God Bless Lyrics – Diljit Dosanjh

Get the complete ਗੋਡ ਬਲੈਸ (God Bless) lyrics by Diljit Dosanjh. Explore the full Punjabi song lyrics in, Punjabi and English translation, and meaning of this new hit from the 2025 album, Aura.

ਗੋਡ ਬਲੈਸ Lyrics In Punjabi

ਗੋਡ ਬਲੈਸ ਨੀ ਲੋਕੀ
ਲਾਉਦੇ ਰੁਤਬੇ ਤੋ ਗੈਸ
ਗੋਡ ਬਲੈਸ ਨੀ ਯਾਰ
ਬੈਲੀ ਅਸਲੇ ਨਾਲ ਲੈਸ
ਗੋਡ ਬਲੈਸ ਨੀ ਅੱਖਾਂ
ਚ ਚੜੀ ਆ ਰੈਡ ਨੈਸ
ਗੋਡ ਬਲੈਸ ਨੀ ਅੱਖਾਂ
ਨੀ ਸਾਨੂੰ ਆ ਮਰੋਦੀ ਗੁੱਡ ਨੈਸ
ਗੋਡ ਬਲੈਸ ਨੀ
ਮੈਂ ਅੱਗੇ ਤੁਰਾ ਪਿੱਛੇ ਸਕਸੈਸ
ਗੋਡ ਬਲੈਸ ਨੀ ਅਸੀ
ਚੱਕਦੇ ਨੀ ਸਟਰੈਸ
ਗੋਡ ਬਲੈਸ ਨੀ ਕੁਆਟਲ
ਦੀ ਲਾਵਾ ਬੈਚ ਪਰੈਸ
ਗੋਡ ਬਲੈਸ ਨੀ ਨਾ
ਢੂਈ ਮਾਰਾ ਜੱਟ ਰੈਕਲੈਸ
ਨੀ ਮੈ ਬੁਕਦਾ ਫਿਰਾ ਤੇ
ਸਿੱਧਾ ਮਾਰਾ ਲਲਕਾਰੇ
ਲੱਗਾ ਜੁੱਤੀ ਉੱਤੇ ਤਿੱਲਾ
ਦੂਰੋ ਮਾਰੇ ਲਿਸ਼ਕਾਰੇ
ਆ ਮਿੱਤਰਾ ਦੇ ਕੰਮ ਦੇਖ
ਪੈਦੈ ਆ ਖਿਲਾਰੇ
ਫੀਲ ਕਰਾ ਨੀ ਸ਼ਿਕਾਗੋ
ਬੈਠਾ ਪਿੰਡ ਦੇ ਚੁਬਾਰੇ
ਨੀ ਕੰਮ ਜਿਆਦਾ ਬੋਲਦੇਆ ਲੈਸ
ਗੋਡ ਬਲੈਸ ਨੀ ਬੜੀ
ਦੂਰ ਰੱਖੀ ਐਕਸ ਐਕਸ
ਗੋਡ ਬਲੈਸ ਨੀ ਮੈਂ
ਦਿਲ ਦੀ ਕਰਾ ਨਾ ਐਕਸਪ੍ਰੈਸ
ਗੋਡ ਬਲੈਸ ਆ ਮੀਡਿਆ
ਦੀ ਸਾਡੇ ਤੇ ਫਲੈਸ
ਗੋਡ ਬਲੈਸ ਔ ਲਿਸ਼ਕੇ
ਨੀ ਕੁੜਤਾ ਪਰੈਸ
ਗੋਡ ਬਲੈਸ ਮੈਂ ਘੁਸਦਾ
ਕਦੇ ਨਾ ਗੰਨ ਲੈਸ
ਗੋਡ ਬਲੈਸ ਔ ਦੇਖ
ਸਾਰੇ ਬੈਠੇ ਡਿਪਰੈਸ
ਗੋਡ ਬਲੈਸ ਮੈਂ ਮੋਜ
ਵਿੱਚ ਬੈਠਾ ਆ ਰਿਲੈਕਸ

