Geet Lyrics By Gurshabad 2021

Geet Lyrics sung by Gurshabad is the most recent Punjabi song. Geet song lyrics are written by Traditional and Harmanjeet, while this movie tune is starring Gurshabad, Amarinder Kaur.

ਗੀਤ Lyrics In Punjabi

ਰਾਂਝਾ ਹੂਕ ਮੱਝੀਆਂ ਨੂੰ ਮਾਰੇ
ਮੱਝੀਆਂ ਨੂੰ ਮਾਰੇ
ਕੇ ਲੋਕ ਭਾਣੇ ਮੋਰ ਬੋਲਦਾ

ਰਾਂਝਾ ਹੂ ਹੂ ਹੂ ਰਾਂਝਾ ਹੂ
ਰਾਂਝਾ ਹੂ
ਰਾਂਝਾ ਹੂਕ ਮੱਝੀਆਂ ਨੂੰ ਮਾਰੇ
ਕੇ ਲੋਕ ਭਾਣੇ ਮੋਰ ਬੋਲਦਾ

ਸ਼ੀਸ਼ਾ ਵੇਖ ਕੇ ਸ਼ੀਸ਼ਾ ਵੇਖ ਕੇ
ਕਲਿੱਪ ਪਈ ਲਾਮਾ
ਕਲਿੱਪ ਪਈ ਲਾਮਾ
ਕੇ ਅੱਜ ਮੇਰੇ ਮਾਹੀਏ ਆਵਨਾ
ਸ਼ੀਸ਼ਾ ਵੇਖ ਕੇ ਨਿੱਕਲ ਗਿਆ ਹਾਸਾ
ਨਿੱਕਲ ਗਿਆ ਹਾਸਾ

ਹੋ ਵੰਜਲੀ ਬਜਾਈ ਰਾਂਝੇ ਚਾਕ ਨੇ
ਰਾਂਝੇ ਚਾਕ ਨੇ ਵੱਜੀ ਦਿਲ ਵਿਚ ਮੇਰੇ
ਤਖ਼ਤ ਹਜ਼ਾਰੇ ਦੇਇ ਮਾਲਕਾ
ਕਿੱਥੇ ਲਾਏ ਈ ਡੇਰੇ ਨੇ

ਹਿਜ਼ਰਾਂ ਚ ਪੱਕ ਦੀ ਏ ਹਿਜ਼ਰਾਂ ਚ ਪੱਕ ਦੀ ਏ
ਹਿਜ਼ਰਾਂ ਚ ਪੱਕ ਦੀ ਏ ਹਾਏ ਨੀ ਆਸ਼ਕੀ
ਹਾਏ ਨੀ ਆਸ਼ਕੀ ਏਹ ਤੇ ਤੁਰ ਦੇ ਨੇ ਤਾਗੇ
ਜ਼ਿੰਦਗੀ ਗੁਜ਼ਾਰ ਦੇ ਆਂ ਸੋਹੀਏ
ਮੈ ਤੇਰੇ ਲਾਗੇ ਲਾਗੇ
ਮੈ ਤੇਰੇ ਲਾਗੇ ਲਾਗੇ

Geet Lyrics In English

Ranjha huk majiya nu
Maare majiya nu maare
Ke loka bhane mora bolda

Ranjha hu hu hu ranjha hu
Ranjha hu
Ranjha huk majiya nu maare
Ke loka bhane mora bolda

Sheesha vekha ke sheesha vekha ke
Kalpa payi lama
Kalpa payi lama
Ke aaj mere maiye avana
Sheesha vekha ke nikal gaya hasa
Nikal gaya hasa

Ho vanjali vajayi ranjhe chahak ne
Ranjhe chahak ne vaji dila vich mere
Takhate hazare deya malaka
Kithe laye e dere ne

Hizaran ch pak di e
Hizaran ch pak di e
Hizaran ch pak di e aashiqui
Haaye ni aashiqui eh te turr de ne tage

Zindagi guzara de am sohniye
Mai tere lage lage
Mai tere lage lage

This is it. Geet Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song: Geet
Singer: Gurshabad
Lyricist: Traditional and Harmanjeet
Music: Black Virus
Director: Sandeep Bath
DOP: Sandeep Bath
Female lead: Amarinder Kaur
Production: Savi B Creations
Producers: Sandeep Bath & Harinder Mann

Leave a Comment