Hello Lyrics Nirvair Pannu 2021

ਹੈਲੋ (Hello) Song Nirvair Pannu is the most recent Panjabi song. This song lyrics are also written by Nirvair Pannu, while this song video is made by “I Can Films”.

ਹੈਲੋ Lyrics In Panjabi

ਤੂੰ ਕੋਲ ਰਿਹਾ ਕਰ ਨੀ ਪਰੀਏ
ਹੋ ਤੈਨੂੰ ਦਿਲ ਦੇ ਵਿਚ ਵਸਾਇਆ
ਹੋ ਤੇਰੇ ਇੱਕ ਹੈਲੋ ਦੇ ਮੈਸਜ ਨੇ
ਹੋ ਮੁੰਡਾ ਸਾਰੀ ਰਾਤ ਜਗਾਇਆ ਨੀ

ਓਹਨੂੰ ਮਿਲ ਗਈ ਮੌਜ ਫ਼ਕੀਰ ਜਿਹੀ
ਓਹਨੂੰ ਜਦੋ ਦਾ ਤੈਨੂੰ ਤੱਕਿਆ ਏ
ਤੇਰੀ ਇੰਸਟਾ ਆਲੀ ਡੀਪੀ ਦਾ
ਸਕਰੀਨ ਸ਼ੋਟ ਵੀ ਰੱਖਿਆ ਏ
ਸਕਰੀਨ ਸ਼ੋਟ ਵੀ ਰੱਖਿਆ ਏ

ਹੋ ਤੇਰਾ ਆਉਣਾ ਅੜੀਏ ਓਦੇ ਲਈ
ਹੋ ਜਿਵੇਂ ਸੁਪਨਾ ਬਣਕੇ ਆਇਆ ਨੀ
ਹੋ ਆਇਆ ਨੀ

ਹੋ ਤੇਰੇ ਇੱਕ ਹੈਲੋ ਦੇ ਮੈਸਜ ਨੇ
ਹੋ ਮੁੰਡਾ ਸਾਰੀ ਰਾਤ ਜਗਾਇਆ ਨੀ
ਹੋ ਤੇਰੇ ਇੱਕ ਹੈਲੋ ਦੇ ਮੈਸਜ ਨੇ
ਹੋ ਮੁੰਡਾ ਸਾਰੀ ਰਾਤ ਜਗਾਇਆ ਨੀ

ਹੋ ਅਦਬ ਅਦਾਬ ਤੋਂ ਸਿੱਖ ਕੇ ਨੀ
ਓਨੇ ਖੋਰੇ ਨੀ ਕਰ ਕਿ ਲਿਆ ਏ
ਤੇਰੇ ਕੱਪ ਕਾਫੀ ਦਾ ਝੂਠਾ ਸੀ
ਓੰਨੇ ਬਿਨਾ ਪੁੱਛੇ ਪੀ ਲਿਆ ਐ
ਓੰਨੇ ਬਿਨਾ ਪੁੱਛੇ ਪੀ ਲਿਆ ਐ

ਹੋ ਬੜਾ ਚੰਗਾ ਲੱਗਦਾ ਹਾਣ ਦੀਏ
ਹੋ ਬੜਾ ਚੰਗਾ ਲੱਗਦਾ ਹਾਣ ਦੀਏ
ਤੇਰੇ ਹਰ ਅੱਖਰ ਸਮਝਿਆ ਨੀ

ਹੋ ਤੇਰੇ ਇੱਕ ਹੈਲੋ ਦੇ ਮੈਸਜ ਨੇ
ਹੋ ਮੁੰਡਾ ਸਾਰੀ ਰਾਤ ਜਗਾਇਆ ਨੀ
ਹੋ ਤੇਰੇ ਇੱਕ ਹੈਲੋ ਦੇ ਮੈਸਜ ਨੇ
ਹੋ ਮੁੰਡਾ ਸਾਰੀ ਰਾਤ ਜਗਾਇਆ ਨੀ

ਹੋ ਜਦੋ ਉਦੀਆਂ ਲਿਖਤਾਂ ਲਾ ਲਈਆਂ
ਤੂੰ ਕੈਪਸ਼ਨ ਦੇ ਵਿਚ ਭਰ ਕੇ ਨੀ
ਓਦੋ ਦਾ ਚੰਦਰਾ ਖੁਸ਼ ਬੜਾ
ਬੈਠਾ ਆ ਦਿਲ ਨੂੰ ਫੜ ਕੇ ਨੀ

ਹੋ ਬੱਸ ਤੇਰੇ ਲਈ ਨਿਰਵੈਰ ਨੇ ਨੀ
ਆ ਜੋ ਲਿਖਿਆ ਤੇ ਗਯਾ ਨੀ
ਹੋ ਗਯਾ ਨੀ

ਹੋ ਤੇਰੇ ਇੱਕ ਹੈਲੋ ਦੇ ਮੈਸਜ ਨੇ
ਹੋ ਮੁੰਡਾ ਸਾਰੀ ਰਾਤ ਜਗਾਇਆ ਨੀ
ਹੋ ਤੇਰੇ ਇੱਕ ਹੈਲੋ ਦੇ ਮੈਸਜ ਨੇ
ਹੋ ਮੁੰਡਾ ਸਾਰੀ ਰਾਤ ਜਗਾਇਆ ਨੀ

Hello Lyrics In English

Tu kol reha kaar ni pariye
Ho tenu dil de wich vasaya ni
Ho tere ik hello de massage ne
Ho munda sari rat jagya ni

Ohnu mil gayi mauj fakira jehi
Ohnu jado da tenu takkeya e
Teri insta aal dp da
Screenshot vi rakheya ae
Screenshot vi rakheya ae

Ho tera auna addiye ode lai
Ho jivein supna bannke aya ni
Ho aya ni

Ho tere ik hello de massage ne
Ho munda sari raat jagya ni
Ho tere ik hello de massage ne
Ho munda sari raat jagya ni

Ho adab add to sikh ke ni
One khore ni kaar ki leya e
Tera cup coffee da jhootha si
Onne bina puche ae pee leya ae
Onne bina puche ae pee leya ae

Ho bada changga lagda han diye
Ho tera haar akkhar samjhaya ni
Tera haar akkhar samjhaya ni

Ho tere ik helo de massage ne
Ho munda sari raat jagya ni
Ho tere ik hello de massage ne
Ho munda sari raat jagya ni

Ho jaado odia likhta laa laiya
Tu caption de wich bharrke ni
Ohdo da chandra khush baada
Baitha ae dil nu fadd ke ni

Ho bass tere lai nirvair ne ni
Aa joh likheya te gaya ni
Ho gaya ni

Ho tere ik helo de massage ne
Ho munda sari raat jagya ni
Ho tere ik helo de massage ne
Ho munda sari raat jagya ni

This is it. Hello Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Hello Song Info:

Singer(s):Nirvair Pannu
Musician(s):Jassi X
Lyricist(s):Nirvair Pannu
Label(©):JUKE DOCK

Leave a Comment