Patli Patang Lyrics G khan, Sartaj Virk 2021

Patli Patang song is sung by G khan ft. Sartaj Virk is latest Punjabi song. This song lyrics are down by Garry Sandhu and video is released on Fresh Media Records youtube channel. Daddy Beats is the producer of PATLI PATANG enthralling music.

ਪਤਲੀ ਪਤੰਗ Lyrics In Punjabi

ਹੋ ਹੁਸਨ ਤਾ ਇਥੇ ਹੋਰ ਬਥੇਰੇ
ਹੋ ਮੈਂ ਸਦਕੇ ਜਾਵਾਂ ਉਨਕੇ
ਪਤਲੀ ਪਤੰਗ ਜੇਹੜੀ ਮਾਰੇ ਠੁਮਕੇ

ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ
ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ

ਹੋ ਜਿਦਾ ਸ਼ਹਿਰ ਵਿਚ ਰੌਲਾ
ਹੋ ਹੋ ਹੋ
ਕਿਆ ਹੁਸਨ ਦਿਤਾ ਮੌਲਾ
ਹੋ ਹੋ ਹੋ
ਹੋ ਜਿਦਾ ਸ਼ਹਿਰ ਵਿਚ ਰੌਲਾ
ਕਿਆ ਹੁਸਨ ਦਿਤਾ ਮੌਲਾ
ਸਭ ਕੁੱਝ ਲਾਏ ਓਹਨੇ ਚੁੱਮ ਚੁੱਮ ਕੇ

ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ
ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ

ਵਾਸ਼ਨਾ ਓਹਦੇ ਅੰਗਾਂ ਦੀ
ਹਾਏ ਗਲੀ ਗਲੀ ਵਿਚ ਮਹਿਕੇ
ਹਾਏ ਗਲੀ ਗਲੀ ਵਿਚ ਮਹਿਕੇ

ਵਾਸ਼ਨਾ ਓਹਦੇ ਅੰਗਾਂ ਦੀ
ਹਾਏ ਗਲੀ ਗਲੀ ਵਿਚ ਮਹਿਕੇ
ਹਾਏ ਗਲੀ ਗਲੀ ਵਿਚ ਮਹਿਕੇ

ਲੈ ਵੀ ਸੰਧੂਆਂ ਪੁੱਛ ਲੈ ਇਹਨੂੰ
ਤੂੰ ਬਾਬੇ ਦਾ ਨਾਂ ਲੈ ਕੇ
ਹਾਏ ਤੂੰ ਬਾਬੇ ਦਾ ਨਾਂ ਲੈ ਕੇ

ਸਾਥ ਨਹੀਓ ਰਹਿਣਾ ਹੁਣ ਟੁਣ ਟੁਣ ਕੇ
ਸਾਥ ਨਹੀਓ ਰਹਿਣਾ ਹੁਣ ਟੁਣ ਟੁਣ ਕੇ
ਪਤਲੀ ਪਤੰਗ ਜੇਹੜੀ ਮਾਰੇ ਠੁਮਕੇ

ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ
ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ
ਹਾਏ

ਬੋਲੀ ਪਵੇ ਭਦੌੜ ਸੋਹਣੀਏ
ਰੁੜਕਾ ਨੱਚਦਾ ਸਾਰਾ ਨੀ
ਰੁੜਕਾ ਨੱਚਦਾ ਸਾਰਾ ਨੀ

ਵਿਚ ਚੰਡੀਗੜ੍ਹ ਡੇਰੇ ਡਾਢੇ
ਜਿਥੇ ਸਪੀਕਰ ਵੱਜਦੇ ਸਾਡੇ
ਓ ਬੰਦ ਹੋਣ ਗੇ ਕੱਲ ਸਵੇਰੇ
ਅੱਜ ਤਾਂ ਏਦਾਂ ਹੀ ਖੜਕੂ

ਮਾਝੇ ਮਾਲਵੇ ਦੋਆਬੇ ਦੀਆਂ ਜੱਟੀਆਂ
ਹੁਸਨ ਦੀਆ ਹੱਟੀਆਂ
ਗਿੱਧੇ ਦੇ ਵਿਚ ਪਾਉਣ ਭੜਥੂ
ਮਾਝੇ ਮਾਲਵੇ ਦੋਆਬੇ ਦੀਆਂ ਜੱਟੀਆਂ
ਹੁਸਨ ਦੀਆ ਹੱਟੀਆਂ
ਗਿੱਧੇ ਦੇ ਵਿਚ ਪਾਉਣ ਭੜਥੂ

