“Hazir (ਹਾਜ਼ਰ) is a latest Punjabi song by Amrinder Gill. The song features lyrics written by Rav Hanjra, with music composed by Rhythm Boyz Entertainment. Listen to Hazir Punjabi song, check out full lyrics, and watch the official video.”
Album: Hazir
ਹਾਜ਼ਰ Lyrics In Punjabi
ਸ਼ਹਿ ਇੱਕ ਕਹਿ ਦੇ,
ਭਾਵੇਂ ਸੌ ਕਹਿ ਦੇ
ਸ਼ਹਿ ਇੱਕ ਕਹਿ ਦੇ,
ਭਾਵੇਂ ਸੌ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਇਲਾਹੀ ਤੈਨੂੰ ਨੂਰ ਕਹਾਂ ਜਾਂ ਹੂਰ ਕਹਾਂ
ਤੈਨੂੰ ਦਿਲ ਵਾਲੀ ਗੱਲ ਮੈਂ ਜ਼ਰੂਰ ਕਹਾਂ
ਜਿਹੜਾ ਐਥੇ ਨਾ ਸਰੂਰ ਕਹਾਂ, ਮੈਂ ਹਜ਼ੂਰ ਕਹਾਂ
ਤੈਨੂੰ ਪਿਆਰ ਦਾ ਕਿਸੇ ਕੋਈ ਮਸ਼ਹੂਰ ਕਹਾਂ
ਕੋਈ ਦੂਰੀ ਨਾ ਦਿਲਾਂ ਦੇ ਵਿੱਚ ਪੈਜੇ, ਪੈਜੇ
ਤੇਰੀ ਰੀਝ ਨਾ ਅਧੂਰੀ ਕੋਈ ਰਹਿਜੇ, ਰਹਿਜੇ
ਭਾਵੇਂ ਹੱਸ ਕਹਿ ਦੇ,
ਭਾਵੇਂ ਰੋ ਕਹਿ ਦੇ
ਭਾਵੇਂ ਹੱਸ ਕਹਿ ਦੇ,
ਭਾਵੇਂ ਰੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਤੇਰੇ ਕਦਮਾਂ ‘ਚ ਖੁਸ਼ੀ ਰੱਖਾਂ ਜੱਗ ਦੀ
ਸਾਨੂੰ ਸੋਹਣੀਏ ਤੋਂ ਚੰਗੀ ਬੜੀ ਲੱਗਦੀ
ਨੀ ਦਿਲ ਜਾਵੇ ਠੱਗ ਦੀ,
ਤੇਰੇ ਦਿਲ ਵਿੱਚ ਕਰਨੇ ਵਸੇਰੇ
ਖੁਸ਼ੀ ਜੱਗ ਦੀ ਪੈਰਾਂ ‘ਚ ਰੱਖਾਂ ਤੇਰੇ
ਸਾਡੇ ਦਿਲ ਦੀ ਤੂੰ ਅੜੀਏ ਚੋਰ, ਚੋਰ
ਤੈਥੋਂ ਵੱਧ ਸੋਹਣੀ ਨਾ ਹੋਰ, ਹੋਰ
ਤੇਰੇ ਹੁਸਨ ਬਣਾਇਆ ਰੇਵ ਹੰਝਰਾਂ ਨੂੰ ਕਵੀ
ਤੇਰੀ ਸੋਹਣੀਏ ਚਲਾਉਣ ਨੂੰ ਲੈ ਆਂਦੀ ਗੱਡੀ ਨਵੀਂ
ਭਾਵੇਂ ਚੰਨ ਕਹਿ ਦੇ, ਭਾਵੇਂ ਲੋ ਕਹਿ ਦੇ
ਭਾਵੇਂ ਚੰਨ ਕਹਿ ਦੇ, ਭਾਵੇਂ ਲੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
ਨੀ ਹਾਜ਼ਰ ਹੋਜੂ ਜੋ ਕਹਿ ਦੇ
Hazir Translation
Sheh Ik Keh De,
Bhave 100 Kehde
Sheh Ik Keh De,
Bhave 100 Kehde
Ni Hazir Hoju Jo Kehde
Ni Hazir Hoju Jo Kehde
Ni Hazir Hoju Jo Kehde
Ilaahi Tainu Noor Kaha Ya Hoor Kaha
Tainu Dil Vali Gal Main Zaroor Kaha
Jarha Athe Na Saroor Kaha, Main Huzoor Kaha
Tainu Pyaar Da Kise Koi Mashoor Kaha
Koi Doori Na Dilan De Vich Paije, Paije
Teri Reej Na Abduri Koi Rehje, Rehje
Bhave Has Keh De,
Bhave Ro Keh De
Bhave Has Keh De,
Bhave Ro Keh De
Ni Hazir Hoju Jo Kehde
Ni Hazir Hoju Jo Kehde
Ni Hazir Hoju Jo Kehde
Tere Kadmaan’ Ch Khushi Rakhan Jag Di
Sanu Sohniye To Changi Badi Lagdi
Ni Dil Jaave Thag Di,
Tere Dil Vich Karne Vasere
Khushi Jag Di Paira ‘ch Rakhan Tere
Sade Dil Di Tu Adiye Chor, Chor
Tainthon Vadh Sohni Nah Hor, Hor
Tere Husn Banaya Rav Hanjran Nu Kavi
Teri Sohniye Chalaun Nu Le Andi Gaddi Navi
Bhave Chan Kehde, Bhave Lo Kehde
Bhave Chan Kehde, Bhave Lo Kehde
Ni Hazir Hoju Jo Kehde
Ni Hazir Hoju Jo Kehde
Ni Hazir Hoju Jo Kehde
Ni Hazir Hoju Jo Kehde
This is it. ਹਾਜ਼ਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Amrinder Gill |
| Written By: | Rav Hanjra |
| Musician(s) | Rhythm Boyz Entertainment |
| Label: | Rhythm Boyz Entertainment |