Mere Warga Song Lyrics by Kaka 2021

Mere Warga Lyrics by Kaka is new Punjabi song sung by Kaka. In this song is featuring By Akanksha Puri. This song lyrics are also penned down by Kaka.

ਮੇਰੇ ਵਰਗਾ Song Lyrics In Punjabi

ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪੈ
ਜਾਣਾ
ਪੱਲੇ ਪੈਜੂ ਮਲੰਗ ਮੇਰੇ ਵਰਗਾ

ਰੋਯਾ ਕਰੇਗੀ ਤੂੰ ਫੇਰ ਆਟਾ ਗਨ ਦੀ
ਫੋਲੇਂਗੀ ਕਿਤਾਬ ਨਾਲੇ ਪਾਪ ਪੁਨ ਦੀ
ਸੋਚੇ ਗੀ ਜੇ ਹੁਸਨਾਂ ਨੂੰ ਸਾਬ ਰੱਖਦੀ
ਕਾਹਨੂੰ ਕਾਕੇ ਵਾਸਤੇ ਮੈਂ ਦਾਣੇ ਭੁਨ ਦੀ

ਥੱਕੀ ਹਾਰੀ ਫੇਰ ਜਦੋਂ ਸੌਂਣ ਲੱਗੇ ਗੀ
ਜ਼ੁਲਫ਼ਾਂ ਨੂੰ ਛੋਣ ਗਈਆਂ ਉਂਗਲਾਂ
ਰੋਏਗੀ ਕ ਦੱਸ ਖੁਸ਼ ਹੋਏਗੀ
ਜਦੋਂ ਕਰੂਗਾ ਕੋਈ ਤੰਗ ਮੇਰੇ ਵਰਗਾ

ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪੈ
ਜਾਣਾ
ਪੱਲੇ ਪੈਜੂ ਮਲੰਗ ਮੇਰੇ ਵਰਗਾ
ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ

ਤੇਰੇ ਨਾਲ ਦੀਆ ਰੱਖ ਦੀਆ ਮੂੰਹ
ਧੱਕ ਕੇ
ਮੱਲੋ ਜੋਰੀ ਰੱਖਣਾ ਪੈਂਦਾ ਏ ਪਰਦਾ
ਲੱਗ ਦੀਆਂ ਗੱਡੀਆਂ ਦੀ ਧੂੜ ਉੱਡ
ਦੀ
ਦਹਿਸ਼ਤ ਗਾਰਦ ਬਣ ਗਿਆ ਗਰਦਾ

ਤੈਨੂੰ ਕਾਹਤੋਂ ਕੋਈ ਪ੍ਰਵਾਹ ਨਹੀਂ
ਰੱਖ ਦੀਆਂ ਚੇਹਰਾ ਬੇਨਕਾਬ ਕਰਕੇ
ਤੈਨੂੰ ਦੇਖ ਆਸ਼ਿਕ਼ ਲਗਾਮ ਖਿੱਚਦੇ
ਲੱਗਦੇ ਨੇ ਅਦਬ ਅਬਾਦ ਕਰਕੇ

ਕੋਈ ਅਦਾ ਨਾਲ ਤਗੜਾ ਅਮੀਰ ਠੱਗ
ਲਈ
ਰਾਂਝੇ ਚੌਧਰੀ ਤੌ ਦੁੱਧ ਖੀਰ ਠੱਗ ਲਈ
ਵਾਰਿਸ਼ ਤੌ ਭਾਗਭਰੀ ਹੀਰ ਠੱਗ ਲਈ
ਨੀ ਕਾਹਨੂੰ ਲੁੱਟਦੀ ਐ ਨੰਗ ਮੇਰੇ ਵਰਗਾ
ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ

ਜਾਣ ਜਾਣ ਰੱਖੇ ਮੱਥੇ ਤੇ ਤੀਊੜੀਆਂ
ਕਦੇ ਕਦੇ ਨਜ਼ਰਾਂ ਮਿਲਾ ਕੇ ਹੱਸਦੀ
ਤੈਨੂੰ ਦੇਖੀਏ ਤਾਂ ਤੂੰ ਅਯਾਸ਼ ਕਹਿਣੀ ਏ
ਨਾ ਦੇਖੀਏ ਤਾਂ ਅਹੰਕਾਰ ਦੱਸਦੀ

ਹੋ ਸੂਰਮਾ ਆ ਅੱਖਾਂ ਚ ਸ਼ਰਾਰਤ ਵੀ ਏ
ਮੱਥੇ ਤੇ ਤਿਊੜੀ ਕਿਉਂ ਬੁਝਾਰਤ ਵੀ ਐ
ਮੈਨੂੰ ਸਿੱਧੀ ਗੱਲ ਵੀ ਸਮਝ ਆਉਂਦੀ ਨਹੀਂ
ਤੈਨੂੰ ਪੁੱਠੇ ਕੰਮਾਂ ਦੀ ਮੁਹਾਰਤ ਵੀ ਐ