ਬੋਲੀ ਪਵੇ ਭਦੌੜ ਸੋਹਣੀਏ
ਰੁੜਕਾ ਨੱਚਦਾ ਸਾਰਾ ਨੀ
ਰੁੜਕਾ ਨੱਚਦਾ ਸਾਰਾ ਨੀ
ਨੱਕ ਤਾਂ ਤੇਰਾ ਵਾਧੇ ਕਰਦਾ
ਕੋਕਾ ਲਾਉਂਦਾ ਲਾਰਾ,
ਹਾਏ ਕੋਕਾ ਲਾਉਂਦਾ ਲਾਰਾ

ਕੋਈ ਹੱਲ ਕਰ ਮਿੱਤਰਾਂ ਦਾ ਦੁੱਖ ਸੁਣਕੇ
ਦੁੱਖ ਸੁਣਕੇ ਹਾਏ ਦੁੱਖ ਸੁਣਕੇ
ਪਤਲੀ ਪਤੰਗ ਜੇਹੜੀ ਮਾਰੇ ਠੁਮਕੇ

ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ
ਪਤਲੀ ਪਤੰਗ ਜੇਹੜੀ ਮਾਰੇ ਠੁਮਕੇ
ਓ ਵਾਰਨੇ ਆ ਨੋਟ ਓਹਤੋਂ ਚੁੱਮ ਚੁੱਮ ਕੇ
ਹਾਏ

Patli Patang Lyrics In English

Ho Husn Te Ethe Hor Bathere
Ho Main Sadke Jaawan Unke
Patli Patang Jedi Maare Thumke

Patli Patang Jedi Maare Thumke
Oh Vaarne Aa Note Ohton Chum Chumke
Patli Patang Jedi Maare Thumke
Ho Vaarne Aa Note Ohton Chum Chumke

Ho Jida Shehar Wich Raula
(Ho Ho Ho)
Kya Husan Dita Maula
(Ho Ho Ho)
Ho Jida Shehar Wich Raula
Kya Husan Dita Maula
Sab Kujh Laya Ohne Chun Chunke

Patli Patang Jehdi Maare Thumke
Ho Vaarne Aa Note Ohton Chum Chumke
Patli Patang Jehdi Maare Thumke
Ho Vaarne Aa Note Ohton Chum Chumke

Vashna Ohde Angaan Di
Haye Gali Gali Wich Mehke
Haye Gali Gali Wich Mehke] Vashna Ohde Angaan Di
Haye Gali Gali Wich Mehke
Haye Gali Gali Wich Mehke]

Lai Bai Sandhu’a Tu Puch Lai Ehnu
Tu Baabe Da Naam Laike
Haye Baabe Da Naam Laike

Saath Naiyo Rehna Hun Tun Tunke
Saath Naiyo Rehna Hun Tun Tunke
Patli Patang Jehdi Maare Thumke

Patli Patang Jehdi Maare Thumkey
Ho Vaarne Aa Note Ohton Chum Chumkey
Patli Patang Jehdi Maare Thumkey
Ho Vaarne Aa Note Ohton Chum Chumkey, Haye!

Boli Paave Padhaun Soniye
Rudka Nachda Sara Ni
Rudka Nachda Sara

Aa Wich Chandigarh Dere Daade
Jithe Speaker Wajde Sade
Oh Band Hon’ge Kal Sawere
Ajj Taan Edaan Hi Khadku

Majhe Malwe Doabe Diyan Jattiyan
Husan Diyan Hattiyan
Gidhe De Wich Paun Bhadthu
Majhe Malwe Doabe Diyan Jattiyan
Husan Diyan Hattiyan
Gidhe De Wich Paun Bhadthu

Boli Paave Padhaur Soniye Rudka Nachda Sara
Haye Rudka Nachda Sara
Nakk Taan Te Ra Vaade Karda
Koka Launda Laara, Haye Koka Launda Laara

Koyi Hall Kar Mitran Da Dukh Sunke
Haye Dukh Sunke
Patli Patang Jehdi Maare Thumke

Patli Patang Jehdi Maare Thumke
Ho Vaarne Aa Note Ohton Chum Chumke
Patli Patang Jehdi Maare Thumke
Ho Vaarne Aa Note Ohton Chum Chumke

This is it. Patli Patang Song Lyrics. If you spot any errors, please let us know by filing the Contact us Correct Lyrics You can also find the lyrics here. Send feedback.


AlbumPatli Patang
SingersG Khan, Sartaj Virk
LyricistGarry Sandhu
Music ByDaddy Beats
LabelFresh Media Records
Released On08 Oct, 2021

Leave a Comment