Haan’ne Lyrics Pari Pandher 2021

Haan’ne song is sung by Pari Pandher, Moreover music is given by Chet Singh. Bunty Bains has written this this Lyrics. The music video of the Haan’ne song is directed by Stalinveer.

ਹਾਨਣੇ Song Lyrics In Punjabi

ਕਹਿੰਦਾ ਠੇਰ ਜਾ ਨੀ ਠੇਰ ਜਾ
ਰਕਾਨੇ ਰੱਖ ਹੋਂਸਲਾ
ਸਮਝੇ ਕਿਉਂ ਗੈਰ ਰਕਾਨੇ ਰੱਖ ਹੋਂਸਲਾ
ਤੇਰੇ ਬਿਨਾ ਕੀਹਨੇ ਦੁੱਖ ਜਾਨਣੇ ਨੀ

ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਹਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਕਾਹਤੋਂ ਤੈਨੂੰ ਆਉਂਦੇ ਨਾ ਨੀ ਸੱਜਣ ਪਹਿਚਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ

ਅੱਖਾਂ ਨੀ 30 ਦੇ ਫ਼ੇਰ ਕੁੜੀਓ
ਤੱਕਾਂ ਨੀ ਕਰੀ ਜਾਵੇ ਕਹਿਰ ਕੁੜੀਓ
ਹੱਥਾਂ ਨੂੰ ਅੱਡ ਮੰਗਾਂ ਖੈਰ ਕੁੜੀਓ
ਲੱਖਾਂ ਉਹ ਖੱਟੀ ਬੈਠਾ ਵੈਰ ਕੁੜੀਓ

ਆਟੇ ਵਾਂਗੂ ਕਹਿੰਦਾ ਵੈਰੀ ਚਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਹਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਕਾਹਤੋਂ ਤੈਨੂੰ ਆਉਂਦੇ ਨਾ ਨੀ ਸੱਜਣ ਪਹਿਚਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ

ਉਹ ਤਾਰੇ ਨੀ ਕਹਿੰਦਾ ਤੇਰੀ ਚੁੰਨੀ ਤੇ ਜੜੂੰ
ਉਹ ਬਾਰੇ ਨੀ ਕਹਿੰਦਾ ਤੇਰੀ ਗੱਲਾਂ ਮੈਂ
ਕਰੂ
ਉਹ ਭਾਰੇ ਨੀ ਕਹਿੰਦਾ ਤੇਰੇ ਨੱਖਰੇ ਜਰੁ
ਹੋ ਲਾਰੇ ਨੀ ਕਹਿੰਦਾ ਲਾਕੇ ਤੰਗ ਨਾ ਕਰੂ
ਕੁੰਡ ਚੱਕ ਛੇਤੀ ਘਰ ਕਰ ਆਕੇ ਚੰਨ

ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਹਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਕਾਹਤੋਂ ਤੈਨੂੰ ਆਉਂਦੇ ਨਾ ਨੀ ਸੱਜਣ ਪਹਿਚਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ

ਹਾਂ ਦਾਣੇ ਹੋ ਘੁੱਗੀਆਂ ਨੂੰ ਪਾਉਂਦੀ ਮੈਂ ਫਿਰਾਂ
ਗਾਣੇ ਹੋ ਬੈਂਸ ਬੈਂਸ ਗਾਉਂਦੀ ਮੈਂ ਫਿਰਾਂ
ਹੋ ਜਾਣੇ ਹੋ ਦੋਹਾਂ ਨੂੰ ਸੁਣਾਉਂਦੀ ਮੈਂ ਫਿਰਾਂ
ਉਹ ਭਾਣੇ ਰੱਬ ਦੇ ਮਨਾਉਂਦੀ ਮੈਂ ਫਿਰਾਂ
ਰਹਿੰਦੀ ਜ਼ਿੰਦਗੀ ਦੇ ਦਿਨ ਕੱਠੇ ਮਾਨਣ

ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਹਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਕਾਹਤੋਂ ਤੈਨੂੰ ਆਉਂਦੇ ਨਾ ਨੀ ਸੱਜਣ ਪਹਿਚਾਨਣੇ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ
ਨੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ

Haan’ne Lyrics In English

Ho kehnda thehar ja ni thehar ja
Rakaane rakh hausla
Samjhe kyun gair ja rakaane rakh hausla
Tere bina kihne dukh jaan ne ni

Ni main hi tainu aaunga viahaun kehnda haan’ne
Ni main hi tainu aaunga viahaun kehnda
Kaahton tainu aunde na ni sajjan pehchan ne
Ni main hi tainu aaunga viahaun kehnda haan’ne
Ni main hi tainu aaunga viahaun kehnda haan’ne

Ankhan ni thirty de fire kudiyon
Takka ni kari jaan kehar kudiyon
Hatthan nu add mangga khair kudiyon
Lakhan oh khatti baitha vair kudiyon

Aate wangu kehnda vairi chaan’ne
Ni main hi tainu aaunga viahaun kehnda haan’ne
Ni main hi tainu aaunga viahaun kehnda haan’ne

Kaahton tainu aunde na ni sajjan pehchan ne
Ni main hi tainu aaunga viahaun kehnda haan’ne
Ni main hi tainu aaunga viahaun kehnda haan’ne

Oh taare ni kehnda teri chunni te jadun
Oh baare ni kehnda teri gallan main karun
Oh bhaare ni kehnda tere nakhre jarun
Ho laare ni kehnda laake tangg na karun

Ghund chakk cheti ghar kar aake chann ne
Ni main hi tainu aaunga viahaun kehnda haan’ne
Ni main hi tainu aaunga viahaun kehnda haan’ne

Kaahton tainu aunde na ni sajjan pehchan ne
Ni main hi tainu aaunga viahaun kehnda haan’ne
Ni main hi tainu aaunga viahaun kehnda haan’ne

Haan daane ho ghuggiyan nu paundi main firaan
Gaane ho bains bains gaundi main firaan
Ho jaane ho dohaan nu sunaundi main firaan
Ho bhaane rabb de manaundi main firaan

Rehndi zindagi de din katthe mann ne
Ni main hi tainu aaunga viahaun kehnda haanne
Ni main hi tainu aaunga viahaun kehnda haanne

Kaahton tainu aunde na ni sajjan pehchan ne
Ni main hi tainu aaunga viahaun kehnda haanne
Ni main hi tainu aaunga viahaun kehnda haanne

Written by: Bunty Bains

This is it. Haan’ne Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerPari Pandher
LyricistBunty Bains
MusicChet Singh
DirectorStalinveer
LanguagePunjabi
ChoreographySumit Kumar
Director Of PhotographyVikcee
Music LabelBrand B

Leave a Comment