ਲੱਗਦੇ ਅੰਦਾਜ਼ੇ ਕਿਉਂ ਅੰਦਾਜ਼ ਛਾ ਰਿਹਾ
ਸੂਰਜ ਵੀ ਤੇਰੇ ਨਾਲ ਲਿਹਾਜ ਪਾ ਰਿਹਾ
ਕਾਕਾ ਕਾਲੇ ਰੰਗ ਤੇ ਵਿਆਜ ਖਾ ਰਿਹਾ
ਤੈਨੂੰ ਲੱਭਣਾ ਨੀ ਢੰਗ ਮੇਰੇ ਵਰਗਾ

ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪੈ
ਜਾਣਾ
ਪੱਲੇ ਪੈਜੂ ਮਲੰਗ ਮੇਰੇ ਵਰਗਾ
ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ

ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪੈ
ਜਾਣਾ
ਪੱਲੇ ਪੈਜੂ ਮਲੰਗ ਮੇਰੇ ਵਰਗਾ
ਧੁੱਪਾਂ ਵਿਚ ਖੜ੍ਹਿਆ ਨਾ ਕਰ ਨੀ

Mere Warga Lyrics In English

Dhuppan Vich Khadeya Na Kar Ni
Hoju Kaala Rang Mere Warga
Meri Lottery Ae Tainu Panga Pai Jaanae
Palle Paiju Koyi Malang Mere Warga

Roya Karengi Tu Pher Aata Gunn Di
Folengi Kitaab Naale Paap Punn Di
Sochengi Je Husna Nu Saambh Rakh Di
Kahnu Kake Vaste Main Daane Punn Di

Thakki Haari Pher Jadon Saunn Lagengi
Zulfan Nu Chaun Giyan Unglaan
Royengi K Dass Khush Hoyengi
Jadon Karuga Koyi Tang Mere Warga

Dhuppan Vich Khadeya Na Kar Ni
Hoju Kaala Rang Mere Warga
Meri Lottery Ae Tainu Panga Pai Jaanae
Palle Paiju Koyi Malang Mere Warga
Dhuppan Vich Khadeya Na Kar Ni

Tere Naal Diyan Rakh Diyan Munh Dhak Ke
Mallo-Jori Rakhna Painda Ae Parda
Lang Diyan Gaddiyan Di Dhoor Udd Di
Dehshet Gard Bann Gaya Garda

Tainu Kahton Koyi Parvah Nai
Rakh Diyan Chehra Benakaab Karke
Tainu Dekh Aashiq Lagaam Khichde
Langde Ne Adab Adaab Karke

Koyi Ada Naal Tagda Ameer Thag Layin
Ranjhe Chaudhary Ton Dhudh Kheer Thag Layin
Warish Ton Bhagbhari Heer Thag Layin
Ni Kahnu Lutt’di Ae Nang Mere Warga
Dhuppan Vich Khadeya Na Kar Ni

Jaan Jaan Rakhe Mathe Te Teyudiyan
Kade Kade Nazraan Mila Ke Hassdi
Tenu Dekhiye Ta Tu Ayyash Kehni Ae
Na Dekhiye Taan Ahankaar Dassdi

Ho Surma Ae Ankh Ch Shararat Vi Ae
Mathe Te Teudi Kyun Bujharat Vi Ae
Mainu Sidhi Gall Vi Samjh Aundi Nai
Tainu Putthe Kamman Di Muharat Vi Ae

Lagde Andaze Kyun Andaaz Chha Rehai
Suraj Vi Tere Naal Lehaaj Pa Rehai
Kaka Kaale Rang Te Vyaaj Kha Rehai
Tainu Labhna Ni Dhang Mare Warga

Dhuppan Vich Khadeya Na Kar Ni
Hoju Kaala Rang Mare Warga
Meri Lottery Ae Tainu Panga Pai Jaanae
Palle Paiju Koyi Malang Mere Warga

Dhuppan Vich Khadeya Na Kar Ni
Hoju Kaala Rang Mare Warga
Meri Lottery Ae Tainu Panga Pai Jaanae
Palle Paiju Koyi Malang Mare Warga
Dhuppan Vich Khadeya Na Kar Ni

Written by: Kaka

This is it. Mere Warga Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Lyrics Writer:Kaka
Singer/Featuring:Kaka
Music Producer:Sukhe Muzical Doctorz
Video:Scope Studios
Label:Times Music
Album/Movie:Single Track

Leave a Comment