Photo Lyrics In Punjabi by Hustinder

Photo (ਫੋਟੋ) is a latest Punjabi song by Hustinder. The song features lyrics written by Jagdeep Sangala, with music composed by Deol Harman. Listen to Photo Punjabi song, check out full lyrics, and watch the official video.”

Album: Untamed

ਫੋਟੋ Lyrics In Punjabi

Uਹਾਏ ਉੱਤੋਂ ਉੱਤੋਂ ਸਾਡਾ ਹ ਤੂੰ ਅੰਦਰੋ ਹੇ ਕਿਹਦਾ

ਮੈਨੂੰ ਸੱਚ ਸੱਚ ਦੱਸ ਜੇ ਜਰਾ ਵੀ ਪਿਆਰ ਸੀ ਗਾ

ਵੇ  ਕੁੜੀਆ ਨੂੰ ਪੜਨਾ ਨਹੀਂ ਸੌਖਾ ਮੈਨੂੰ ਤੂੰ ਨਾ ਲੱਗੇ

 ਕਹਿਣਾ ਤਾ ਨਹੀਂ ਚਾਹੁੰਦੀ ਪਰ ਬੰਦਾ ਤੂੰ ਅਜੀਬ

ਹਾਏ ਜਿਹੜਾ ਤੇਰੇ ਤੇ ਯਕੀਨ ਕਰੀਏ ਕੋਈ

 ਇਹੋ ਜਿਹੀ ਵਜਹਾ ਨਾ ਦਿੱਤੀ ਤੂੰ

ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਵੇ ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਵੇ ਮੈਂ ਭਰ ਭਰ ਰੱਖਿਆਂ ਯਕੀਨ ਤੇਰੇ ਲਈ

ਤੂੰ ਧੋਖੇ ਦੀਆਂ ਬੰਨੀ ਬੈਠੇ ਪੰਡਾਂ ਸੋਹਣਿਆਂ

ਵੇ ਪਹਿਲਾ ਵਾਲੀ ਗੱਲ ਦੱਸ ਕਿੱਥੇ ਬਣਦੀ

ਜੇ ਰਿਸਤੇ ਚ ਪੈ ਜਾਣ ਗੰਡਾਂ ਸੋਹਣਿਆਂ

 ਭਾਵੇਂ ਸਾਨੂੰ ਦਿਨ ਚਰਵਾਉਣੇ ਕਈ ਕਈ ਵਾਰ

ਫੇਰ ਵੀ ਤੂੰ ਲੱਗਦਾ ਏ ਚੰਗਾ ਸੋਹਣਿਆਂ

 ਅੱਜ ਖੋਲ ਸਾਰੇ ਰਾਜ ਸਾਹਮਣੇ ਨੇ ਕਿਹੜੀ ਗੱਲ ਤੇ

ਦਗਾ ਨਾ ਦਿੱਤੀ ਤੂੰ

ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਵੇ ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਹਾਏ ਸੁਣ ਚੰਨ ਵਰਗਿਆਂ ਸੱਜਣਾ ਵੇ

ਹਾਏ ਤੇਰੀ ਕਰਾਂ ਸ਼ਿਕਾਇਤ ਤਾਰਿਆਂ ਨੂੰ

ਹਾਏ ਐਵੇਂ ਦੁਸ਼ਮਣ ਵੀ ਤਾ ਮਾਰੇ ਕੋਈ

ਤੂੰ ਮਿੱਟੀ ਕਰਤਾ ਜਾਨੋ ਪਿਆਰਿਆ ਨੂੰ

ਤੂੰ ਮਿੱਟੀ ਕਰਤਾ ਜਾਨੋ ਪਿਆਰਿਆ ਨੂੰ

ਤੂੰ ਜਿੱਥੇ ਕਹਿ ਤਾ ਖੜ ਕੇ ਮੈਂ ਪੈਰ ਵੀ ਨਾ ਕੀਤਾ ਪੱਟੇ

ਤੂੰ ਪੈਰ ਮੋੜੇ ਹਾਏ ਵੇ ਪਿੱਛੇ ਨੂੰ ਕਿਉਂ

ਦਿਲ ਦੀਆਂ ਜਾਣਦੀਆਂ ਕਦੋਂ

ਤੂੰ ਸਗਾਲੇ ਆਲੀ ਦਿਲ ਦੇ ਸਮੇਤ ਗਿਆ ਕਿੱਥੇ ਨੂੰ ਕਿਉਂ

ਭਾਵੇ ਜਗਦੀਪ ਦਾ ਨਾ ਜਹਿਰ ਲੱਗਦਾ ਵੇ

ਫਿਰ ਵੀ ਮੈਂ ਚੁੰਮਾ ਗੀਤ ਲਿਖੇ ਨੂੰ ਕਿਉਂ ਵੇ

 ਸਾਨੂੰ ਕੱਖਾਂ ਚ ਮਿਲਾ ਕੇ ਤੁਰਿਆ

ਤੇ ਆਖੇ ਕੋਈ ਸਜਾ ਨਾ ਦਿੱਤੀ ਤੂੰ

ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਵੇ ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਨਾ ਤੈਥੋਂ ਹਾਸੇ ਸਾਡੇ ਸਾਂਭ ਹੋਏ

ਵੇ ਮੈਂ ਸਾਂਭ ਰੱਖਾਂ ਤੇਰੇ ਦਰਦਾਂ ਨੂੰ

ਅੱਜ ਹੀਰਾ ਕਰਕੇ ਕੱਚ ਮਿੱਤਰਾਂ

ਤੂੰ ਸਿਰ ਚਾੜ ਰਿਹਾ ਦਰਦਾ ਨੂੰ

ਵੇ ਤੂੰ ਸਿਰ ਚਾੜ ਰਿਹਾ ਦਰਦਾ ਨੂੰ

ਫਿਰੇ ਫੋਟੋ ਮੇਰੀ ਬਟੂਏ ਚ ਪਾਈ

 ਤੇ ਦਿਲ ਚ ਜਗਹਾ ਨਾ ਦਿੱਤੀ ਤੂੰ

ਫਿਰੇ ਫੋਟੋ ਮੇਰੀ ਬਟੂਏ ਚ ਪਾਈ  ਤੇ ਦਿਲ ਚ ਜਗਹਾ ਨਾ ਦਿੱਤੀ ਤੂੰpdate soon

Casa Bella English Translation

This is it. ਫੋਟੋ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Jagdeep Sangala
Musician(s)Deol Harman
Label:The Dot Records