Haaye Sohniye Lyrics In Punjabi by Prem Dhillon

Enjoy the lyrics for ਹਾਏ ਸੋਹਣੀਏ (Haaye Sohniye), the latest Punjabi song by Prem Dhillon. Bir Singh provides lyrics for the track, with music by Beat Minister.

Movie:Soohe Ve Cheere Waleya.”

ਹਾਏ ਸੋਹਣੀਏ Lyrics In Punjabi

ਹਾਏ ਹੀਰੀਏ, ਨੀ ਸੋਹਣੀਏ ਨੀ
ਚਾਅ ਜਾਦੇ ਨਹੀਓ ਸਾਭੇ
ਦਿਲ ਵਾਲੇ ਪਿਜਰੇ ਚੋ ਉਡਨੇ ਨੂੰ ਕਾਹਲੇ ਨੇ
ਹੁਣ ਨਹੀਓ ਟਲਦੇ ਮੈਂ ਕਈ ਵਾਰੀ ਟਾਲੇ ਨੇ
ਨਗਮੇ ਪਿਆਰ ਦੇ ਸੁਭਾ ਤੇ ਆਉਣ ਵਾਲੇ ਨੇ
ਸੁਣਜੀ ਕੁੜੇ ਨੀ ਹੋਕੇ ਦੁਨੀਆ ਤੋ ਲਾਭੇ
ਹਾਏ ਹੀਰੀਏ, ਨੀ ਸੋਹਣੀਏ ਨੀ
ਚਾਅ ਜਾਦੇ ਨਹੀਓ ਸਾਭੇ
ਹਾਏ ਹੀਰੀਏ, ਨੀ ਸੋਹਣੀਏ ਨੀ
ਚਾਅ ਜਾਦੇ ਨਹੀਓ ਸਾਭੇ

ਤੇਰੀ ਦੀਦ ਪਿੱਛੇ ਅਸੀ ਪਿੰਡ ਤੱਕ ਆ ਗਏ
ਭਾਵੇ ਅੱਜ ਦੂਰ ਤੇਥੋ ਨੇੜੇ ਕੱਲ ਆ ਗਏ
ਚੰਗੇ ਮਾੜੇ ਜੋ ਵੀ ਅਸੀ ਸਾਨੂੰ ਅਪਣਾ ਲਈ
ਭਾਵੇ ਸਾਨੂੰ ਪੈਰਾ ਦੀ ਤੂੰ ਝਾਜਰ ਬਨਾ ਲਵੀ
ਸੋਚ ਕੇ ਵਿਛੋੜਿਆ ਦਾ ਛਿੜਦੇ ਨੇ ਕਾਂਬੇ
ਹਾਏ ਹੀਰੀਏ, ਨੀ ਸੋਹਣੀਏ ਨੀ
ਚਾਅ ਜਾਦੇ ਨਹੀਓ ਸਾਭੇ
ਹਾਏ ਹੀਰੀਏ, ਨੀ ਸੋਹਣੀਏ ਨੀ
ਚਾਅ ਜਾਦੇ ਨਹੀਓ ਸਾਭੇ

Haaye Sohniye Lyrics In English

Haaye heeriye ni sohniye ni
Chaa jaade nahio saambhe
Dil wale pinjre cho udne nu kaahle ne
Hun nahio talde main kai vaari taale ne
Nagme pyaar de subha te aun wale ne
Sunji kude ni hoke duniya to laabhe
Haaye heeriye ni sohniye ni
Chaa jaade nahio saambhe
Haaye heeriye ni sohniye ni
Chaa jaade nahio saambhe

Teri deed pichhe asi pind takk aa gaye
Bhave ajj door taitho nere kall aa gaye
Change maade jo vi asi sanu apna lai
Bhave sanu paira di tu jhanjar bana lavi
Soch ke vichhoriya da chhirde ne kaambe
Haaye heeriye ni sohniye ni
Chaa jaade nahio saambhe
Haaye heeriye ni sohniye ni
Chaa jaade nahio saambhe

This is it. ਹਾਏ ਸੋਹਣੀਏ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Prem Dhillon
Written By:Bir SIngh
Musician(s)Beat Minister
Label:JASS RECORDS