Heart Attack Lyrics Ammy Virk

ਹਾਰਟ ਅਟੈਕ (Heart Attack) is New Panjabi Song Sung by Ammy Virk. Music is Given by Starboy X. Heart Attack song Lyrics are Written by Mani Longia and video is released by Alpha Studios YouTube Channel.

ਹਾਰਟ ਅਟੈਕ Lyrics In Panjabi

ਓ ਜੱਟ ਤੁਤ ਦੇ ਮੋਛੇ ਵਰਗਾ ਯਾਰਾਂ ਦੇ ਲਈ
ਹਾਰਟ ਅਟੈਕ ਦਾ ਖ਼ਤਰਾ ਬਣਿਆ ਨਾਰਾਂ ਦੇ ਲਈ
ਚੱਲਦਾ ਮੱਠੀ ਮੱਠੀ ਚਾਲ ਰਕਾਨੇ
ਰਹਿੰਦੀ ਏ ਅੱਖ ਲਾਲ ਰਕਾਨੇ
ਮੂੰਹ ਦੇ ਮਿਠਿਓ ਕਦੇ ਨਾ
ਗਲ ਦੀ ਸਾਡੀ ਦਾਲ ਰਕਾਨੇ

ਪੱਕੀ ਕਣਕ ਦੇ ਬਹਿੰਦੇ ਜਿਵੇ ਗੜੇ ਮਾੜੇ ਏ
ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ
ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਨੀ
ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ
ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ

ਓ ਗਿਜਜੇਆ ਦੇ ਵਿਚ ਰਾਉਂਡ ਖੜਕਦੇ ਜੱਟਾਂ ਦੇ
ਮੈਂ ਕਿਹਾ ਰਾਤੀ ਗਲੇ ਸੁੱਖਾ ਦਿੰਨੇ ਆ ਡੱਟਾ ਦੇ
ਓ 5911 ਦੇ ਇੰਜਨ ਵਰਗੇ ਲੀਵਰ ਨੇ
ਓ ਸਾਡੇ ਕੋਲੋਂ ਡਰਕੇ ਰਹਿੰਦੇ ਫੀਵਰ ਨੇ

ਪਹਿਲੇ ਤੋੜਦੀ ਜਾ ਸੁਰੂਰ ਰਕਾਨੇ
ਤੋਰਦਾ ਜੱਟ ਗ਼ਰੂਰ ਰਕਾਨੇ
ਡੁੱਬਾ ਨਾਲ ਆ ਲੱਗੇ ਸਾਡੇ
ਅਸਲੇ ਬੜੇ ਮਸ਼ਹੂਰ ਰਕਾਨੇ

ਜਿਵੇਂ ਟਿੱਚਰ ਆ ਕੀਤੀ ਹੁੰਦੀ ਛੜੇ ਮਾੜੇ ਆ ਨੀ
ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ
ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਨੀ
ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ
ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ

ਸਰਕਾਰੀ ਪੇਪਰ ਵਰਗੇ ਹੁੰਦੇ ਬੋਲ ਜੱਟਾਂ ਦੇ
ਹੋ ਦੂਕੀ ਤਿਕੀ ਕਰਲੂ ਏ ਕਿੱਥੇ ਰੋਲ ਜੱਟਾਂ ਦੇ
ਸਰਕਾਰੀ ਪੇਪਰ ਵਰਗੇ ਹੁੰਦੇ ਬੋਲ ਜੱਟਾਂ ਦੇ
ਹੋ ਦੂਕੀ ਤਿਕੀ ਕਰਲੂ ਏ ਕਿੱਥੇ ਰੋਲ ਜੱਟਾਂ ਦੇ

ਹੋ ਪੇਪਰ ਵਾਈਆਂ ਦਿੱਤੀਆਂ ਰੱਬ ਨੇ ਝੋਟੀਆਂ ਨੂੰ
ਓਏ ਜਿਗਰੇ ਕਦੇ ਨੀ ਸਕਦੇ ਬੱਲਿਆ ਟੋਲ ਜੱਟਾਂ ਦੇ
ਜ੍ਹਿਨੂੰ ਸ਼ੱਕ ਏ ਕੋਈ ਖੰਗ ਕੇ ਦੇਖੇ
ਮੋੜੇ ਨਾ ਕਦੇ ਦਰ ਆਏ ਨੂੰ
ਖੈਰ ਜੱਟਾ ਤੌ ਮੰਗ ਕੇ ਦੇਖੀ

ਮਨੀ ਪਹਿਲੇ ਤੋਰਦੀ ਆ ਪੀਕੇ ਬੜੇ ਮਾੜੇ ਆ ਨੀ
ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ
ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਨੀ
ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ
ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ

Heart Attack Lyrics In English

Oh Jatt Toot De Mocche Warga Yaar’an De Layi
Heart Attack Da Khatra Baneya Naar’an De Layi
Challda Matthi Matthi Chaal Rakaane
Rehndi Ae Ankh Laal Rakaane
Muh De Mitheyo Naal Kadey Na
Gal’di Saadi Daal Rakaane

Pakki Kanak De Behnde Jiven Ghade Maade Ae Ni
Jatt Ade Maade Ae Ni Jatt Khade Maade Ae Ni
Vairi Tang Dinde Ae Ni Jatt Lade Maade Ae

Jatt Ade Maade Ae Ni Jatt Khade Maade Ae Ni
Vairi Tang Dinde Ae Ni Jatt Lade Maade Ae

Oh Gijjeya De Vich Raund Khadak’de Jatta De
Mai Keha Raati Gale Suka Dinne Aa Datta De
Oh 5911 De Engine Warge Liver Ne
Oh Saade Kolon Darke Rehnde Fever Ne

Pehle Tod’di Ja Suroor Rakaane
Tod’da Jatt Guroor Rakaane
Dubba Naal Aa Lagge Saade
Asle Bade Mashoor Rakaane

Jiven Ticchar Aa Kiti Hundi Shade Maade Ae Ni
Jatt Ade Maade Ae Ni Jatt Khade Maade Ae Ni
Vairi Tang Dinde Ae Ni Jatt Lade Maade Ae

Jatt Ade Maade Ae Ni Jatt Khade Maade Ae Ni
Vairi Tang Dinde Ae Ni Jatt Lade Maade Ae

Sarkaari Paper’an Warge Hunde Bol Jatta De
Ho Dukki Tikki Karlu Eh Kithe Role Jatta De
Sarkaari Paper’an Warge Hunde Bol Jatta De
Ho Dukki Tikki Karlu Eh Kithe Role Jatta De

Oh Paper Waiyan Ditiyan Rabb Ne Jhotteya Nu
Oye Jigre Kadey Ni Sakde Balleya Toll Jatta De
Jihnu Shakk Ae Koi Khang Ke Dekhe
Maar Khangura Langh Ke Dekhe
Mode Na Kadey Dar Aaye Nu
Khair Jatta Ton Mang Ke Dekhe

Mani Pehle Tod’di Ae Peeke Bade Maade Ae Ni
Jatt Ade Maade Ae Ni Jatt Khade Maade Ae Ni
Vairi Tang Dinde Ae Ni Jatt Lade Maade Ae

Jatt Ade Maade Ae Ni Jatt Khade Maade Ae Ni
Vairi Tang Dinde Ae Ni Jatt Lade Maade Ae

This is it. Heart Attack Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Heart Attack Song Info

SingerAmmy Virk
Song:Heart Attack
LyricsMani Longia
MusicStarboy X