Bahla Changa Song Lyrics New In Punjabi by Inder Chahal 2021

ਬਹਲਾ ਚਾਂਗਾ (Bahla Changa) Lyrics by Inder Chahal ft. DJ Flow is the most recent Punjabi song with songs supplied by the singer himself. Bahla Changa song lyrics are also written by Romey Maan, while this song is starring by Upma Sharma, Inder Chahal. The video premiered with Inder Chahal Youtube Channel.

ਬਹਲਾ ਚਾਂਗਾ Song Lyrics in Punjabi

ਉਹ ਬਹਿਲਾ ਚੰਗਾ ਗੱਲਾਂ ਕਰਦਾ ਏ ਸੋਨੀਆ
ਉਹ ਜਿਹੜੀ ਉਹਦੇ ਨਾਲ ਬੜੀ ਲਕੀ ਹੋਣੀ ਏ
ਹੱਥਾਂ ਵਿੱਚ ਹੱਥ ਪਾਕੇ ਤੁਰੇ ਕਮਲੀ
ਸੰਘ ਉਹਨੂੰ ਵੇਖ ਵੇਖ ਖੁਰੇ ਕਮਲੀ

Gani ਚ ਤਵੀਤ ਇਸ਼ਕੇ ਨੂੰ ਸਾਂਭਦਾ
ਕਮਲੇ ਦਾ ਮਹੁ ਮੈਨੂੰ ਬਾਹਲਾ ਆਮ ਦਾ
ਹਾਸਾ ਬੜਾ ਸੋਹਣਾ dimple ਦੀ ਲੋੜ ਨੀ
ਰੱਬ ਓਹਦੇ ਨਾਲ ਓਹਦੀ ਕੀਹਨੇ ਮੋੜਨੀ

ਮੈਂ ਝੂਠਾ ਸਤਰੰਗੀ ਪੀਂਗਾ ਨਾਲ ਜੱਟ ਦੇ
ਵੇਖ ਸਾਨੂੰ ਕਾਇਆ ਦੇ ਬਲੱਡ ਘੱਟਦੇ
ਮੋਰਾਂ ਦੀਆਂ ਪਹਿਲਾ ਹੰਸਾ ਦੀ ਅਵਾਜ ਨੀ
ਖੂਬ ਮਿੱਠੇ ਮਿੱਠੇ ਬਾਜ ਰਹੇ ਸਾਜ ਨੀ
ਸਮਜ ਨਾ ਲੱਗੇ ਓਹਨੂੰ ਕਿੰਨੇ ਚੌਣੀ ਆ

ਉਹ ਬਾਹਲਾ ਚੰਗਾ ਗੱਲਾਂ ਕਰਦਾ ਐ ਸੋਹਣੀਆਂ
ਉਹ ਜਿਹੜੀ ਓਹਦੇ ਨਾਲ ਬੜੀ ਲਕੀ ਹੋਣੀ ਐ
ਉਹ ਬਾਹਲਾ ਚੰਗਾ ਗੱਲਾਂ ਕਰਦਾ ਐ ਸੋਹਣੀਆਂ

ਵੱਡੇ ਵੱਡੇ ਰੋਡ ਵੱਡੀ ਗੱਡੀ ਤੇ ਸਵਾਰ ਸੀ
ਡੈਸ਼ਬੋਰਡ ਉੱਤੇ ਪਿਆ ਇਕ ਸੋਹਣਾ ਜੇਹਾ ਹਾਰ ਸੀ
ਸਟਰਰਿੰਗ ਤੋਂ ਹੱਥ ਚੱਕ ਗੱਲ ਮੇਰੇ ਪਾਉਣ ਲੱਗਾ
ਮਰਕੇ ਬ੍ਰੈਕ ਨੇੜੇ ਸ਼ਾਹ ਦੇ ਓ ਆਉਣ ਲੱਗਾ