ਓ ਗਾਨੇ ਵੱਜਦੇ ਆ ਪਿੰਡ
ਪਤਾ ਨੋਨ ਸਟੋਪ ਮੀ
…………………..
if you willi wana
hai then ganan ring me
my name is go flame
do as bring he
ਤਾਹੀਓ ਕਰੀ ਦੀ ਨਾ ਕੈਅਰ
ਫੁਲ ਬਾਬੇ ਦੀ ਆ ਮੇਹਰ
ਬੁੱਕੇ ਇੱਕ ਵਾਰੀ ਹੋਰ
ਜੱਟ ਆ ਗਿਆ ਨੀ ਫੇਰ
ਮਾਰਾ ਮੋਕੇ ਤੇ ਨਿਸ਼ਾਨਾ
ਕਰਦਾ ਨਾ ਤੈਰ ਫੇਰ
ਇੱਕ ਲੋਡ ਹੁੰਦਾ ਕਲਿਪ
ਦੂਜਾ ਰੱਖਦਾ ਸਪੈਰ
ਲਿਖਾ ਨਾਇਕੀ ਵਾਗੂ ਚੈਕ
fem femi over spent
if you came came corret
ਸਾਨੂੰ ਜਾਣਦਾ ਹਰੈਕ
ਇੱਕ ਜੱਟ ਕਿੱਲਾ ਧੋਣ ਚ
ਤੇ COME YOU ਫਿਰ ਮਾਈ ਨੇਮ
ਅਸੀ ਖੇਡਦੇ ਨੀ ਭਾਬੀ
ਸਾਡੀ ਜਿੰਦਗੀ ਆ ਚੈਸ
ਮੈ ਕਰ ਚਿੱਲ ਲੋਕੀ
ਕਰਦੇ ਆ ਸਾੜਾ
ਗੋਡ ਬਲੈਸ ਕਲਮ
ਨੂੰ ਚੈਬਰ ਚ ਚਾੜਾ
ਗੋਡ ਬਲੈਸ ਮਾਪਿਆ ਤੇ
ਰੱਬ ਦਾ ਸਹਾਰਾ
ਗੋਡ ਬਲੈਸ ਮੈ ਦੱਸਿਆ
ਸੀ ਮੈ ਵੀ ਦਿਲ ਦਾ ਨੀ ਮਾੜਾ

ਓਹੀ ਵਾਹਣਾ ਵਿੱਚ ਭੱਜੇ
ਜਿਹਦੇ ਪੱਟਾ ਵਿੱਚ ਜਾਣ
ਰੀਸ ਜੱਟ ਦੀ ਹੋਣੀ ਕੱਲਾ
ਖਾ ਕੇ ਆ ਸਮਾਨ
ਮਾਰਾ ਲੋਹੇ ਨਾ ਮੱਥਾ
ਨਾਲੇ ਕੱਡਦਾ ਨੀ ਡੰਡ
ਐਸੈ ਮਹੀਨਾ ਮਾਰ ਜਿੰਮ
ਪੁੱਤ ਛੇੜੀ ਦੇ ਨੀ ਸਾਨ

ਕਰੰਸੀ ਚਾਹੇ ਕੋਈ ਵੀ ਹੋਵੇ
ਓ ਮਿੱਤਰਾ ਦਾ ਮੁੱਲ ਪੈਦਾ ਨੀ
ਹਾਏ ਗੱਬਰੂ ਚੋ ਦੋਵੇ ਦਿਸਦੇ
ਪੰਜਾਬ ਚੜਦਾ ਤੇ ਲਹਿੰਦਾ ਨੀ
ਨੀ ਸਾਡੇ ਤੋ ਕਰਾਈ ਫਿਰੇ ਯੈਸ
ਗੋਡ ਬਲੈਸ ਆ ਬੁੱਲਾ
ਤੇਰੇਆ ਦੀ ਪਿੰਕ ਨੈਸ
ਗੋਡ ਬਲੈਸ ਹੋ ਮਿੱਤਰਾਂ
ਦੀ ਤੂੰ ਏ ਵੀਕ ਨੈਸ
ਗੋਡ ਬਲੈਸ ਨੀ ਤੇਰੇ
ਪਿੱਛੇ ਸਾਭਲਾ ਗੇ ਮੈਸ
ਗੋਡ ਬਲੈਸ ਆ ਹੈਟਰ
ਆ ਹੋਏ ਅਬਸੈਸ
ਗੋਡ ਬਲੈਸ ਨੀ ਮੇਰੇ
ਮੂਹਰੇ ਚੱਲੇ ਨਾ ਫਲੈਕਸ
ਗੋਡ ਬਲੈਸ ਹੋ ਸੂਰਜਾ
ਲਈ ਕਾਹਦੀ ਡਾਰਕਨੈਸ
ਗੋਡ ਬਲੈਸ ਮੈ ਰੋਬ
ਨਾਲ ਵੱਟਾ ਮਸਟੈਚ

God Bless Lyrics In English

This is it. ਗੋਡ ਬਲੈਸ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Ranbir Singh
Musician(s)Sunny Malton & Offgrid
Label:Diljit Dosanjh