Guitar Lyrics Raj Ranjodh 2021

Guitar Lyrics This Punjabi song is sung by Raj Ranjodh, And also Raj Ranjodh has written this song. Moreover music by JSL. On the other hand it features Diljit Dosanjh, Sonam Bajwa, Shehnaaz Gill, and Shinda Grewal.

ਗਿਟਾਰ Lyrics In Punjabi

ਚਾੜੇ ਮੁੱਛਾਂ ਮੁੱਛਾਂ ਵੇ
ਤੇਰੀ ਲੁੱਕ ਆ ਦੇਸੀ ਜੀ
ਕੋਲੋਂ ਲੰਘੇ ਖੰਘੇ ਵੇ
ਬੁੱਕਲ ਮਾਰ ਕੇ ਖੇਸੀ ਜਿਹੀ

ਰੰਗ ਦਾ ਗੋਰਾ ਗੋਰਾ ਵੇ
ਥੋੜਾ ਥੋੜਾ ਜੱਚ ਗਿਆ ਏ
ਤੇਰੇ ਬਲੇਨਸ਼ਗਾ
ਤੇਰੀ talk ਕ੍ਰੇਜ਼ੀ ਜਿਹੀ

ਆਉਂਦਾ ਜਾਂਦਾ ਅੱਖ ਦੇਂਣੇ ਮਾਰ ਵੇ ਜ਼ਾਲਿਮਾਂ
ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਆਉਂਦਾ ਜਾਂਦਾ ਅੱਖ ਦੇਂਣੇ ਮਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ

ਥੋੜਾ ਜੇਹਾ ਕੋਲੇ ਹੁੰਨੇ
ਥੋੜੇ ਜੇਹਾ ਪਾਸੇ ਵੇ
ਮੇਰੀ ਤਾਂ ਜਾਨ ਨਿਕਲਦੀ
ਤੇਰੀ ਲਈ ਹਾਸੇ ਵੇ

ਤੂੰ ਮੈਨੂੰ ਚੰਗਾ ਲੱਗਦਾ
ਆਖਿਆ ਏ ਜਾਂਦਾ ਨੀ
ਔਖਾ ਆ ਕੰਮ ਦਿਲਾਂ ਦਾ
ਰੌਲੇ ਨੇ ਖਾਸੇ ਵੇ

ਦੱਸ ਕਿ ਐ ਸਾਡੇ ਵਿਚਕਾਰ ਵੇ ਜ਼ਾਲਿਮਾਂ
ਕਾਹਤੋਂ ਦਿਲ ਵਿਚ ਵੱਜਦੀ ਵੱਜਦੀ ਗਿਟਾਰ ਵੇ ਜ਼ਾਲਿਮਾਂ

ਆਉਂਦਾ ਜਾਂਦਾ ਅੱਖ ਦੇਂਣੇ ਮਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਆਉਂਦਾ ਜਾਂਦਾ ਅੱਖ ਦੇਂਣੇ ਮਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ

ਰਹਿੰਦੀ ਐ ਖ਼ਬਰ ਵੇ ਅੜੇਆਂ
ਤੈਨੂੰ ਮੇਰੇ ਰੂਟਾਂ ਦੀ
ਸੈਂਡਲ ਨੇ ਮੇਰੇ ਭਰਦੇ
ਹਾਮੀ ਤੇਰੇ ਬੂਟਾ ਦੀ

ਪਹਿਲਾਂ ਜੇਹਾ ਇਸ਼ਕ ਆ ਮੇਰਾ
ਦੱਸਣ ਨੀ ਆਉਂਦਾ ਵੇ
ਪੱਗਾਂ ਦੇ ਰੰਗ ਦੇ ਨਾਲ
ਮੈਚਿੰਗ ਆ ਸੂਟਆਂ ਦੀ

ਗੌਰ ਨਾਲ ਤੱਕ ਇਕ ਵਾਰ ਵੇ ਜ਼ਾਲਿਮਾਂ
ਦਿਲ ਦਿਲ ਵਿਚ ਵੱਜਦੀ ਵੱਜਦੀ ਗਿਟਾਰ ਵੇ ਜ਼ਾਲਿਮਾਂ

ਆਉਂਦਾ ਜਾਂਦਾ ਅੱਖ ਦੇਂਣੇ ਮਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ
ਆਉਂਦਾ ਜਾਂਦਾ ਅੱਖ ਦੇਂਣੇ ਮਾਰ ਵੇ ਜ਼ਾਲਿਮਾਂ
ਸਾਡੇ ਦਿਲ ਵਿਚ ਵੱਜਦੀ ਗਿਟਾਰ ਵੇ ਜ਼ਾਲਿਮਾਂ

Guitar Lyrics In English

Chaade muchhan muchhan ve
Teri look ae desi jehi
Kolon langhe khanghe ve
Bukkal maar ke khesi jehi

Rang da gora gora ve
Thoda thoda jach gaya ae
Tere balenciaga
Teri talk crazy jehi

Aunda jaanda ankh denne maar ve zalima
Dil vich vajdi guitar ve zalima
Aunda jaanda ankh dinne maar ve zalima
Saade dil vich vajdi guitar ve zalima

Thoda jeha kole hunne
Thoda jeha paase ve
Meri taan jaan nikaldi
Tere layi hasse ve

Tu mainu changa lagda
Aakheya ae jaanda nai
Aukha ae kamm dilan da
Raule ne khasse ve

Dass ki ae saade vichkar ve zalima
Kaahton dil vich vajdi guitar ve zalima

Aunda jaanda ankh denne maar ve zalima
Dil vich vajdi guitar ve zalima
Aunda jaanda ankh dinne maar ve zalima
Saade dil vich vajdi guitar ve zalima

Rehndi ae khabar ve addeya
Tainu mere route’an di
Sandal ne mere bharde
Haami tere bootan di

Pehlan jeha ishq aa mera
Dassna ni aunda ve
Paggan de ranga de naal
Matching aa suitan di

Gaur naal takk ik vaar ve zalima
Dil vich vajjdi guitar ve zalima

Aunda jaanda ankh denne maar ve zalima
Dil vich vajdi guitar ve zalima
Aunda jaanda ankh dinne maar ve zalima
Saade dil vich vajdi guitar ve zalima

Written by: Raj Ranjodh

This is it. Guitar Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerRaj Ranjodh
AlbumHonsla Rakh
LyricistRaj Ranjodh
MusicJSL
DirectorAmarjit Singh Saron
CastDiljit Dosanjh, Sonam Bajwa, Shehnaaz Gill, Shinda Grewal
LanguagePunjabi
ChoreographyArvind Thakur
Director Of PhotographyBaljit Singh Deo
Music LabelTips Punjabi

Leave a Comment