“Kehde Paani (ਕਿਹੜੇ ਪਾਣੀ) is a latest Punjabi song by Hustinder. The song features lyrics written by Jagjit Brar, with music composed by Deol Harman. Listen to Kehde Paani Punjabi song, check out full lyrics, and watch the official video.”
Album: Untamed
ਕਿਹੜੇ ਪਾਣੀ Lyrics In Punjabi
ਆਸ਼ਿਕ ਫਸਲ ਜਵਾਨੀ ਸਾਭੂ ਜਦ
ਇਸ਼ਕ ਦੇ ਬੱਦਲ ਵਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਖੁੱਲ਼ ਕੇ ਹੱਸਣਾ ਹੱਸਦੇ ਰਹਿਣਾ
ਤੇ ਹਾਸੇ ਖੰਡ ਮਖਾਣੇ
ਤਲੀਆਂ ਸੁੰਭਰੇ ਵੇਹੜੇ ਵਰਗੀਆਂ
ਦੂਰੋ ਅੱਖ ਪਛਾਣੇ
ਤੇਰੇ ਹੁਸਨ ਦੀਆਂ ਹੱਥਾਂ ਤੇ
ਬੈਠੇ ਕਈ ਮਰਜਾਨੇ
ਹਾਏ ਇਸ਼ਕ ਤੇਰਾ ਏ ਜੰਗ ਦੇ ਵਰਗਾ
ਸਾਰੇ ਹੀ ਹਰ ਜਾਣੇ
ਸਭ ਤੇਰੇ ਹੀ ਵਰਗੇ ਅੜੀਏ
ਹਾਏ ਕੀਨੇ ਸੋਹਣੇ ਚਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਹਾਏ ਤਾਰੇ ਤੂਰੇ ਚਮਕੀ ਜਾਦੇ
ਉਹਦੀਆਂ ਚੁੰਨੀਆ ਥਾਣੀ
ਅੱਖਾਂ ਦੇਖ ਕੇ ਅੱਖਾਂ ਕਹਿੰਦੀਆ
ਅੱਖਾਂ ਦੀ ਸੋਹ ਖਾਣੀ
ਹਾਏ ਤੂੰ ਹੱਥਾਂ ਨਾਲ ਛੂ ਕੇ
ਰੱਖਦੇ ਜਲ ਬਣ ਜਾਦਾ ਪਾਣੀ
ਪੱਬਾ ਉੱਤੇ ਤੁਰਦੀ ਜਦ ਵੀ
ਉੱਥੀ ਖਤਮ ਕਹਾਣੀ
ਸਭ ਭੁੱਲ ਗੇ ਪੜਿਆ ਲਿਖਿਆ
ਤੇਰੇ ਨਾਂ ਦੇ ਅੱਖਰ ਪੜਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਹਾਏ ਰੰਗ ਕਪਾ ਦੇ ਫੁੱਲਾ ਵਰਗਾ
ਤੇ ਲੰਮੀਆ ਲੰਮੀਆ ਲਾਘਾ
ਪਿੱਪਲਾ ਉੱਤੇ ਬੈਠੀਆ ਕੋਲਾਂ
ਹਾਏ ਲਾਉਣ ਜੱਟੀ ਦੀਆ ਸਾਗਾਂ
ਜਿੱਥੇ ਪੁੰਜੇ ਬਹਿ ਗਿਆ ਆ ਕੇ ਤੇਰਾ
ਜੱਟੀਏ ਦਿਲ ਬਰਾਡਾ
ਹਾਏ ਭਰ ਕੇ ਵੀ ਨਾ ਭਰਦਾ ਜਿਹੜਾ
ਇਸ਼ਕ ਦਾ ਡੂੰਘਾ ਭਾਡਾ
ਜਗਜੀਤ ਨੇ ਹੱਸ ਹੱਸ ਕੇ ਤੇਰੇ
ਸਾਰੇ ਨਖਰੇ ਜਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ਚ ਡੁੱਬਿਆਂ ਨੇ
ਦੱਸ ਕਿਹੜੇ ਪਾਣੀ ਤਰਨੇ
Kehde Paani English Translation
This is it. ਕਿਹੜੇ ਪਾਣੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Hustinder |
| Written By: | Jagjit Brar |
| Musician(s) | Deol Harman |
| Label: | The Dot Records |