Honsla Rakh Lyrics Diljit Dosanjh 2021

Honsla Rakh Title Track This Panjabi song is sung by Diljit Dosanjh, and has music by MixSingh. Happy Raikoti also written this Title Track Lyrics. The music video of the Honsla Rakh Title Track song is directed by Amarjit Singh Saron.

Movie: Honsla Rakh

ਰੱਖ ਹੋਂਸਲਾ Lyrics In Panjabi

ਹੋ tension vension ਮਰਦ ਨਹੀਂ ਲੈਂਦੇ
ਦਿੰਦੇ ਫੱਟੇ ਚੱਕ

ਹੋ ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਹੋ ਰੱਖ ਹੌਸਲਾ ਹੋਂਸਲਾ

ਜੋ ਭਰਦਾ ਨਹੀਂ ਕਦੇ ਖੁਆ ਓਏ
ਮੌਕਾ ਨੀ ਦਿੰਦੀ ਦੁਆ ਓਏ

ਜੋ ਭਰਦਾ ਨਹੀਂ ਕਦੇ ਖੁਆ ਓਏ
ਮੌਕਾ ਨੀ ਦਿੰਦੀ ਦੁਆ ਓਏ
ਜ਼ਿੰਦਗੀ ਨਹੀਂ ਮਿੱਤਰਾ ਜੁਆ ਓਏ
ਜੂਏ ਵਿੱਚੋ ਵੱਟ ਲੈ ਲੱਖ

ਹੋ ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਹੋ ਰੱਖ ਹੌਸਲਾ ਹੋਂਸਲਾ

ਹੱਲੇ ਫੂਕ ਮਾਰ ਕੇ ਖਾ ਵੀਰੇ
ਥੋੜੀ ਜਿਹੀ ਠੰਡ ਵਰਤਾ ਵੀਰੇ

ਹੱਲੇ ਫੂਕ ਮਾਰ ਕੇ ਖਾ ਵੀਰੇ
ਥੋੜੀ ਜਿਹੀ ਠੰਡ ਵਰਤਾ ਵੀਰੇ
ਔਕੜ ਨਾ ਅੱਡਾ ਲਾ ਵੀਰੇ
ਤੂੰ ਭੰਨ ਦੇ ਇਹਦਾ ਲੱਕ

ਹੋ ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਰੱਖ ਹੌਸਲਾ ਹੋਂਸਲਾ
ਹੋ ਰੱਖ ਹੌਸਲਾ ਹੋਂਸਲਾ

Honsla Rakh Lyrics In English

Ho tension vension mard nahi lende
Dinde fatte chakk

Ho rakh hosla honsla
Rakh hosla rakh
Rakh hosla, honsla
Rakh hosla rakh
Ho rakh hosla rakh

Jo bharda nahi kade khuye
Mauka nahi dendi duaa oye

Jo bharda nahi kade khuye
Mauka nahi dendi duaa oye
Zindagi nahi mittran jua oye
Juye vich vattla lakh

Ho rakh hosla, honsla
Rakh hosla rakh
Rakh honsla, honsla
Rakh hosla rakh
Ho rakh hosla rakh

Halle bhukh maar ke kha veere
Thodi jehi thand varta veere

Halle bhukh maar ke kha veere
Thodi jehi thand varta veere
Okad na adda la veere
Tu bhann de aiddan luck

Rakh hosla, honsla
Rakh hosla rakh
Ho rakh hosla honsla
Ho rakh hosla rakh veere

Written by: Happy Raikoti

This is it. Honsla Rakh Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerDiljit Dosanjh
AlbumHonsla Rakh
LyricistHappy Raikoti
MusicMixSingh
DirectorAmarjit Singh Saron
CastDiljit Dosanjh, Sonam Bajwa, Shehnaaz Gill, Shinda Grewal
LanguagePanjabi
ChoreographyArvind Thakur
Director Of PhotographyBaljit Singh Deo
Music LabelTips Punjabi

Leave a Comment