Hug Lyrics Manavgeet Gill 2021

Hug this Punjabi song is sung by Manavgeet Gill, and has music by Hakeem while Kanji Porh and Manavgeet Gill have written the Hug Lyrics.

ਹਗ Lyrics In Punjabi

You already know the name
And we are back in the game!

ਪੱਟ ਗਿਆ ਨਖਰਾ ਸੋਹਣੀਏ
ਤੇਰਾ ਬੇਗਾਨੇ ਪੁੱਤ ਨੂੰ ਨੀ
ਆਜਾ watch ਬਲੈਤਨ ਲੈ ਦਾ
ਤੇਰੇ ਗੋਰੇ ਗੁੱਟ ਨੂੰ ਨੀ

ਪੱਟ ਗਿਆ ਨਖਰਾ ਸੋਹਣੀਏ
ਤੇਰਾ ਬੇਗਾਨੇ ਪੁੱਤ ਨੂੰ ਨੀ
ਆਜਾ louis Moinet ਲੈ ਦਾ
ਤੇਰੇ ਗੋਰੇ ਗੁੱਟ ਨੂੰ ਨੀ

ਕੱਢ ਕੇਰਾ ਟੈਮ ਮੈਂ
ਕਾਲੀ ਰੇਂਜ design ਕਰਵਾ ਨੀ

ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ
ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ

ਦੇਖ ਲੈ ਹੋਈ ਇਸ਼ਕ ਚ ਫਿਰਦਾ
ਤੇਰੇ ਗੱਬਰੂ ਲੀਨ ਕੁੜੇ
ਆਵੇ ਯਾਦ titanic ਵਾਲਾ
ਮੈਨੂੰ ਰੋਮੈਂਟਿਕ ਸੀਨ ਕੁੜੇ

ਦੇਖ ਲੈ ਹੋਈ ਇਸ਼ਕ ਚ ਫਿਰਦਾ
ਤੇਰੇ ਗੱਬਰੂ ਲੀਨ ਕੁੜੇ
ਆਵੇ ਯਾਦ titanic ਵਾਲਾ
ਮੈਨੂੰ ਰੋਮੈਂਟਿਕ ਸੀਨ ਕੁੜੇ

ਦੱਸ ਕੇਹੜਾ ਸ਼ਹਿਰ ਪਸੰਦ ਆ
ਜੱਟੀਏ ਤਾਜ ਬਣਾਵਾਂ ਨੀ

ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ
ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ

ਤੇਰੀ ਵੈੱਲ ਸ਼ੇਪ ਤੇ ਬੋਡੀਕੋਨ ਦਾ
ਕੰਬੋ ਮਾਈਂਡ ਹੈਂਗ ਕਰੇ
ਪਿਆਰ ਤੇਰਾ ਮੇਰੇ ਸੀਨੇ ਦੇ ਵਿਚ
ਅੜੀਏ ਨੀ ਬਿਗ ਬੈਂਗ ਕਰੇ

ਤੇਰੀ ਵੈੱਲ ਸ਼ੇਪ ਤੇ ਬੋਡੀਕੋਨ ਦਾ
ਕੰਬੋ ਮਾਈਂਡ ਹੈਂਗ ਕਰੇ
ਪਿਆਰ ਤੇਰਾ ਮੇਰੇ ਸੀਨੇ ਦੇ ਵਿਚ
ਅੜੀਏ ਨੀ ਬਿਗ ਬੈਂਗ ਕਰੇ

ਸੋਵਾਂ ਤੇਰੇ ਪੱਟ ਤੇ ਬੱਲੀਏ
ਕਰ ਜ਼ੁਲਫ਼ਾਂ ਦੀਆਂ ਛਾਵਾਂ ਨੀ

ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ
ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ

ਮੰਨ ਜਾ ਨੀ ਤੂੰ ਮੰਨ ਜਾ ਬਿੱਲੋ
ਐਵੇਂ ਨਾ ਕਰ ਟਾਲੇ ਨੀ
ਯਾਰੀ ਲਾ ਵਿਚਕਾਰ ਨੀ ਛੱਡ ਦਾ
ਮੁੰਡਾ ਮੋਹਾਲੀ ਵਾਲੇ ਨੀ

ਮੁੰਡਾ ਮੋਹਾਲੀ ਵਾਲੇ ਨੀ
ਮੁੰਡਾ ਮੋਹਾਲੀ ਵਾਲੇ ਨੀ

ਦੇਜਾ ਮੇਚਾ ਗੋਰੇ ਗੁੱਟ ਦਾ
24 ਕੈਰੇਟ ਮੜ੍ਹ ਦੁਗਾ
ਜੇ ਕੋਈ ਤੇਰਾ ਆਸ਼ਿਕ਼ ਅੱਡਿਆ
ਕੰਨ ਪੱਟੀ ਤੇ ਜੜ ਦੁਗਾ

