ ਸੌਖੇ ਗਬਰੂ
ਹੋ ਮੰਗ ਦਾ ਫੋਨ ਤੇ ਖੋਖੇ ਗਬਰੂ
ਕੰਮ ਨੀ ਕਰਦਾ ਸੌਖੇ ਗਬਰੂ

ਖਰਚਾ ਚੱਕਦੇ ਤਕੜੇ ਲਾਲੇ
tape ਸੁਣਦਾ ਦੇਸੀ
ਨੀ ਚਰਚਾ ਪੰਜਾਬ ਛਿੜਦੀ
ਨੀ ਚਰਚਾ ਪੰਜਾਬ ਛਿੜਦੀ

ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ
ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ

ਹੋ ਪਿੰਡ ਨਾ ਫੜੇ ਜਮਾਨਤ ਜੱਟੀਏ
ਤੇਰੇ ਇਸ਼ਕ ਅਮਾਨਤ ਜੱਟੀਏ
ਜੇ ਕੁੜਤਾ ਪਾਕੇ cigarette ਫੂਕ ਲਈ
ਗਬਰੂ ਤੇ ਲੱਖ ਲਾਹਨਤ ਜੱਟੀਏ

ਗਾਣੇ ਬਾਜਦੇ ਸੁਨ ਅਮਰੀਕਾ
ਨੀ ਟੁੱਚ ਬੈਠ ਦਾ ਦੇਸੀ
ਨੀ ਚਰਚਾ ਪੰਜਾਬ ਛਿੜਦੀ
ਨੀ ਚਰਚਾ ਪੰਜਾਬ ਛਿੜਦੀ

ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ
ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ

ਹੋ ਫੁਕਰਪੁਣੇ ਤੋਂ ਦੂਰੀ ਜੱਟ ਦੀ
fire ਮਾਰਦੀ ਘੂਰੀ ਜੱਟ ਦੀ
ਘਰ ਨੂੰ ਜਿੰਦਰੇ ਨੀ ਲਾਉਂਦਾ
ਓ ਸੁਖ ਨਾਲ deshat ਪੂਰੀ ਜੱਟ ਦੀ
ਘਰ ਨੂੰ ਜਿੰਦਰੇ ਕਦੇ ਨੀ ਲਾਉਂਦਾ
ਓ ਸੁਖ ਨਾਲ deshat ਪੂਰੀ ਜੱਟ ਦੀ

ਕਦੇ ਜੌਹਨ deer ਚਾਰ ਬਾਹਰਲੇ
ਰੱਖਿਆ ਸ਼ੌਂਕ ਨਾਲ ਮੈਸੀ
ਨੀ ਚਰਚਾ ਪੰਜਾਬ ਛਿੜਦੀ
ਨੀ ਚਰਚਾ ਪੰਜਾਬ ਛਿੜਦੀ

ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ
ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ

ਹੋ ਆਪਣੇ sirr ਤੇ ਕਰੇ ਲੜਾਈਆਂ
ਨੀ ਢਿੱਲੋਂ ਲਿਖ ਕੇ ਨੱਤੀਆਂ ਪਾਈਆਂ
ਹੋ ਰੱਬਾ ਤੈਨੂੰ love ਯੂ ਜੱਟ ਦਾ
ਹੋ lifetime ਲਈ ਮੌਜਾਂ ਲਾਈਆਂ

ਉਹ ਕੁੜਤੇ ਪਾਉਂਦਾ DNG ਦੇ
ਲੈਂਦਾ ਪੁੰਨੀ ਖੇਸੀ
ਨੀ ਚਰਚਾ ਪੰਜਾਬ ਛਿੜਦੀ
ਨੀ ਚਰਚਾ ਪੰਜਾਬ ਛਿੜਦੀ

ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ
ਜੱਟ ਦੀ ਜੋਧਪੁਰ ਪੇਸ਼ੀ
ਨੀ ਚਰਚਾ ਪੰਜਾਬ ਛਿੜਦੀ

Jodhpur Lyrics In English

Desi Crew! Desi Crew!

Oh Mangada Phone Te Khokhe Gabru
Kam Ni Karda Saukhe Gabru
Oh Mangada Phone Te Khokhe Gabru
Kam Ni Karda Saukhe Gabru

Karcha Chakde Tagde Lale
Tape’an Sunda Desi
Ni Charcha Punjab Chiddi
Ho Charcha Punjab Chiddi

Jatt Di Jodhpur Peshi
Ni Charcha Punjab Chiddi
Jatt Di Jodhpur Peshi
Ni Charcha Punjab Chiddi

Ho Pind Naa Phade Jamanat Jattiye
Tera Ishq Amanat Jattiye
Je Kurta Paake Cigarette Fook Layi
Gabru Te Lakh Lanat Jattiye

Gane Bajde Sun America
Ni Touch Batth Da Desi
Ni Charcha Punjab Chiddi
Ho Charcha Punjab Chiddi

Jatt Di Jodhpur Peshi
Ni Charcha Punjab Chiddi
Jatt Di Jodhpur Peshi
Ni Charcha Punjab Chiddi

Ho Fukarpune To Doori Jatt Di
Fire Mardi Ghoori Jatt Di
Ghar Nu Jindre Kade Ni Launda
Oh Sukh Naal Deshat Poori Jatt Di
Ghar Nu Jindre Kade Ni Launda
Sukh Naal Dehsat Poori Jatt Di

Khade John Deer Char Bharle
Rakheya Shaunk Naal Messi
Ni Charcha Punjab Chiddi
Ho Charcha Punjab Chiddi

Jatt Di Jodhpur Peshi
Ni Charcha Punjab Chiddi
Jatt Di Jodhpur Peshi
Ni Charcha Punjab Chiddi

Ho Apne Sirr Te Kare Ladaiya
Ni Dhillon Likh Ke Nattiyan Paiyan
Ho Rabba Tainu Love You Jatt Da
Ho Lifetime Layi Moja Laiyan

Oh Kurte Paunde Dng De
Lainda Punn’ni Khesi
Ni Charcha Punjab Chiddi
Ho Charcha Punjab Chiddi

Jatt Di Jodhpur Peshi
Ni Charcha Punjab Chiddi
Jatt Di Jodhpur Peshi
Ni Charcha Punjab Chiddi

Written by: Narinder Batth

Song Credits:
Song: Jodhpur Lyrics
Singer: Dilpreet Dhillon
Lyrics: Narinder Batth
Music: Desi Crew