Saukha Nayio Mileya Song Lyrics In Punjabi by Sajjan Adeeb 2021

Saukha Nayio Mileya Lyrics is a Brand New Punjabi Tune, sung by Sajjan Adeeb and Neetu Bhalla and it Is Written by Manwinder Maan, Gagandeep Gill , Sajjan Adeeb. This tune is formally released by Lokdhun Punjabi in their YouTube channel.

ਸੌਖਾ ਨਾਇਓ ਮਿਲੀਆ Lyrics In Punjabi

ਜੇ ਕਿੱਥੇ ਕਿਸੇ ਦੱਸਣਾ
ਤੇ ਆਉਨਾ ਓਹੀ ਪੀਰ ਵੇ
ਕਿੰਨੇ ਰੰਗ ਪੂਜਿਆ
ਤੇ ਕਿੰਨੇ ਹੀ ਕਰੀਰ ਵੇ
ਹਾਏ ਕਿੰਨੇ ਰੰਗ ਪੂਜਿਆ
ਤੇ ਕਿੰਨੇ ਹੀ ਕਰੀਰ ਵੇ
ਬਣੀਆਂ ਸੀ ਮੌਲੀਆਂ ਤੇ
ਬੰਨੇ ਬੜ੍ਹੇ ਧਾਗੇ ਸੀ

ਤੂੰ ਸੌਖਾ ਨਈਓਂ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ
ਤੂੰ ਸੌਖਾ ਨਈਂਓ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ

ਵੇ ਜੱਗ ਤੇ ਚੀਜ਼ ਕੋਈ ਨਾ
ਕੋਈ ਭੀ ਪਿਆਰ ਜਿਹੀ ਵੇ
ਤੇਰੇ ਤੇ ਮਰ ਗਈ ਮੁੰਡਿਆ
ਕੁੜੀ ਕੰਚਨਾਰ ਜਿਹੀ ਵੇ
ਤੇਰੇ ਤੇ ਮਰਗਯੀ ਮੁੰਡਿਆ

ਵੇਖੀਆਂ ਨਹੀਂ ਸੀ ਵੇ ਤੂੰ ਜਿਹੜੀਆਂ
ਵੇਖਾਤੀਆਂ
ਕਰ ਕਰ ਸਜਦੇ ਮੈਂ ਅੱਡੀਆਂ
ਘਸਾਤੀਆਂ
ਛੱਲੇ ਤੇਰੇ ਮੈਚ ਸਾਡੇ ਉਂਗਲ ਦੇ
ਆਗੇ ਸੀ

ਤੂੰ ਸੌਖਾ ਨਈਂਓ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ
ਤੂੰ ਸੌਖੇ ਨਈਂਓ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ

ਚੁਣੀ ਦੀਆ ਕਾਨਿਆਂ ਨੂੰ ਟੁਕ ਟੁਕ ਹੱਸਦੀ
ਅੱਖਾਂ ਰਾਹੀਂ ਚਨਾ ਗੱਲ ਦਿਲ ਵਾਲੀ
ਦੱਸਦੀ
ਅੱਖਾਂ ਰਾਹੀਂ ਚਨਾ ਗੱਲ ਦਿਲ ਵਾਲੀ
ਦੱਸਦੀ
ਮਸਾਂ ਮਸਾਂ ਮਿਲੇ ਮੈਨੂੰ ਦਿਨ ਐਸੇ
ਸੁਪਾਗੇ ਸੀ

ਤੂੰ ਸੌਖਾ ਨਈਂਓ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ
ਤੂੰ ਸੌਖਾ ਨਈਂਓ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ

ਵੇ ਜੀ ਜੀ ਕਰਦਿਆਂ ਵੇ
ਤੇਰੇ ਤੇ ਮਰਦੀ ਆਂ ਵੇ
ਮੱਥੇ ਤੇਰੇ ਟਿੱਕਾ ਲਾਵਾ
ਨਜ਼ਰ ਤੋਹ ਡਰਦੀ ਆਵੇ
ਮੱਥੇ ਤੇਰੇ ਟਿੱਕਾ ਲਾਵਾ

ਜ਼ਹਿਰ ਤੇਰੇ ਇਸ਼ਕ਼ ਦਾ
ਸ਼ਹਿਦ ਵਾਂਗੂ ਚਟਆ
ਦੁਨੀ ਦੇ ਪਹਾੜ ਵਾਂਗੂ ਨਾਮ ਤੇਰਾ
ਰੱਖਿਆ
ਦੁਨੀ ਦੇ ਪਹਾੜੇ ਵਾਂਗੂ ਨਾਮ ਤੇਰਾ
ਰੱਖਿਆ
ਤੂੰ ਖੜਾ ਰਿਹਾ ਨਾਲ ਤਾਹਿ ਚੰਗੇ
ਦਿਨ ਆਗੇ ਸੀ

ਤੂੰ ਸੌਖਾ ਨਈਂਓ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ
ਤੂੰ ਸੌਖਾ ਨਈਂਓ ਮਿਲਿਆ
ਭਾਗ ਸੌਖੇ ਥੋੜੀ ਜਾਗੇ ਸੀ

Saukha Nayio Mileya Lyrics In English

Je Kithe kise Dasna
Te aauna ohhi peer ve
Kinne Rang Pujeya
Te kinne hi kareer ve
Haaye kinne Gand Pujeya
Te kinne hi kareer Ve
Baniya si mauliyaan te
bane Badhe Dhaage si

Tu Saukha Nayio Mileya
Bhaag Saukhe thodi jaage si
Tu Saukha Nayio Mileya
Bhaag Saukhe thodi jaage si

Ve jagg te chiz koi na
Koi bhi pyaar jehi ve
Tere te margayi mundeya
Kuri kanch naar jehi ve
Tere te margayi mundeya

Vekhiyaan nahi si ve tu jedhiyaan vekhtiyaan
Kar kar Sajde main aidhyaan ghasatiyaan
Kar kar Sajde main aidhyaan ghasatiyaan
Challe tere match saade ungl de aage si

Tu Saukha Nayio Mileya
Bhaag Saukhe thodi jaage si
Tu Saukha Nayio Mileya
Bhaag Saukhe thodi jaage si

Kinne dayi kiniyaa nu tuk tuk hasdi
Aankha naal hi channa gall dil wali dasdi
Aankha naal hi channa gall dil wali dasdi
Massa Massa Mile mainu Din aise bhagwe si

Tu Saukha Nayio Mileya
Bhaag Saukhe thodi jaage si
Tu Saukha Nayio Mileya
Bhaag Saukhe thodi jaage si

Ve ji ji Kardiya ve
Tere Te Mardi aa ve
Mathe tere tikka laava
Nazar toh dardi aave
Mathe tere tikka laava

Zehar tere ishq da
Sahad wangu kateya
Duni de pahad wangu naam tera rakheya
Duni de pahad wangu naam tera rakheya
Tu khada reha naal taahi change din aage si

Tu Saukha Nayio Mileya
Bhaag Saukhe thodi jaage si
Tu Saukha Nayio Mileya
Bhaag Saukhe thodi jaage si…

Cast & Crew

  • Featuring: Sajjan Adeeb, Fenil Umrigar
  • Singer : Sajjan Adeeb, Neetu Bhalla
  • Music : Jassi X
  • Lyricist: Gagandeep Gill, Sajjan Adeeb, Manwinder maan