ਪੈ ਗਈ ਲੋੜ ਜੇ ਜਾਨ ਵੀ ਤੇਰੇ
ਪੈਰਾਂ ਵਿਚ ਧਰ ਦੁਗਾ
ਪੈਰਾਂ ਵਿਚ ਧਰ ਦੁਗਾ

ਲੈਜੂ ਜਹਾਜ ਤੇ ਪੈਰਿਸ
ਤੇਰੇ ਭਨ ਦੁ ਮੂਡ ਸਵਿੰਗ ਕੁੜੇ
ਸ਼ਰੇਆਮ ਮੈਂ ਲਵ ਉ ਕਹਿਣਾ
ਦੇਕੇ ਦਿਮੰਡ ਰਿੰਗ ਕੁੜੇ

ਲੈਜਾ ਕੇ ਆਈਫਲ ਟਾਵਰ ਪੱਟਣੀ
ਗੋਡੇ ਲਾਕੇ ਡਿੰਗ ਕੁੜੇ
ਸ਼ਰੇਆਮ ਮੈਂ ਲਵ ਉ ਕਹਿਣਾ
ਦੇਕੇ ਦਿਮੰਡ ਰਿੰਗ ਕੁੜੇ

ਕਰਦੇ ਤੂੰ ਪੱਟ ਦੇਣੀ ਹਾਂ
ਬਾਈ ਲੱਭਦਾ ਗਿੱਲ ਜੇਹਾ
ਟਾਵਾਂ ਟਾਵਾਂ ਨੀ

ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ
ਤੈਨੂੰ ਹਗ ਕਰਨ ਲਈ ਤਰਸਣ
ਅੱਲ੍ਹੜੇ ਜੱਟ ਦੀਆ ਬਾਹਾਂ ਨੀ

Hug Lyrics In English

You already know the name
And we are back in the game!

Patt gaya nakhra sohniye
Tera begaane putt nu ni
Aaja vogue valentino le daan
Tere gore gutt nu ni

Patt gaya nakhra sohniye
Tera begaane putt nu ni
Aaja louis vuitton main le daan
Tere gore gutt nu ni

Good kehda time main
Kaali range te sair karawan ni

Tainu hug karan layi tarsan
Allhade jatt diyan baahwan ni
Tainu hug karan layi tarsan
Allhade jatt diyan baahwan ni

Dekh le hoyi ishq ch phirda
Tere gabru lean kude
Aaave yaad titanic wala
Mainu romantic scene kude

Dekh le hoyi ishq ch phirda
Tere gabru lean kude
Aave yaad titanic wala
Mainu romantic scene kude

Dass kehda shehar pasand ae
Jattiye taaj banawan ni

Tainu hug karan layi tarsan
Allhade jatt diyan baahwan ni
Tainu hug karan layi tarsan
Allhade jatt diyan baahwan ni

Teri bell shape te bodycon da
Combo mind hang kare
Pyaar tera mere seene de vich
Addiye ni big bang kare

Ni teri bell shape te bodycon da
Combo mind hang kare
Pyaar tera mere seene de vich
Addiye ni big bang kare

Sowan tere patt te balliye
Kar zulfan diyan chhawan ni

Tainu hug karan layi tarsan
Allhade jatt diyan baahwan ni
Tainu hug karan layi tarsan
Allhade jatt diyan baahwan ni

Mann jaa ni tu mann jaa billo
Aivein na kar taale ni
Yaari laa vichkar ni chhad’de
Munde mohali wale ni

Munde mohali wale ni
Munde mohali wale ni

Deja mechan gore gutt da
24 carat madh dunga
Je koi tera aashiq addeya
Kanpati te jad dunga

Pe gayi rod je jaan vi tere
Pairan de vich dhar dunga
Pairan de vich dhar dunga

Leju jahaaj te paris tere
Bhan doon mood swing kude
Shareaam main love you kehna
Deke diamond ring kude

Leja ke eiffel tower pattni
Godda laake ding kude
Shareaam main love you kehna
Deke diamond ring kude

Karde tu phat deni haan
Bai labhda gill jeha
Taawan taawan ni

Tainu hug karan layi tarsan
Allhade jatt diyan baahwan ni
Tainu hug karan layi tarsan
Allhade jatt diyan baahwan ni

Written by: Kanji Porh and Manavgeet Gill

This is it. Hug Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerManavgeet Gill
LyricistKanji Porh, Manavgeet Gill
MusicHakeem
DirectorDilsher Singh, Khushpal Singh
LanguagePunjabi
Director Of PhotographyMintu Plaha, Shoeb Siddiqui
Music LabelSpeed Records

Leave a Comment