ਧੜਕਣ ਵਾਲੇ route ਤੇਜ਼ ਤੇਜ਼ ਹੋਗੇ ਮੇਰੇ
ਜਦੋਂ ਬੜਾ ਮੇਰੇ ਉੱਤੇ ਹਕ਼ ਜਾ ਜਤਾਉਣ ਲੱਗਾ

ਮੱਲੋ ਜੋਰੀ ਦੱਸਾਂ ਮੇਰੇ ਬੁੱਲ ਸੁੱਖਦੇ
ਚਲਦੇ ਜੋ ਗਾਣੇ ਸਾਡੇ ਉੱਤੇ ਟੁਕਦੇ
ਮੈਂ ਬੋਲ ਸਕਦੀ ਨਾ ਅੱਖਾਂ ਨਾਲ ਗਾਉਣੀ ਆ

ਉਹ ਬਹਿਲਾ ਚੰਗਾ ਗੱਲਾਂ ਕਰਦਾ ਏ ਸੋਨੀਆ
ਉਹ ਜਿਹੜੀ ਉਹਦੇ ਨਾਲ ਬੜੀ ਲਕੀ ਹੋਣੀ ਏ
ਹੱਥਾਂ ਵਿੱਚ ਹੱਥ ਪਾਕੇ ਤੁਰੇ ਕਮਲੀ
ਸੰਘ ਉਹਨੂੰ ਵੇਖ ਵੇਖ ਖੁਰੇ ਕਮਲੀ

ਗੱਲਾਂ ਤਾਂ ਓ ਕਰਦਾ ਸੋਨੀਆ
ਗਾਣੇ ਵੀ ਓਹਦੇ ਸੋਹਣੇ ਨੇ
ਜ਼ਿਆਦਾ ਤੇ ਗੁੰਡਿਆਂ ਦੇ ਗੌਂਦਾ
ਹੱਲੇ ਰੋਮਾੰਟਿਕ ਆਉਣੇ ਨੇ

ਪਨੋਰਮਿਕ ਰੂਫ ਵਿਚ ਕਰਦਾ ਗਲੋ face
ਟਾਕੇਉੱਫ ਵਾਂਗੂ ਦੇਂਦਾ ਗੱਡੀ ਦੀ ਫਲੌ race
ਵੈੱਲਪੁਣਾ ਗਬਰੂ ਦੀ ਸੋਚ ਵਿਚ high ਹੈ
ਕੁੜੀਆਂ ਦੇ ਮਾਮਲਾ ਚ ਥੋੜਾ ਜੇਹਾ ਸੋਊ ਕੈਸੇ

ਅੱਡਦਾ ਤਾਂ ਲੱਗੇ ਕਿਸੇ ਕੂੰਡੇ ਵਰਗਾ
ਰੋਹਬ ਚੰਦਰੇ ਦਾ ਬੰਬੇ ਆਲੇ ਗੁੰਡੇ ਵਰਗਾ
ਵੈਲੀਆਂ ਦਾ ਦਾਦਾ ਐ ਉਹ ਕੱਬਾ ਜੱਟ ਐ
ਕੇ ਦੂਰਾ ਦੂਰੋਂ ਨੇੜੇ ਨੇੜੇ ਕਾਤੋ ਆਉਣੀ ਆ

ਜੇ ਕਾਲ ਓਹਦੀ ਆਜੇ ਫੁੱਲ ਵਾਂਗ ਖਿੜ ਜਾਊਂਗੀ
ਲਾਗੇ ਪਿੰਡ ਦੀ ਮਸੀਤ ਉੱਤੇ ਮੱਥਾ ਟੈੱਕ ਆਉਂਗੀ

ਉਹ ਮਾਨ ਉੱਤੇ ਇੰਨਾ ਮੈਨੂੰ ਮਾਨ ਕੁੜਿਯੋ
ਉਹ ਭਾਵੇ ਮੇਥੋ ਮਾਨ ਲਾਵੇ ਜਾਣ ਕੁੜਿਯੋ
ਮੇਰੇ ਵਿਚ ਕਮੀ ਆ ਉਹ ਪਰਫ਼ੇਕ੍ਟ ਐ
ਓਹਨੂੰ like ਕਰਦੀ ਆ ਏਹੋ fact ਆ
ਕੀ ਦਿਨ ਓਹਦੇ ਬਿਨਾ ਕਿ ਐ ਰਾਤਾਂ ਹੋਣੀਆਂ

