Broken Soul Lyrics – Diljit Dosanjh

Get the complete ਬ੍ਰੋਕਨ ਸੌਇਲ (Broken Soul) lyrics by Diljit Dosanjh. Explore the full Punjabi song lyrics in, Punjabi and English translation, and meaning of this new hit from the 2025 album, Aura.

ਬ੍ਰੋਕਨ ਸੌਇਲ Lyrics In Punjabi

ਤੇਰੇ ਮੱਥੋ ਲੱਥੇ ਜਿਵੇ
ਪਿੰਡੇ ਉੱਤੋ ਪਾਣੀ ਵੇ
ਸਾਡੀ ਜਾਨ ਲਓ ਤੇਰੀ
ਯਾਦ ਮਰਜਾਨੀ ਵੇ
ਐਨਾ ਰੁੱਖਾ ਵੇਖ ਨਾ ਤੂੰ
ਹੁਣੇ ਮਰਜਾਈਏ ਨਾ
ਅੱਗ ਲੱਗੇ ਲੀੜੇਆ ਨੂੰ
ਰੂ ਵੀ ਸੜ ਜਾਣੀ ਵੇ
ਤੇਰੇ ਨਾਲ ਤੋਰੀ ਰੂਹ ਨੂੰ
ਕਿੱਥੇ ਛੱਡ ਆਇਆ ਵੇ
ਹੱਥ ਕਾਹਦਾ ਛੱਡ ਗਿਓ
ਸਾਹ ਵੀ ਨਾ ਆਇਆ ਵੇ
ਹੱਥ ਕਾਹਦਾ ਛੱਡ ਗਿਓ
ਸਾਹ ਵੀ ਨਾ ਆਇਆ ਵੇ

ਸੂਹੇ ਸੂਹੇ ਰੰਗਾ ਨਾਲ
ਗੂੜਾ ਬੜਾ ਪਿਆਰ ਸੀ
ਚੜਦੀ ਬਹਾਰ ਜਹੇ
ਤੇਰੇ ਵੇ ਦੀਦਾਰ ਸੀ
ਕੱਚਾ ਕੱਚਾ ਇਸ਼ਕ ਸੀ
ਸਾਨੂੰ ਕਿੱਥੇ ਸਾਰ ਸੀ
ਰਾਵੀਆ ਚ ਡੂਬੇ ਘੜੇ
ਅੱਧ ਵਿਚਕਾਰ ਸੀ
ਅਸਾ ਮੁੜ ਚੁਨਿਆ ਨੂੰ
ਰੰਗ ਨਾ ਚੜਾਇਆ ਵੇ
ਹੱਥ ਕਾਹਦਾ ਛੱਡ ਗਿਓ
ਸਾਹ ਵੀ ਨਾ ਆਇਆ ਵੇ
ਹੱਥ ਕਾਹਦਾ ਛੱਡ ਗਿਓ
ਸਾਹ ਵੀ ਨਾ ਆਇਆ ਵੇ

ਜੇ ਤੂੰ ਆਪ ਕੋਲ ਹੇਨੀ
ਹਾਸੇ ਕਿੱਥੋ ਹੋਣ ਵੇ
ਤੇਰੇ ਹਿੱਸੇ ਖੁਸ਼ਿਆ ਤੇ
ਸਾਡੇ ਹਿੱਸੇ ਮੋਨ ਵੇ
ਰਾਜ ਤੇਰੀ ਗੱਲ ਹੋਵੇ
ਲੱਗ ਪਾ ਜਿਉਣ ਵੇ
ਲੱਗ ਜਾਵਾ ਪੈਰ ਤੇਰੇ
ਹੰਝੂਆ ਨਾਲ ਧੋਣ ਵੇ
ਤੇਰੀ ਅਲਵਿਦਾ ਸਦਾ
ਮੜਿਆ ਤੋ ਆਇਆ ਵੇ
ਹੱਥ ਕਾਹਦਾ ਛੱਡ ਗਿਓ
ਸਾਹ ਵੀ ਨਾ ਆਇਆ ਵੇ
ਹੱਥ ਕਾਹਦਾ ਛੱਡ ਗਿਓ
ਸਾਹ ਵੀ ਨਾ ਆਇਆ ਵੇ

Broken Soul Lyrics In English

Tere mattho latthe jive
Pinde utto paani ve
Saadi jaan lao teri
Yaad marjaani ve
Enna rukha vekh na tu
Hune marjaiye na
Agg lagge lireya nu
Rooh vi sar jaani ve
Tere naal tori rooh nu
Kithe chhadd aaya ve
Hath kahda chhadd giyo
Saah vi na aaya ve
Hath kahda chhadd giyo
Saah vi na aaya ve

Soohe soohe ranga naal
Goora bada pyaar si
Chardi bahaar jahe
Tere ve didaar si
Kaccha kaccha ishq si
Sanu kithe saar si
Ravia ch doobe ghade
Addh vichkaar si
Asa mur chunniya nu
Rang na chadhaya ve
Hath kahda chhadd giyo
Saah vi na aaya ve
Hath kahda chhadd giyo
Saah vi na aaya ve

Je tu aap kol haini
Haase kitho hon ve
Tere hisse khushiya te
Saade hisse mon ve
Raj teri gall hove
Lagg pa jiun ve
Lagg java pair tere
Hanjhua naal dhon ve
Teri alvida sada
Madiya to aaya ve
Hath kahda chhadd giyo
Saah vi na aaya ve
Hath kahda chhadd giyo
Saah vi na aaya ve

This is it. ਬ੍ਰੋਕਨ ਸੌਇਲ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Raj Ranjodh
Musician(s)MixSingh
Label:Diljit Dosanjh