ਉਹ ਬਾਹਲਾ ਚੰਗਾ ਗੱਲਾਂ ਕਰਦਾ ਐ ਸੋਹਣੀਆਂ
ਉਹ ਜਿਹੜੀ ਓਹਦੇ ਨਾਲ ਬੜੀ ਲਕੀ ਹੋਣੀ ਐ

ਉਹ ਬਾਹਲਾ ਚੰਗਾ ਗੱਲਾਂ ਕਰਦਾ ਐ ਸੋਹਣੀਆਂ
ਉਹ ਜਿਹੜੀ ਓਹਦੇ ਨਾਲ ਬੜੀ ਲਕੀ ਹੋਣੀ ਐ
ਉਹ ਬਾਹਲਾ ਚੰਗਾ ਗੱਲਾਂ ਕਰਦਾ ਐ ਸੋਹਣੀਆਂ

Sharry Nexus!

Bahla Changa Song Lyrics in English

Oh Bahla Changa Gallan Karda Ae Sohniya
Oh Jehdi Ohde Naal Badi Lucky Honi Aa
Hatha Wich Hath Paake Turre Kamli
Sang Ohnu Wekh Wekh Khure Kamli

Gani Ch Tabeet Ishqe Nu Sambhda
Kamle Da Muh Mainu Bahla Aam Da
Haasa Bada Sohna Dimple Di Lod Ni
Rab Ohde Naal Ohdi Kihne Modni

Main Jhootha Satrangi Peeng Naal Jatt De
Wekh Sanu Kaiyan De Blood Ghatde
Mora Diyan Pehla Hansa Di Awaj Ni
Khoob Mithe Mithe Baj Rahe Saaj Ni
Smajh Naa Lagge Ohnu Kinna Chauni Aa

Oh Bahla Changa Gallan Karda Ae Sohniya
Oh Jehdi Ohde Naal Badi Lucky Honi Aa
Oh Bahla Changa Gallan Karda Ae Sohniya

Vadde Vadde Road Vaddi Gaddi Te Sawar Si
Dashboard Utte Peya Ik Sohna Jeha Haar Si
Sterring To Hath Chak Gall Mere Paun Laga
Marke Breaka Nede Saaha De Oh Aun Lagga

Dhadkan Wale Route Tez Tez Hoge Mere
Jadon Bhaida Mere Utte Haq Ja Jataun Lagaa

Mallo Jori Dassa Mere Bull Sukhde
Chalde Jo Gane Sadde Utte Tukde
Main Bol Sakdi Na Ankha Naal Gauni Aa

Oh Bahla Changa Gallan Karda Ae Sohniya
Oh Jehdi Ohde Naal Badi Lucky Honi Aa
Oh Bahla Changa Gallan Karda Ae Sohniya

Gallan Taan Oh Karda Sohniya
Gane Vi Ohde Sohne Ne
Jyada Te Gundeya De Gaunda
Halle Romatic Aune Ne

Panoramic Roof Wich Karda Glow Face
Takeoff Wangu Denda Gaddi Di Flow Race
Vellpuna Gabru Di Soch Wich High Hai
Kudiyan De Mamla Ch Thoda Jeha Snow Case

Add’da Taan Lage Kise Kunde Warga
Rohb Chandre Da Bappe Aale Gunde Warga
Vailiyan Da Dada Ae Oh Kabba Jatt Aa
Ke Dooro Dooro Nede Nede Kaato Auni Aa

Je Call Ohdi Aaje Phool Wang Khid Jaungi
Laage Pind Di Maseet Utte Matha Tekk Aungi

Oh Maan Utte Enna Mainu Maan Kudiyon
Oh Bhave Metho Mann Lave Jaan Kudiyon
Mere Wich Kami Aa Oh Perfect Aa
Ohnu Like Kardi Aa Ehho Fact Aa
Ke Din Ohde Bina Ki Ae Raatan Honiya

Oh Bahla Changa Gallan Karda Ae Sohniya
Oh Jehdi Ohde Naal Badi Lucky Honi Aa

Oh Bahla Changa Gallan Karda Ae Sohniya
Oh Jehdi Ohde Naal Badi Lucky Honi Aa
Oh Bahla Changa Gallan Karda Ae Sohniya

Sharry Nexus!

Written by: Romey Maan

Bahla Changa Song Info:

Song:Bahla Changa
Singer(s):Inder Chahal
Musician(s):Sharry Nexus
Cast:Upma Sharma, Inder Chahal
Label(©):Inder Chahal